Dil De De

by Garry Sandhuft Roach Killa, Surinder Rattan

ਇੱਕ ਗੱਲ ਸਾਡੀ ਸੁਣ ਲੈ ਸੋਹਣੀਏ
ikka galla sADI suNa lai sohaNIe
Listen to just one thing from me, beautiful
ਇੱਕ ਗੱਲ ਸਾਡੀ ਸੁਣ ਲੈ ਹੀਰੀਏ
ikka galla sADI suNa lai hIrIe
Listen to just one thing from me, [Heeriye: beloved, referencing the legendary folk heroine Heer]
ਇੱਕ ਗੱਲ ਸਾਡੀ ਸੁਣ ਲੈ ਸੋਹਣੀਏ ਰੂਪ ਸਦਾ ਨੀ ਰਹਿਣਾ
ikka galla sADI suNa lai sohaNIe rUpa sadA nI rahiNA
Listen to just one thing from me, beautiful, this beauty won't last forever
ਇੱਕ ਵਾਰ ਹੁਣ ਤੂੰ ਸਾਡੀ ਹੋ ਜਾ ਮੰਨ ਲੈ ਸਾਡਾ ਕਹਿਣਾ
ikka vAra huNa tUM sADI ho jA maMna lai sADA kahiNA
Just for once, become mine now, and heed what I say
ਇੱਕ ਵਾਰ ਦਿਲ ਦੇ ਦੇ ਦਿਲ ਦੇ ਦੇ ਦਿਲ
ikka vAra dila de de dila de de dila
Give me your heart just once, give your heart, give your heart
ਸੋਹਣਿਆਂ ਨੂੰ ਦਿਲ ਦੇ ਦੇ ਦਿਲ ਦੇ ਦੇ ਦਿਲ
sohaNiAM nUM dila de de dila de de dila
To the handsome ones, give your heart, give your heart, give your heart

