Bukkal

by Garry Sandhuft Josh Sidhu, Prm Nagra

ਜੇ ਉਹ ਮੈਨੂੰ ਮਿਲ ਜਾਂਦੀ ਰੱਬਾ ਤੇਰਾ ਕੀ ਜਾਂਦਾ
je uha mainUM mila jAMdI rabbA terA kI jAMdA
If she had become mine, O God, what would You have lost?
ਜੇ ਦਿਨ ਚਾਰ ਹੱਸ ਲੈਂਦਾ ਰੱਬਾ ਤੇਰਾ ਕੀ ਜਾਂਦਾ
je dina chAra hassa laiMdA rabbA terA kI jAMdA
If I had laughed for just four days, O God, what would You have lost?

ਕਿਸਮਤ ਸਿਤਾਰੇ ਮੈਂ ਸਭ ਹੀ ਗਵਾ ਲਏ
kisamata sitAre maiM sabha hI gavA lae
I have lost all the stars of my destiny
ਦੁਨੀਆ 'ਤੇ ਧੋਖੇ ਮੈਂ ਸਾਰੇ ਹੀ ਖਾ ਲਏ
dunIA 'te dhokhe maiM sAre hI khA lae
I have endured every betrayal this world has to offer
ਹੱਸਦਾ ਤਾਂ ਬਰਦਾਸ਼ਤ ਹੋਣਾ ਨਹੀਂ ਸੀ ਮੈਂ
hassadA tAM baradAsa਼ta hoNA nahIM sI maiM
It seems You couldn't bear to see me smiling
ਸਾਰੇ ਹੀ ਦੁੱਖ ਤੂੰ ਤਾਂ ਮੇਰੀ ਝੋਲੀ ਪਾ ਤੇ
sAre hI dukkha tUM tAM merI jholI pA te
So You poured every possible sorrow into my lap
ਦਿਲ ਟੁੱਟਿਆ ਤੇ ਆਵਾਜ਼ ਹੈ ਆਈ ਆਈ ਆਈ
dila TuTTiA te AvAja਼ hai AI AI AI
My heart shattered and a sound echoed forth
ਦੁਨੀਆ ਨੇ ਗੱਲ ਇਹ ਸਿਖਾਈ ਆਈ ਆਈ
dunIA ne galla iha sikhAI AI AI
This is the harsh lesson the world has taught me
ਫ਼ੈਮਿਲੀ ਤੇ ਵੀਰੇ ਦੀ ਜੋ ਗੱਲ ਘੁੰਮ ਆਈ ਆਈ
pha਼aimilI te vIre dI jo galla ghuMma AI AI
When the talk turned to family and the honor of brothers
ਜਦੋਂ ਸੀ ਯਾਰੀ ਲਾਈ ਸ਼ਰਮ ਨਾ ਆਈ
jadoM sI yArI lAI sa਼rama nA AI
Did you not feel shame when you first pledged your love?
ਕਹਿੰਦੀ ਛੱਡਿਆ ਮੈਂ ਤਾਂ ਹੀ ਤੇਰੀ ਇਹਦੇ 'ਚ ਭਲਾਈ
kahiMdI ChaDDiA maiM tAM hI terI ihade 'cha bhalAI
She says, "I left you only for your own well-being"
ਪਰ ਨਾ-ਗਵਾਰਾ ਹੀ ਸੀ ਜੋ ਜ਼ਹਿਰ ਤੂੰ ਹੱਥੋਂ ਪੀ ਜਾਂਦਾ
para nA-gavArA hI sI jo ja਼hira tUM hatthoM pI jAMdA
But it was unbearable, as if drinking poison from your own hand
ਜੇ ਉਹ ਮੈਨੂੰ ਮਿਲ ਜਾਂਦੀ ਰੱਬਾ ਤੇਰਾ ਕੀ ਜਾਂਦਾ
je uha mainUM mila jAMdI rabbA terA kI jAMdA
If she had become mine, O God, what would You have lost?
ਜੇ ਦਿਨ ਚਾਰ ਹੱਸ ਲੈਂਦਾ ਰੱਬਾ ਤੇਰਾ ਕੀ ਜਾਂਦਾ
je dina chAra hassa laiMdA rabbA terA kI jAMdA
If I had laughed for just four days, O God, what would You have lost?
ਜੇ ਉਹ ਮੈਨੂੰ ਮਿਲ ਜਾਂਦੀ ਰੱਬਾ ਤੇਰਾ ਕੀ ਜਾਂਦਾ
je uha mainUM mila jAMdI rabbA terA kI jAMdA
