BEST FRIEND

by Garry Sandhuft Sartaj Virk

ਉਹ ਸਿੱਧਿਆਂ ਸੁਭਾਅ ਦੇ ਕੋਈ ਰੂਹਾਂ ਉੱਤੇ ਦਾਗ਼ ਨਹੀਂ
uha siddhiAM subhAa de koI rUhAM utte dAga਼ nahIM
Of a straightforward nature, there are no stains upon my soul
ਦਿਲ ਵਾਲੀ ਥਾਂ ਤੇ ਕਦੇ ਰੱਖਿਆ ਦਿਮਾਗ਼ ਨਹੀਂ
dila vAlI thAM te kade rakkhiA dimAga਼ nahIM
In the place where the heart resides, I’ve never kept a calculating mind
ਗੁੱਡ ਬੈੱਡ ਕਰਾਂ ਫ਼ੇਸ ਪਿੱਛੇ ਨਹੀਂ ਮੈਂ ਮੁੜਿਆ
guDDa baiDDa karAM pha਼esa pichChe nahIM maiM mu.DiA
I face the good and bad head-on, I’ve never turned my back
ਅੱਜ ਵੀ ਨੇ ਨਾਲ ਜਿਨ੍ਹਾਂ ਨਾਲ ਸੀ ਮੈਂ ਤੁਰਿਆ
ajja vI ne nAla jinhAM nAla sI maiM turiA
Even today, those who started the journey with me are still by my side
ਜ਼ਿੰਦਗੀ ਐ ਟੌਸ ਸਕਸੈੱਸ ਅਤੇ ਲੌਸ
ja਼iMdagI ai Tausa sakasaissa ate lausa
Life is a toss-up between success and loss
ਮੈਂ ਆਪ ਹੀ ਹਾਂ ਨਾ ਕੋਈ ਮੇਰੇ ਸਿਰ ਉੱਤੇ ਬੌਸ
maiM Apa hI hAM nA koI mere sira utte bausa
I am my own master, I have no boss over my head
ਮੇਰੇ ਯਾਰ ਅਤੇ ਏਮ ਦੋਵੇਂ ਅੱਜ ਵੀ ਆ ਸੇਮ
mere yAra ate ema doveM ajja vI A sema
My [Yaar: close friends/brothers; carries significant cultural weight regarding loyalty] and my aims are both still the same
ਬੜਾ ਕੁਝ ਮੈਂ ਗਵਾਇਆ ਬੜਾ ਕੁਝ ਕੀਤਾ ਗੇਨ
ba.DA kujha maiM gavAiA ba.DA kujha kItA gena
I’ve lost a great deal, and I’ve gained a great deal
ਬੜੇ ਵੇਖਿਆ ਨੀ ਹਾਲੇ ਜੋ ਐ ਗੱਭਰੂ ਦੇ ਪੱਲੇ
ba.De vekhiA nI hAle jo ai gabbharU de palle
The world hasn't even seen yet what this [Gabbru: a strong, spirited young man] truly possesses
ਬਸ ਓਨਾ ਕੁ ਹੀ ਕਰਦੇ ਆ ਸ਼ੋਅ
basa onA ku hI karade A sa਼oa
I only put as much on display as is necessary
ਉਹ ਜਿਹੜੇ ਹੌਲੀ ਹੌਲੀ ਕਰਦੇ ਗਰੋਅ
uha jiha.De haulI haulI karade garoa
Those who grow slowly and steadily
ਉਹੀ ਲੌਂਗ ਟਾਈਮ ਚੱਲਦੇ ਆ ਬਰੋਅ
uhI lauMga TAIma challade A baroa
They are the ones who last a long time, brother
ਉਹ ਜਿਹੜੇ ਹੌਲੀ ਹੌਲੀ ਕਰਦੇ ਗਰੋਅ
uha jiha.De haulI haulI karade garoa
Those who grow slowly and steadily
ਉਹੀ ਲੌਂਗ ਟਾਈਮ ਚੱਲਦੇ ਆ ਬਰੋਅ
uhI lauMga TAIma challade A baroa
They are the ones who last a long time, brother
ਹੋ ਤੁਰਿਆ ਡਰੀਮ ਲੈ ਕੇ ਜੇਬਾਂ ਭਾਵੇਂ ਖ਼ਾਲੀ ਨੇ
ho turiA DarIma lai ke jebAM bhAveM kha਼AlI ne
I set out with a dream even though my pockets were empty
ਤੋੜਦੇ ਜੋ ਫੁੱਲ ਇੱਥੇ ਉਹੀ ਬਣੇ ਮਾਲੀ ਨੇ
to.Dade jo phulla itthe uhI baNe mAlI ne
Those who used to pluck the flowers here have now become the gardeners
ਕਿਸੇ ਦੀ ਤਰੱਕੀ ਤੁੱਕਾ ਦੂਜਿਆਂ ਨੂੰ ਲੱਗਦੀ
kise dI tarakkI tukkA dUjiAM nUM laggadI
Someone’s success looks like a fluke to others
