Dil De De - Slow Version
by Garry Sandhuft Jeeti
ਇੱਕ ਗੱਲ ਸਾਡੀ ਸੁਣ ਲੈ ਸੋਹਣੀਏ
ikka galla sADI suNa lai sohaNIe
Listen to just one thing of mine, [Sohniye: beautiful one]
ਇੱਕ ਗੱਲ ਸਾਡੀ ਸੁਣ ਲੈ ਹੀਰੀਏ
ikka galla sADI suNa lai hIrIe
Listen to just one thing of mine, [Heeriye: a reference to the legendary heroine Heer, used for a beloved woman]
ਇੱਕ ਗੱਲ ਸਾਡੀ ਸੁਣ ਲੈ ਸੋਹਣੀਏ
ikka galla sADI suNa lai sohaNIe
Listen to just one thing of mine, [Sohniye: beautiful one]
ਧੁੱਪ ਸਦਾ ਨਹੀਂ ਰਹਿਣੀ
dhuppa sadA nahIM rahiNI
The bright sunshine won't last forever
ਇੱਕ ਵਾਰ ਹੁਣ ਤੂੰ ਸਾਡੀ ਹੋ ਜਾ
ikka vAra huNa tUM sADI ho jA
Just become [Mitran: yours truly/this friend's] for once now
ਮੰਨ ਲੈ ਸਾਡਾ ਕਹਿਣਾ
maMna lai sADA kahiNA
Heed what I have to say
ਇੱਕ ਵਾਰ ਦਿਲ ਦੇ ਦਿਲ ਦੇ ਦਿਲ
ikka vAra dila de dila de dila
Give your heart just once, give it, give it
ਸੋਹਣਿਆਂ ਨੂੰ ਦਿਲ ਦੇ ਦਿਲ ਦੇ ਦਿਲ
sohaNiAM nUM dila de dila de dila
Give your heart to the handsome ones, give it, give it

ਸਾਰੀ ਉਮਰ ਰੱਖਾਂਗਾ ਤੈਨੂੰ
sArI umara rakkhAMgA tainUM
I will keep you with me for a lifetime
ਸਾਰੀ ਉਮਰ ਰੱਖਾਂਗਾ ਤੈਨੂੰ
sArI umara rakkhAMgA tainUM
I will keep you with me for a lifetime
ਮਨ ਮੀਤ ਬਣਾ ਕੇ
mana mIta baNA ke
By making you the companion of my soul
ਪਰੀਆਂ ਨਾਲੋਂ ਸੋਹਣੀ ਸੂਰਤ
parIAM nAloM sohaNI sUrata
A face more beautiful than the fairies
ਦਿਲ ਦੇ ਵਿਚ ਵਸਾ ਕੇ
dila de vicha vasA ke
I’ll enshrine it deep within my heart
ਦਿਲ ਦੇ ਵਿਚ ਵਸਾ ਕੇ
dila de vicha vasA ke
I’ll enshrine it deep within my heart
ਇੱਕ ਵਾਰ ਦਿਲ ਦੇ ਦਿਲ ਦੇ ਦਿਲ
ikka vAra dila de dila de dila
Give your heart just once, give it, give it
ਸੋਹਣਿਆਂ ਨੂੰ ਦਿਲ ਦੇ ਦਿਲ ਦੇ ਦਿਲ
sohaNiAM nUM dila de dila de dila
Give your heart to the handsome ones, give it, give it
ਇੱਕ ਵਾਰ ਦਿਲ ਦੇ ਦਿਲ ਦੇ ਦਿਲ
ikka vAra dila de dila de dila
Give your heart just once, give it, give it
ਸੋਹਣਿਆਂ ਨੂੰ ਦਿਲ ