Bawrey

by Garry Sandhuft Jyoti Nooran, Ryan Sandhu

ਸੁਪਨਿਆਂ ਚ ਵੇਖਾਂ ਚੰਨ ਵਾਂਗੂੰ ਸ਼ਰਮਾਉਂਦਾ ਏ
supaniAM cha vekhAM chaMna vAMgUM sa਼ramAuMdA e
In my dreams, I see him blushing like the moon
ਉਹਦਾ ਨੂਰ ਮੇਰੇ ਚਿਹਰੇ ਤੇ ਨਜ਼ਰ ਪਿਆ ਆਉਂਦਾ ਏ
uhadA nUra mere chihare te naja਼ra piA AuMdA e
His divine radiance seems reflected upon my face
ਲੱਖ ਵਾਰੀ ਫਿੱਕਾ ਪਾਇਆ ਉਹਦੀ ਸੂਰਤ ਨੇ
lakkha vArI phikkA pAiA uhadI sUrata ne
His countenance has outshone the moon a million times
ਉਹਨੂੰ ਚੰਨ ਕਹਾਂ ਜਾਂ ਉਹ ਹੁਸਨਾਂ ਦਾ ਦਾਤਾ ਏ
uhanUM chaMna kahAM jAM uha husanAM dA dAtA e
Should I call him the moon, or is he the very fountain of beauty?
ਉਹ ਚੰਦਰਾ ਪਿਆਰ ਵਾਲੀ ਗੱਲ ਤੇ ਨੀ ਆਉਂਦਾ
uha chaMdarA piAra vAlI galla te nI AuMdA
That [Chandra: mischievous/frustratingly dear one] doesn't come to the point of love
ਮੈਨੂੰ ਕਮਲੀ ਨੂੰ ਗੱਲੀਂ ਬਾਤੀਂ ਚਾਰਦਾ ਫਿਰੇ
mainUM kamalI nUM gallIM bAtIM chAradA phire
He keeps me, a [Kamli: girl crazed in love], occupied with mere sweet talk
ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ
kose kose sAhAM dI Takora varagA nI
Like the soothing warmth of lukewarm breaths, [Ni/Nee: a gender-specific vocative used to address a woman directly]
ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ
muMDA dila de muhalle ge.De mAradA phire
That boy keeps roaming the neighborhood of my heart