ਤੁਰਦੇ ਨੇ ਹਵਾ ਵੇਖ ਜਿੱਧਰ ਨੂੰ ਵਗਦੀ
turade ne havA vekha jiddhara nUM vagadI
They just move in whichever direction the wind blows
ਹਾਂ ਮੈਂ ਬੋਲਦਾ ਨਹੀਂ ਲਾਈ ਕੰਮ ਹੀ ਰਿਪਲਾਈ
hAM maiM boladA nahIM lAI kaMma hI ripalAI
I don't speak much, my work is my only reply
ਦੇਖੀ ਚੱਲ ਮੁੰਡਾ ਸਿਖਰਾਂ ਤੇ ਝੰਡੇ ਗੱਡ ਦੂ
dekhI challa muMDA sikharAM te jhaMDe gaDDa dU
Just watch, this boy will plant his flags on the highest peaks
ਦੇਖੀ ਚਾਦਰ ਨੂੰ ਵੇਖ ਕੇ ਮੈਂ ਪੈਰ ਨਹੀਂ ਫ਼ਸਾਉਣੇ
dekhI chAdara nUM vekha ke maiM paira nahIM pha਼sAuNe
Watch me, I won’t get stuck just trying to fit my feet under the blanket
ਮੈਂ ਤਾਂ ਚਾਦਰ ਹੀ ਪੈਰਾਂ ਨਾਲੋਂ ਲੰਬੀ ਕਰਦੂ
maiM tAM chAdara hI pairAM nAloM laMbI karadU
I will make the blanket itself longer than my feet
ਨਹੀਓਂ ਦਿਲ 'ਚ ਗਰੀਡ ਪੂਰੀ ਕਰੀ ਜਾਵੇ ਨੀਡ
nahIoM dila 'cha garIDa pUrI karI jAve nIDa
There is no greed in my heart, I just fulfill my needs
ਆਪੇ ਪਈ ਜਾਂਦਾ ਕੰਮ ਜ਼ਿੱਦਿਓਂ
Ape paI jAMdA kaMma ja਼iddioM
The work gets done on its own through sheer persistence
ਉਹ ਜਿਹੜੇ ਹੌਲੀ ਹੌਲੀ ਕਰਦੇ ਗਰੋਅ
uha jiha.De haulI haulI karade garoa
Those who grow slowly and steadily
ਉਹੀ ਲੌਂਗ ਟਾਈਮ ਚੱਲਦੇ ਆ ਬਰੋਅ
uhI lauMga TAIma challade A baroa
They are the ones who last a long time, brother
ਉਹ ਜਿਹੜੇ ਹੌਲੀ ਹੌਲੀ ਕਰਦੇ ਗਰੋਅ
uha jiha.De haulI haulI karade garoa
Those who grow slowly and steadily
ਉਹੀ ਲੌਂਗ ਟਾਈਮ ਚੱਲਦੇ ਆ ਬਰੋਅ
uhI lauMga TAIma challade A baroa
They are the ones who last a long time, brother
ਤੂੰ ਟੀਵੀ ਤੇ ਜੋ ਨਾਮ ਸੁਣੇ
tUM TIvI te jo nAma suNe
The names you hear on the television
ਰਾਤਾਂ ਗਾਲੀਆਂ ਉਹ ਜਾਗ ਬਣੇ
rAtAM gAlIAM uha jAga baNe
Became legends by burning through sleepless nights
ਫ਼ੌਜੀ ਐਵੇਂ ਤਾਹੀਂ ਹਿੱਟ ਹੋ ਗਿਆ
pha਼aujI aiveM tAhIM hiTTa ho giA
That's how Fauji became a hit out of nowhere
ਖ਼ੁਦ ਲਿਖੇ ਨੇ ਆਪਣੇ ਬੁਣੇ
kha਼uda likhe ne ApaNe buNe
He wrote his own destiny, woven by his own hands
ਲੋਕਾਂ ਦੀਆਂ ਰੀਝਾਂ ਵਿੱਚ ਗੇੜੀ ਨਹੀਂ ਮਾਰਦਾ
lokAM dIAM rIjhAM vichcha ge.DI nahIM mAradA
I don't wander around aimlessly just to satisfy people’s whims
ਫੋਕੀ ਟੌਹਰ ਨਾਲੋਂ ਜੱਟ ਇੱਦਾਂ ਟੈਮ ਸਾਰਦਾ
phokI Tauhara nAloM jaTTa iddAM Taima sAradA
Rather than hollow show-shining, the [Jatt: member of the land-owning agricultural community known for pride] spends his time like this
ਜੇ ਕਰਨੀ ਐ ਐਸ਼ ਸਿਰ ਆਪਣੇ ਤੇ ਕਰਨੀ
je karanI ai aisa਼ sira ApaNe te karanI
If I am to live in luxury, it will be on my own terms
ਡਰਾਈਵਰ ਦਾ ਸਨ ਇੰਨੀ ਛੇਤੀ ਨਹੀਂਓ ਹਾਰਦਾ
DarAIvara dA sana iMnI ChetI nahIMo hAradA
