Banda Ban Ja

by Garry Sandhu

ਤੇਰੇ ਨਿੱਕੇ-ਨਿੱਕੇ ਰੋਸਿਆਂ ਤੋਂ ਸੱਜਣਾ
tere nikke-nikke rosiAM toM sajjaNA
From these petty little sulks of yours, my [Sajjan: soulmate/beloved]
ਵੇ ਮੈਂ ਤੰਗ ਆਈ ਹੋਈ ਆਂ
ve maiM taMga AI hoI AM
O, I have become utterly exhausted and weary
ਤੂੰ ਬੰਦਾ ਬਣ ਜਾ ਦਿਲਾਂ ਦਿਆਂ ਜਾਨੀਆਂ
tUM baMdA baNa jA dilAM diAM jAnIAM
Straighten up and act right, O knower of my heart's secrets
ਮੈਂ ਤੇਰੇ ਨਾਂ ਵੇ ਆਈ ਹੋਈ ਆਂ
maiM tere nAM ve AI hoI AM
For I have come to this house solely in your name

ਇੱਕੋ ਚੁੰਨੀ ਨਾਲ ਮੈਂ ਤਾਂ ਕੱਟੇ ਤਿੰਨ ਸਾਲ ਵੇ
ikko chuMnI nAla maiM tAM kaTTe tiMna sAla ve
I have survived three long years with just this one [Chunni: traditional scarf/veil]
ਇੱਕੋ ਚੁੰਨੀ ਨਾਲ ਮੈਂ ਤਾਂ ਕੱਟੇ ਤਿੰਨ ਸਾਲ ਵੇ
ikko chuMnI nAla maiM tAM kaTTe tiMna sAla ve
I have survived three long years with just this one [Chunni: traditional scarf/veil]
ਕੀਹਦਾ ਪਾਈ ਫਿਰਦਾ ਤੂੰ ਜੇਬ 'ਚ ਰੁਮਾਲ ਵੇ
kIhadA pAI phiradA tUM jeba 'cha rumAla ve
Whose handkerchief are you carrying around in your pocket?
ਕਾਤੋਂ ਦੱਸਦਾ ਨਹੀਂ ਕੀਹਦੀਆਂ ਨਿਸ਼ਾਨੀਆਂ
kAtoM dassadA nahIM kIhadIAM nisa਼AnIAM
Why don't you tell me whose love-tokens these are?
ਮੈਂ ਸੀਮਾ ਵੀ ਟੱਪ ਆਈ ਹੋਈ ਆਂ
maiM sImA vI Tappa AI hoI AM
I have even crossed the boundaries of my own limits for you
ਤੂੰ ਬੰਦਾ ਬਣ ਜਾ ਦਿਲਾਂ ਦਿਆਂ ਜਾਨੀਆਂ
tUM baMdA baNa jA dilAM diAM jAnIAM
Straighten up and act right, O knower of my heart's secrets
ਮੈਂ ਤੇਰੇ ਨਾਂ ਵੇ ਆਈ ਹੋਈ ਆਂ
maiM tere nAM ve AI hoI AM
For I have come to this house solely in your name
ਤੂੰ ਬੰਦਾ ਬਣ ਜਾ dildaan dya jaaniyan
tUM baMdA baNa jA dildaan dya jaaniyan
Straighten up and act right, O knower of my heart's secrets
ਮੈਂ ਤੇਰੇ ਨਾਂ ਵੇ ਆਈ ਹੋਈ ਆਂ
maiM tere nAM ve AI hoI AM
For I have come to this house solely in your name
ਮੇਰੇ ਨਾਲੋਂ ਵੱਧ ਕਿਹੜੀ ਕਰੂ ਤੈਨੂੰ ਪਿਆਰ ਵੇ
mere nAloM vaddha kiha.DI karU tainUM piAra ve
Who could ever love you more than I do?
ਮੇਰੇ ਨਾਲੋਂ ਵੱਧ ਕਿਹੜੀ ਕਰੂ ਤੈਨੂੰ ਪਿਆਰ ਵੇ
mere nAloM vaddha kiha.DI karU tainUM piAra ve
Who could ever love you more than I do?
ਆਥਣ ਵੇਲੇ ਤੂੰ ਦਿੰਦਾ ਬੂਹੇ ਲੱਤ ਮਾਰ ਵੇ
AthaNa vele tUM diMdA bUhe latta mAra ve
