Bappu
by Garry Sandhuft Vikk Cheema, R Cheema
ਯਾਦਾਂ ਆਉਂਦੀਆਂ ਮੁੜ-ਮੁੜ ਕੇ ਵਤਨਾਂ ਦੀਆਂ
yAdAM AuMdIAM mu.Da-mu.Da ke vatanAM dIAM
Memories of my homeland keep rushing back to me time and again
ਬਾਪੂ ਦੇ ਸਾਈਕਲ 'ਤੇ ਜੋ ਪਿੰਡ ਨਜ਼ਾਰਾ ਸੀ
bApU de sAIkala 'te jo piMDa naja਼ArA sI
The blissful sights of the village from my father's bicycle
ਉਹ ਬਹਿ ਕੇ ਮਿਲਿਆ ਨਾ ਵਿਚ ਮਹਿੰਗੀਆਂ ਕਾਰਾਂ ਦੇ
uha bahi ke miliA nA vicha mahiMgIAM kArAM de
Could never be found while sitting inside these expensive cars
ਅੰਮੜੀ ਲਈ ਫ਼ਰਜ਼ ਬੜੇ ਮੇਰੇ ਦਿਲ 'ਤੇ ਕਰਜ਼ ਚੜ੍ਹੇ
aMma.DI laI pha਼raja਼ ba.De mere dila 'te karaja਼ cha.Dhe
Bound by duties to my mother, my heart is burdened with debt
ਵੇ ਮੈਂ ਲਾਹ ਨਹੀਂ ਸਕਦਾ ਕੁਝ ਜਿਗਰੀ ਯਾਰਾਂ ਦੇ
ve maiM lAha nahIM sakadA kujha jigarI yArAM de
And I can never repay the loyalty of my [Yaar: close friends/brothers; carries significant cultural weight regarding loyalty]

ਕੁਝ ਜਿਗਰੀ ਯਾਰਾਂ ਦੇ
kujha jigarI yArAM de
The loyalty of some bosom friends
ਜੋ ਮਜ਼ਾ ਸੀ ਤੀਲੀ ਦਾ ਫਿਰਨੀ ਤੇ ਹਵੇਲੀ ਦਾ
jo maja਼A sI tIlI dA phiranI te havelI dA
The joy of a simple matchstick, the [Phirni: the circular road surrounding a village], and the [Haveli: a traditional mansion/manor house]
ਮਾਂ ਦੇ ਹੱਥ ਦੀ ਰੋਟੀ ਤੇ ਗੁੜ ਦੀ ਭੇਲੀ ਦਾ
mAM de hattha dI roTI te gu.Da dI bhelI dA
The bread from my mother's hands and the [Bheli: a solid lump/block of unrefined jaggery]

ਹੁਣ ਬਰਗਰ ਪੀਜ਼ੇ ਨੇ ਜੋ ਵਿਦੇਸ਼ੀ ਵੀਜ਼ੇ ਨੇ
huNa baragara pIja਼e ne jo videsa਼I vIja਼e ne
Now these burgers and pizzas, and these foreign visas
ਅਹਿਸਾਸ ਕਰਾਉਂਦੇ ਆ ਜਿੱਤ ਕੇ ਵੀ ਹਾਰਾਂ ਦੇ
ahisAsa karAuMde A jitta ke vI hArAM de
Make me feel like I’ve lost even in the midst of my victories
ਬਾਪੂ ਦੇ ਸਾਈਕਲ 'ਤੇ ਜੋ ਪਿੰਡ ਨਜ਼ਾਰਾ ਸੀ
bApU de sAIkala 'te jo piMDa naja਼ArA sI
The blissful sights of the village from my father's bicycle
ਉਹ ਬਹਿ ਕੇ ਮਿਲਿਆ ਨਾ ਵਿਚ ਮਹਿੰਗੀਆਂ ਕਾਰਾਂ ਦੇ
uha bahi ke miliA nA vicha mahiMgIAM kArAM de
Could never be found while sitting inside these expensive cars
ਅੰਮੜੀ ਲਈ ਫ਼ਰਜ਼ ਬੜੇ ਮੇਰੇ ਦਿਲ 'ਤੇ ਕਰਜ਼ ਚੜ੍ਹੇ
aMma.DI laI pha਼raja਼ ba.De mere dila 'te karaja਼ cha.Dhe
Bound by duties to my mother, my heart is burdened with debt
ਵੇ ਮੈਂ ਲਾਹ ਨਹੀਂ ਸਕਦਾ ਕੁਝ ਜਿਗਰੀ ਯਾਰਾਂ ਦੇ
ve maiM lAha nahIM sakadA kujha jigarI yArAM de
And I can never repay the loyalty of my [Yaar: close friends/brothers; carries significant cultural weight regarding loyalty]
ਕੁਝ ਜਿਗਰੀ ਯਾਰਾਂ ਦੇ
kujha jigarI yArAM de
The loyalty of some bosom friends
ਗੁਰੂਆਂ ਤੇ ਪੀਰਾਂ ਦੀ ਧਰਤੀ ਸ਼ਮਸ਼ੀਰਾਂ ਦੀ
gurUAM te pIrAM dI dharatI sa਼masa਼IrAM dI
The land of [Gurus: spiritual teachers/prophets] and [Peers: Sufi saints], the land of [Shamshir: a curved scimitar/sword]
ਇਹ ਭਗਤ ਸਰਾਭੇ ਊਧਮ ਸਿੰਘ ਵੀਰਾਂ ਦੀ
iha bhagata sarAbhe Udhama siMgha vIrAM dI
This is the land of brothers like Bhagat Singh, Sarabha, and Udham Singh

ਜ਼ਾਲਮ ਤੋਂ ਝੁਕਦੇ ਨਾ ਰੋਕਿਆਂ ਰੁਕਦੇ ਨਾ
ja਼Alama toM jhukade nA rokiAM rukade nA
They never bow to the [Zaalma: Cruel one/Oppressor], nor do they stop when challenged
ਇਨ੍ਹਾਂ ਬੱਬਰ ਸ਼ੇਰਾਂ ਨੂੰ ਨਾ ਡਰ ਹਥਿਆਰਾਂ ਦੇ
inhAM babbara sa਼erAM nUM nA Dara hathiArAM de
These lions have no fear of any weapons
ਨਾ ਡਰ ਹਥਿਆਰਾਂ ਦੇ
nA Dara hathiArAM de
No fear of any weapons