A driver's son doesn't admit defeat this easily
ਮਾਵਾ ਛਕ ਆਏ ਫ਼ੇਸ ਤੇ ਗਲੋਅ
mAvA Chaka Ae pha਼esa te galoa
By consuming [Mawa: concentrated milk/health supplement], a glow has come to my face
ਰੈੱਡ ਅੱਖ ਜਿਵੇਂ ਸ਼ੇਰ ਦੀ ਯੂ ਨੋ
raiDDa akkha jiveM sa਼era dI yU no
Eyes are red like a lion’s, you know
ਜੱਟ ਦੀ ਉਡਾਰੀ ਉੱਚੀ ਬਾਜ਼ ਵਾਰਗੀ
jaTTa dI uDArI uchchI bAja਼ vAragI
The [Jatt's] flight is like that of a high-soaring eagle
ਤਾਹੀਓਂ ਵੇਖ ਵੇਖ ਭੌਂਕਦੇ ਕਰੋਅ
tAhIoM vekha vekha bhauMkade karoa
That’s why the crows keep barking as they watch me
ਹੋ ਬੜਿਆਂ ਨੇ ਜ਼ੋਰ ਲਾਇਆ ਕਿੱਤਿਓਂ ਨਹੀਂ ਡਿੱਗਦਾ
ho ba.DiAM ne ja਼ora lAiA kittioM nahIM DiggadA
Many tried their hardest, but I won't fall from anywhere
ਗੱਭਰੂ ਟਿਕਾਉਂਦਾ ਜਾਵੇ ਪੈਰ ਜਿੱਥੇ ਟੇਕਦਾ
gabbharU TikAuMdA jAve paira jitthe TekadA
This young man leaves a mark wherever he sets his foot
ਵਿਜ਼ਨ ਐ ਸਾਫ਼ ਤੁਰਾਂ ਲੇਖਾਂ ਦੇ ਖ਼ਿਲਾਫ਼
vija਼na ai sApha਼ turAM lekhAM de kha਼ilApha਼
My vision is clear, I walk even against my written fate
ਮੈਨੂੰ ਦੁਨੀਆ ਸਿਖਾਗੀ ਮੈਂ ਕਿਤਾਬਾਂ 'ਚੋਂ ਨਹੀਂ ਸਿੱਖਦਾ
mainUM dunIA sikhAgI maiM kitAbAM 'choM nahIM sikkhadA
The world taught me lessons; I don't learn from books
ਬੋਲ ਹੱਸਦੇ ਨੇ ਬੜਿਆਂ ਲਈ ਹਾਸੇ ਹੋਏ
bola hassade ne ba.DiAM laI hAse hoe
My words might seem like a joke to many
ਨਹੀਂਓ ਢਹਿੰਦੇ ਮਾੜੇ ਟੈਮਾਂ ਦੇ ਤਰਾਸ਼ੇ ਹੋਏ
nahIMo DhahiMde mA.De TaimAM de tarAsa਼e hoe
But those carved by hard times do not crumble easily
ਮਿਲੇ ਮੱਤ ਨਾ ਜੇ ਮੋਢੇ ਤੇ ਵੀ ਹੱਥ ਨਾ ਧਰਾਂ
mile matta nA je moDhe te vI hattha nA dharAM
If our minds don't meet, I won't even place a hand on your shoulder
ਭਾਵੇਂ ਫੇਕ ਨਾਰੇ ਐਕਟ ਹੋਰਾਂ ਵਾਂਗ ਮੈਂ ਕਰਾਂ
bhAveM pheka nAre aikaTa horAM vAMga maiM karAM
Even if I could act out fake slogans like the others do
ਨਾ ਹੀ ਰੁੱਕੇ ਨਾ ਹੀ ਮੁੱਕੇ ਉਹੀ ਮੰਜ਼ਿਲਾਂ ਤੇ ਪੁੱਜੇ
nA hI rukke nA hI mukke uhI maMja਼ilAM te pujje
They neither stop nor run out, they are the ones who reach the destination
ਨਾਲ ਹੌਸਲੇ ਦੇ ਤੁਰਦੇ ਆ ਜੋ
nAla hausale de turade A jo
Those who walk with the strength of their courage
ਉਹ ਜਿਹੜੇ ਹੌਲੀ ਹੌਲੀ ਕਰਦੇ ਗਰੋਅ
uha jiha.De haulI haulI karade garoa
Those who grow slowly and steadily
ਉਹੀ ਲੌਂਗ ਟਾਈਮ ਚੱਲਦੇ ਆ ਬਰੋਅ
uhI lauMga TAIma challade A baroa
They are the ones who last a long time, brother
ਉਹ ਜਿਹੜੇ ਹੌਲੀ ਹੌਲੀ ਕਰਦੇ ਗਰੋਅ
uha jiha.De haulI haulI karade garoa
Those who grow slowly and steadily
ਉਹੀ ਲੌਂਗ ਟਾਈਮ ਚੱਲਦੇ ਆ ਬਰੋਅ
uhI lauMga TAIma challade A baroa
They are the ones who last a long time, brother

Share

More by Garry Sandhu

View all songs →