ਹੋਏ ਬਾਵਰੇ ਹਾਰੇ ਨੇ ਦਿਲ ਥਾਰੇ ਬਿਨ
hoe bAvare hAre ne dila thAre bina
The senses are maddened, the heart is defeated without you
ਹੋਏ ਬਾਵਰੇ ਹਾਰੇ ਨੇ
hoe bAvare hAre ne
The senses are maddened, the heart is defeated
ਦਿਲ ਕੋ ਨਹੀਂ ਕਹੀਂ ਚੈਨ ਥਾਰੇ ਬਿਨ
dila ko nahIM kahIM chaina thAre bina
The heart finds no peace anywhere without you
ਦਿਲ ਕੋ ਨਹੀਂ ਕਹੀਂ ਚੈਨ
dila ko nahIM kahIM chaina
The heart finds no peace anywhere
ਉਹ ਦਿਨ ਨਵੇਂ ਨਵੇਂ ਜਿਹੇ ਲੱਗਣ ਲੱਗਿਆ ਏ
uha dina naveM naveM jihe laggaNa laggiA e
The days have started to feel brand new
ਮੈਨੂੰ ਉਹਦੇ ਜਲਵੇ ਠੱਗਣ ਲੱਗਿਆ ਏ
mainUM uhade jalave ThaggaNa laggiA e
His charms have begun to sweep me away
ਜਿਹੜੇ ਪਾਣੀ ਰੁਕੇ ਹੋਏ ਸੀ ਇਸ਼ਕਾਂ ਦੇ
jiha.De pANI ruke hoe sI isa਼kAM de
The waters of love that were once stagnant
ਉਹਦੇ ਹਾਸਿਆਂ ਦੇ ਨਾਲ ਵਗਣ ਲੱਗਿਆ ਏ
uhade hAsiAM de nAla vagaNa laggiA e
Have begun to flow with the sound of his laughter
ਮੈਨੂੰ ਮੇਰੀ ਕਿਸਮਤ ਉਹਦੇ ਹੱਥਾਂ ਵਿਚ ਦਿਖਦੀ
mainUM merI kisamata uhade hatthAM vicha dikhadI
I see my destiny held within his hands
ਮੈਨੂੰ ਸਾਰੀ ਦੁਨੀਆ ਉਹਦੀ ਅੱਖਾਂ ਵਿਚ ਦਿਖਦੀ
mainUM sArI dunIA uhadI akkhAM vicha dikhadI
I see the whole world reflected in his eyes
ਉਹ ਇਕੱਲਾ ਕਹਿਰਾ ਖ਼ਰਾ ਕਾਫ਼ਲੇ ਵਰਗਾ ਏ
uha ikallA kahirA kha਼rA kApha਼le varagA e
Though he stands alone, he is as powerful as a whole caravan
ਤਾਂਹੀਓਂ ਉਹਦੀ ਗਿਣਤੀ ਲੱਖਾਂ ਵਿਚ ਦਿਖਦੀ
tAMhIoM uhadI giNatI lakkhAM vicha dikhadI
That’s why he stands out amongst millions
ਮੈਂ ਨਹੀਂ ਚਾਹੁੰਦੀ ਕਮਲਾ ਜਿਹਾ ਮੇਰੇ ਹੁੰਦਿਆਂ ਸੁੰਦਿਆਂ
maiM nahIM chAhuMdI kamalA jihA mere huMdiAM suMdiAM
I don’t want my silly beloved, while I am right here
ਐਵੇਂ ਬਿਨਾਂ ਵਜ੍ਹਾ ਭੁੱਖਾ ਪਿਆਰ ਦਾ ਫਿਰੇ
aiveM binAM vajhA bhukkhA piAra dA phire
To go around wandering, starved of love for no reason
ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ
kose kose sAhAM dI Takora varagA nI
Like the soothing warmth of lukewarm breaths, [Ni/Nee: a gender-specific vocative used to address a woman directly]
ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ
muMDA dila de muhalle ge.De mAradA phire
That boy keeps roaming the neighborhood of my heart
ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ
kose kose sAhAM dI Takora varagA nI
Like the soothing warmth of lukewarm breaths, [Ni/Nee: a gender-specific vocative used to address a woman directly]
ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ
muMDA dila de muhalle ge.De mAradA phire
That boy keeps roaming the neighborhood of my heart
ਹੋਏ ਬਾਵਰੇ ਹਾਰੇ ਨੇ ਦਿਲ ਥਾਰੇ ਬਿਨ
hoe bAvare hAre ne dila thAre bina
The senses are maddened, the heart is defeated without you
ਹੋਏ ਬਾਵਰੇ ਹਾਰੇ ਨੇ
hoe bAvare hAre ne
The senses are maddened, the heart is defeated
ਤੈਨੂੰ ਖ਼ਬਰਾਂ ਨਹੀਂ ਤੂੰ ਮੇਰੀ ਜਾਨ ਏ
tainUM kha਼barAM nahIM tUM merI jAna e
You have no idea, you are my very life
ਮੇਰਾ ਮਾਣ ਏ ਤੇਰਾ ਨਾਮ ਏ
merA mANa e terA nAma e
You are my pride, your name is my identity
ਇਹ ਜ਼ੁਬਾਨ ਲੈਂਦੀ ਲੈਂਦੀ ਥੱਕਦੀ ਨਹੀਂ
iha ja਼ubAna laiMdI laiMdI thakkadI nahIM
This tongue never tires of chanting it
ਸੁਬ੍ਹਾ ਸ਼ਾਮ ਏ ਤੇਰਾ ਨਾਮ ਏ
subhA sa਼Ama e terA nAma e
Morning and evening, your name is on my lips
ਫ਼ੜਾਵਾਂ ਫ਼ਤਿਹ ਹੱਥ ਤੇਰੇ ਚਾਬੀ ਦਿਲ ਦੀ
pha਼.DAvAM pha਼tiha hattha tere chAbI dila dI
I, [Self-reference to the artist/lyricist Fategh], hand the key of my heart to you
ਤੈਨੂੰ ਬਿਨਾਂ ਵੇਖਿਆ ਤਾਂ ਮੈਂ ਨਹੀਂ ਖਿਲਦੀ
tainUM binAM vekhiA tAM maiM nahIM khiladI
Without seeing you, I do not bloom at all
ਅੱਧਾ ਟਾਈਮ ਗੱਡੀ ਨੂੰ ਤੇ ਅੱਧਾ ਦਵੇਂ ਯਾਰਾਂ ਨੂੰ
addhA TAIma gaDDI nUM te addhA daveM yArAM nUM
Half your time goes to your car, and half to your [Yaar: close friends/brothers]
ਮੇਰੇ ਲਈ ਦੋ ਘੜੀ ਤੈਨੂੰ ਵੇਲ ਨੀ ਮਿਲਦੀ
mere laI do gha.DI tainUM vela nI miladI
You can't even find two moments of leisure for me
ਹੋ ਮੇਰੇ ਨਾਲੋਂ ਟੁੱਟ ਪੈਣੀ ਚੰਗੀ ਤੇਰੀ ਰੌਲੀ ਜੀ
ho mere nAloM TuTTa paiNI chaMgI terI raulI jI
Oh, that cursed car of yours is better off than me
ਜਿਹਨੂੰ ਵੋਟੀ ਵਾਂਗੂ ਚੰਦਰਾ ਸ਼ਿੰਗਾਰਦਾ ਫਿਰੇ
jihanUM voTI vAMgU chaMdarA sa਼iMgAradA phire
Which that [Chandra: mischievous/frustratingly dear one] keeps grooming like a bride
ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ
kose kose sAhAM dI Takora varagA nI
Like the soothing warmth of lukewarm breaths, [Ni/Nee: a gender-specific vocative used to address a woman directly]
ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ
muMDA dila de muhalle ge.De mAradA phire
That boy keeps roaming the neighborhood of my heart
ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ
kose kose sAhAM dI Takora varagA nI
Like the soothing warmth of lukewarm breaths, [Ni/Nee: a gender-specific vocative used to address a woman directly]
ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ
muMDA dila de muhalle ge.De mAradA phire
That boy keeps roaming the neighborhood of my heart
ਹੋਏ ਬਾਵਰੇ ਹਾਰੇ ਨੇ ਦਿਲ ਥਾਰੇ ਬਿਨ
hoe bAvare hAre ne dila thAre bina
The senses are maddened, the heart is defeated without you
ਹੋਏ ਬਾਵਰੇ ਹਾਰੇ ਨੇ
hoe bAvare hAre ne
The senses are maddened, the heart is defeated
ਦਿਲ ਕੋ ਨਹੀਂ ਕਹੀਂ ਚੈਨ ਥਾਰੇ ਬਿਨ
dila ko nahIM kahIM chaina thAre bina
The heart finds no peace anywhere without you
ਦਿਲ ਕੋ ਨਹੀਂ ਕਹੀਂ ਚੈਨ
dila ko nahIM kahIM chaina
The heart finds no peace anywhere

Share

More by Garry Sandhu

View all songs →