Chingari

by Garry Sandhu

ਸਾਡੇ ਬਚਦੇ ਨੇ ਸਾਹ ਥੋੜ੍ਹੇ ਜ਼ਹਿਰ ਤੂੰ ਪਿਲਾ ਜਾ
sADe bachade ne sAha tho.Dhe ja਼hira tUM pilA jA
Only a few breaths of mine remain, come and feed me poison
ਨੀ ਮੈਂ ਜਲਿਆ ਨੀ ਹਾਲੇ ਚਿਣਗਾਰੀ ਹੋਰ ਲਾ ਜਾ
nI maiM jaliA nI hAle chiNagArI hora lA jA
[Ni: a gender-specific vocative used to address a woman directly], I am not yet fully charred, come and strike another spark

ਸਾਡੇ ਬਚਦੇ ਨੇ ਸਾਹ
sADe bachade ne sAha
Only a few breaths of mine remain
ਸਾਡੇ ਬਚਦੇ ਨੇ ਸਾਹ
sADe bachade ne sAha
Only a few breaths of mine remain
ਸਾਡੇ ਵਿਹੜਿਆਂ 'ਤੇ ਚੜ੍ਹਦਾ ਤੂੰ ਸੂਰਜ ਵੀ ਖੋ ਲੈ
sADe viha.DiAM 'te cha.DhadA tUM sUraja vI kho lai
Even the sun that rises over my courtyards, come and snatch it away
ਇੱਕ ਹੰਝੂਆਂ ਦਾ ਦੀਵਾ ਸਾਡੇ ਨੈਣਾਂ 'ਚੋਂ ਪਰੋ ਲੈ
ikka haMjhUAM dA dIvA sADe naiNAM 'choM paro lai
String a lamp of tears from the depths of my eyes
ਸਾਡੀ ਜ਼ਿੰਦਗੀ ਨੂੰ ਮੱਸਿਆ ਦੀ ਰਾਤ ਤੂੰ ਬਣਾ ਜਾ
sADI ja਼iMdagI nUM massiA dI rAta tUM baNA jA
Turn my entire life into a moonless [Massya: the darkest night of the lunar cycle] night
ਨੀ ਮੈਂ ਜਲਿਆ ਨੀ ਹਾਲੇ ਚਿਣਗਾਰੀ ਹੋਰ ਲਾ ਜਾ
nI maiM jaliA nI hAle chiNagArI hora lA jA
[Ni: a gender-specific vocative used to address a woman directly], I am not yet fully charred, come and strike another spark
ਚਿਣਗਾਰੀ ਹੋਰ ਲਾ ਜਾ
chiNagArI hora lA jA
Come and strike another spark
ਸਾਡੇ ਬਚਦੇ ਨੇ ਸਾਹ
sADe bachade ne sAha
Only a few breaths of mine remain
ਸਾਡੇ ਬਚਦੇ ਨੇ ਸਾਹ
sADe bachade ne sAha
Only a few breaths of mine remain
ਸਾਡੀ ਜ਼ਿੰਦਗੀ ਹੈ ਤੇਰੀ ਤੇਰੇ ਨਾਮ ਕਰ ਜਾਣੀ
sADI ja਼iMdagI hai terI tere nAma kara jANI
My life belongs to you, I shall dedicate it all in your name
ਤੇਰੇ ਨਾਮ ਹੀ ਸਵੇਰ ਤੇ ਸ਼ਾਮ ਕਰ ਜਾਣੀ
tere nAma hI savera te sa਼Ama kara jANI
My mornings and my evenings are yours alone
ਗੁਰਵਿੰਦਰ ਨੂੰ ਯਾਦਾਂ ਵਾਲੀ ਭੱਠੀ ਵਿਚ ਪਾ ਜਾ
guraviMdara nUM yAdAM vAlI bhaTThI vicha pA jA
Cast [Gurvinder: self-reference to the song’s lyricist] into the furnace of your memories
ਨੀ ਮੈਂ ਜਲਿਆ ਨੀ ਹਾਲੇ ਚਿਣਗਾਰੀ ਹੋਰ ਲਾ ਜਾ
nI maiM jaliA nI hAle chiNagArI hora lA jA
[Ni: a gender-specific vocative used to address a woman directly], I am not yet fully charred, come and strike another spark
ਚਿਣਗਾਰੀ ਹੋਰ ਲਾ ਜਾ
chiNagArI hora lA jA
Come and strike another spark
ਸਾਡੇ ਬਚਦੇ ਨੇ ਸਾਹ
sADe bachade ne sAha
Only a few breaths of mine remain
ਸਾਡੇ ਬਚਦੇ ਨੇ ਸਾਹ
sADe bachade ne sAha
Only a few breaths of mine remain
ਸਾਡੇ ਜ਼ਖ਼ਮਾਂ ਨੂੰ ਛੇੜ ਕੇ ਨਸੂਰ ਕਰਦੇ
sADe ja਼kha਼mAM nUM Che.Da ke nasUra karade
Aggravate my wounds until they become [Nasoer: a chronic, non-healing ulcer or festering wound]
ਸਾਡੀ ਸੁੱਕੀ ਜਾਂਦੀ ਅੱਖ ਵਿਚ ਖ਼ੂਨ ਭਰਦੇ
sADI sukkI jAMdI akkha vicha kha਼Una bharade
Fill my drying eyes with the crimson of blood
ਸਾਡੀ ਮੁੱਕੀ ਹੋਈ ਦਵਾਤ ਵਿਚ ਹੰਝੂ ਹੋਰ ਪਾ ਜਾ
sADI mukkI hoI davAta vicha haMjhU hora pA jA
Pour more tears into my inkwell that has run dry
ਨੀ ਮੈਂ ਜਲਿਆ ਨੀ ਹਾਲੇ ਚਿਣਗਾਰੀ ਹੋਰ ਲਾ ਜਾ
nI maiM jaliA nI hAle chiNagArI hora lA jA
[Ni: a gender-specific vocative used to address a woman directly], I am not yet fully charred, come and strike another spark
ਚਿਣਗਾਰੀ ਹੋਰ ਲਾ ਜਾ
chiNagArI hora lA jA
Come and strike another spark
ਸਾਡੇ ਬਚਦੇ ਨੇ ਸਾਹ
sADe bachade ne sAha
Only a few breaths of mine remain
ਸਾਡੇ ਬਚਦੇ ਨੇ ਸਾਹ
sADe bachade ne sAha
Only a few breaths of mine remain

Share

More by Garry Sandhu

View all songs →