If she had become mine, O God, what would You have lost?
ਜੇ ਦਿਨ ਚਾਰ ਹੱਸ ਲੈਂਦਾ ਰੱਬਾ ਤੇਰਾ ਕੀ ਜਾਂਦਾ
je dina chAra hassa laiMdA rabbA terA kI jAMdA
If I had laughed for just four days, O God, what would You have lost?
ਅੱਖਾਂ ਦੇ ਵਿਚ ਪਾ ਕੇ ਅੱਖਾਂ ਮਿਲਿਆ ਕਿੰਨੀ ਵਾਰੀ ਸੀ
akkhAM de vicha pA ke akkhAM miliA kiMnI vArI sI
How many times did we meet, gazing deep into each other's eyes?
ਮੇਰੀ ਕੀਮਤੀ ਚੀਜ਼ ਮੈਂ ਤਾਂ ਉੱਤੋਂ ਸਭ ਕੁਝ ਹਾਰੀ ਸੀ
merI kImatI chIja਼ maiM tAM uttoM sabha kujha hArI sI
You were my most precious treasure, I gambled everything on you
ਤੈਨੂੰ ਵੀ ਪਤਾ ਤੂੰ ਕਿਸਮਤ ਮੇਰੀ ਲਿਖਤੀ ਮਾੜੀ ਸੀ
tainUM vI patA tUM kisamata merI likhatI mA.DI sI
You know it well, that You wrote a tragic fate for me
ਤੇਰੇ ਦਿੱਤੇ ਦਿਲਾਸੇ ਦੇ ਨਾਲ ਜ਼ਿੰਦਗੀ ਆਪਣੀ ਹਾਰੀ ਸੀ
tere ditte dilAse de nAla ja਼iMdagI ApaNI hArI sI
With the false comforts You gave, I lost my very life
ਅੱਖਾਂ ਰੋਵਣ ਰਾਤਾਂ ਨੂੰ ਤੇ ਦਿਨ ਵਿਚ ਤੈਨੂੰ ਲੱਭਦੀਆਂ ਨੇ
akkhAM rovaNa rAtAM nUM te dina vicha tainUM labbhadIAM ne
My eyes weep through the nights and search for you by day
ਮੇਰੇ ਨਾਲ ਪਹਿਲੀ ਵਾਰ ਨਹੀਂ ਇਹ ਰੋਜ਼ ਦਿਲਾਂ ਨੂੰ ਠੱਗਦੀਆਂ ਨੇ
mere nAla pahilI vAra nahIM iha roja਼ dilAM nUM ThaggadIAM ne
This isn't the first time; hearts are swindled like this every day
ਟੁੱਟਿਆ ਜਿਹਾ ਹੁਣ ਰਹਿਣ ਲੱਗਾ ਕੀ ਜਾਗਦਾ ਮੈਂ ਤੇ ਕੀ ਸੌਂਦਾ
TuTTiA jihA huNa rahiNa laggA kI jAgadA maiM te kI sauMdA
I live like a broken soul now; what does it matter if I'm awake or asleep?
ਜੇ ਉਹ ਮੈਨੂੰ ਮਿਲ ਜਾਂਦੀ ਰੱਬਾ ਤੇਰਾ ਕੀ ਜਾਂਦਾ
je uha mainUM mila jAMdI rabbA terA kI jAMdA
If she had become mine, O God, what would You have lost?
ਜੇ ਦਿਨ ਚਾਰ ਹੱਸ ਲੈਂਦਾ ਰੱਬਾ ਤੇਰਾ ਕੀ ਜਾਂਦਾ
je dina chAra hassa laiMdA rabbA terA kI jAMdA
If I had laughed for just four days, O God, what would You have lost?
ਜੇ ਉਹ ਮੈਨੂੰ ਮਿਲ ਜਾਂਦੀ ਰੱਬਾ ਤੇਰਾ ਕੀ ਜਾਂਦਾ
je uha mainUM mila jAMdI rabbA terA kI jAMdA
If she had become mine, O God, what would You have lost?
ਜੇ ਦਿਨ ਚਾਰ ਹੱਸ ਲੈਂਦਾ ਰੱਬਾ ਤੇਰਾ ਕੀ ਜਾਂਦਾ
je dina chAra hassa laiMdA rabbA terA kI jAMdA
If I had laughed for just four days, O God, what would You have lost?

Share

More by Garry Sandhu

View all songs →