In the evening, you come home and kick the door in a rage
ਹੋ ਕਾਤੋਂ ਕਰਦਾ ਏਂ ਭੈੜੀਆਂ ਮਨਮਾਨੀਆਂ
ho kAtoM karadA eM bhai.DIAM manamAnIAM
Why do you insist on these wicked, headstrong ways?
ਮੈਂ ਲਾਵਾਂ ਲੈ ਕੇ ਆਈ ਹੋਈ ਆਂ
maiM lAvAM lai ke AI hoI AM
I have come to you after taking the [Laavan: the four sacred circumambulations of a Sikh wedding]
ਤੂੰ ਬੰਦਾ ਬਣ ਜਾ ਦਿਲਾਂ ਦਿਆਂ ਜਾਨੀਆਂ
tUM baMdA baNa jA dilAM diAM jAnIAM
Straighten up and act right, O knower of my heart's secrets
ਮੈਂ ਤੇਰੇ ਨਾਂ ਵੇ ਆਈ ਹੋਈ ਆਂ
maiM tere nAM ve AI hoI AM
For I have come to this house solely in your name
ਤੂੰ ਬੰਦਾ ਬਣ ਜਾ ਦਿਲਾਂ ਦਿਆਂ ਜਾਨੀਆਂ
tUM baMdA baNa jA dilAM diAM jAnIAM
Straighten up and act right, O knower of my heart's secrets
ਮੈਂ ਤੇਰੇ ਨਾਂ ਵੇ ਆਈ ਹੋਈ ਆਂ
maiM tere nAM ve AI hoI AM
For I have come to this house solely in your name
ਤੁਰਗੀ ਜੇ ਪੇਕੇ ਮੈਨੂੰ ਕਰੀਂ ਨਾ ਤੂੰ ਯਾਦ ਵੇ
turagI je peke mainUM karIM nA tUM yAda ve
If I leave for my [Peke: woman's natal/parents' home], don't you dare miss me then
ਤੁਰਗੀ ਜੇ ਪੇਕੇ ਮੈਨੂੰ ਕਰੀਂ ਨਾ ਤੂੰ ਯਾਦ ਵੇ
turagI je peke mainUM karIM nA tUM yAda ve
If I leave for my [Peke: woman's natal/parents' home], don't you dare miss me then
ਰੋਟੀ ਟੁੱਕ ਆਪੇ ਤੂੰ ਬਣਾਵੀਂ ਮੇਰੇ ਤੋਂ ਬਾਅਦ ਵੇ
roTI Tukka Ape tUM baNAvIM mere toM bAada ve
You can cook and toil in the kitchen yourself once I'm gone
ਕਿਉਂ ਘੋਰਦਾ ਤੂੰ ਸ਼ਰੀਕਾਂ 'ਚ ਹਾਣੀਆਂ
kiuM ghoradA tUM sa਼rIkAM 'cha hANIAM
Why do you glare at me to show off in front of the [Shareekan: paternal kinsmen/rivals], my peer?
ਮੈਂ ਮੁੱਕਣੇ 'ਤੇ ਆਈ ਹੋਈ ਆਂ
maiM mukkaNe 'te AI hoI AM
I am reaching the very end of my patience now
ਤੂੰ ਬੰਦਾ ਬਣ ਜਾ ਦਿਲਾਂ ਦਿਆਂ ਜਾਨੀਆਂ
tUM baMdA baNa jA dilAM diAM jAnIAM
Straighten up and act right, O knower of my heart's secrets
ਮੈਂ ਤੇਰੇ ਨਾਂ ਵੇ ਆਈ ਹੋਈ ਆਂ
maiM tere nAM ve AI hoI AM
For I have come to this house solely in your name
ਤੂੰ ਬੰਦਾ ਬਣ ਜਾ ਦਿਲਾਂ ਦਿਆਂ ਜਾਨੀਆਂ
tUM baMdA baNa jA dilAM diAM jAnIAM
Straighten up and act right, O knower of my heart's secrets
ਮੈਂ ਤੇਰੇ ਨਾਂ ਵੇ ਆਈ ਹੋਈ ਆਂ
maiM tere nAM ve AI hoI AM
For I have come to this house solely in your name

Share

More by Garry Sandhu

View all songs →