ਸਾਰੀ ਉਮਰ ਰੱਖਾਂਗਾ ਤੈਨੂੰ ਮਨ ਦਾ ਮੀਤ ਬਣਾ ਕੇ
sArI umara rakkhAMgA tainUM mana dA mIta baNA ke
I will keep you for a lifetime as the companion of my soul
ਪਰੀਆਂ ਨਾਲੋਂ ਸੋਹਣੀ ਸੂਰਤ ਦਿਲ ਦੇ ਵਿਚ ਵਸਾ ਕੇ
parIAM nAloM sohaNI sUrata dila de vicha vasA ke
Settling your face, lovelier than fairies, within my heart
ਦਿਲ ਦੇ ਵਿਚ ਵਸਾ ਕੇ
dila de vicha vasA ke
Settling you within my heart
ਇੱਕ ਵਾਰ ਦਿਲ ਦੇ ਦੇ ਦਿਲ ਦੇ ਦੇ ਦਿਲ
ikka vAra dila de de dila de de dila
Give me your heart just once, give your heart, give your heart
ਸੋਹਣਿਆਂ ਨੂੰ ਦਿਲ ਦੇ ਦੇ ਦਿਲ ਦੇ ਦੇ ਦਿਲ
sohaNiAM nUM dila de de dila de de dila
To the handsome ones, give your heart, give your heart, give your heart
ਇੱਕ ਵਾਰ ਦਿਲ ਦੇ ਦੇ ਦਿਲ ਦੇ ਦੇ ਦਿਲ
ikka vAra dila de de dila de de dila
Give me your heart just once, give your heart, give your heart
ਸੋਹਣਿਆਂ ਨੂੰ ਦਿਲ ਦੇ ਦੇ ਦਿਲ ਦੇ ਦੇ ਦਿਲ
sohaNiAM nUM dila de de dila de de dila
To the handsome ones, give your heart, give your heart, give your heart
ਜਦੋਂ ਕੋਲੋਂ ਸਾਡੇ ਤੂੰ ਲੰਘਦੀ
jadoM koloM sADe tUM laMghadI
Whenever you pass by my side
ਜਦੋਂ ਕੋਲੋਂ ਸਾਡੇ ਤੂੰ ਲੰਘਦੀ ਦਿਲ ਨੂੰ ਹੌਲ ਜਿਹਾ ਪੈਂਦਾ
jadoM koloM sADe tUM laMghadI dila nUM haula jihA paiMdA
Whenever you pass by my side, my heart skips a beat
ਚਾਰੇ ਪਾਸੇ ਤੂੰ ਹੀ ਦਿਸਦੀ ਤੇਰਾ ਭੁਲੇਖਾ ਪੈਂਦਾ ਸੋਹਣੀਏ
chAre pAse tUM hI disadI terA bhulekhA paiMdA sohaNIe
I see you everywhere; I see your shadow in every reflection, beautiful
ਤੇਰਾ ਭੁਲੇਖਾ ਪੈਂਦਾ
terA bhulekhA paiMdA
I keep seeing your shadow
ਇੱਕ ਵਾਰ ਦਿਲ ਦੇ ਦੇ ਦਿਲ ਦੇ ਦੇ ਦਿਲ
ikka vAra dila de de dila de de dila
Give me your heart just once, give your heart, give your heart
ਸੋਹਣਿਆਂ ਨੂੰ ਦਿਲ ਦੇ ਦੇ ਦਿਲ ਦੇ ਦੇ ਦਿਲ
sohaNiAM nUM dila de de dila de de dila
To the handsome ones, give your heart, give your heart, give your heart
ਇੱਕ ਵਾਰ ਦਿਲ ਦੇ ਦੇ ਦਿਲ ਦੇ ਦੇ ਦਿਲ
ikka vAra dila de de dila de de dila
Give me your heart just once, give your heart, give your heart
ਸੋਹਣਿਆਂ ਨੂੰ ਦਿਲ ਦੇ ਦੇ ਦਿਲ ਦੇ ਦੇ ਦਿਲ
sohaNiAM nUM dila de de dila de de dila
To the handsome ones, give your heart, give your heart, give your heart
ਸੱਚੀ ਗੱਲ ਤੈਨੂੰ ਆਖੇ ਗੈਰੀ
sachchI galla tainUM Akhe gairI
Garry tells you the absolute truth [Self-reference to the artist/lyricist Garry Sandhu]
ਸੱਚੀ ਗੱਲ ਤੈਨੂੰ ਆਖੇ ਸੰਧੂ ਇਹਨੂੰ ਝੂਠ ਨਾ ਜਾਣੀ
sachchI galla tainUM Akhe saMdhU ihanUM jhUTha nA jANI
Sandhu tells you the truth, don't take this as a lie [Sandhu: the artist's clan/surname]
ਜਿਹੜੀ ਸਾਡੇ ਦਿਲ ਵਿਚ ਸੀ ਤੈਨੂੰ ਸਾਰੀ ਦੱਸੀ ਕਹਾਣੀ ਸੋਹਣੀਏ
jiha.DI sADe dila vicha sI tainUM sArI dassI kahANI sohaNIe
Whatever was in my heart, I have told you the whole story, beautiful
ਸਾਰੀ ਦੱਸੀ ਕਹਾਣੀ
sArI dassI kahANI
Told you the whole story
ਇੱਕ ਵਾਰ ਦਿਲ ਦੇ ਦੇ ਦਿਲ ਦੇ ਦੇ ਦਿਲ
ikka vAra dila de de dila de de dila
Give me your heart just once, give your heart, give your heart
ਸੋਹਣਿਆਂ ਨੂੰ ਦਿਲ ਦੇ ਦੇ ਦਿਲ ਦੇ ਦੇ ਦਿਲ
sohaNiAM nUM dila de de dila de de dila
To the handsome ones, give your heart, give your heart, give your heart
ਇੱਕ ਵਾਰ ਦਿਲ ਦੇ ਦੇ ਦਿਲ ਦੇ ਦੇ ਦਿਲ
ikka vAra dila de de dila de de dila
Give me your heart just once, give your heart, give your heart
ਸੋਹਣਿਆਂ ਨੂੰ ਦਿਲ ਦੇ ਦੇ ਦਿਲ ਦੇ ਦੇ ਦਿਲ
sohaNiAM nUM dila de de dila de de dila
To the handsome ones, give your heart, give your heart, give your heart

Share

More by Garry Sandhu

View all songs →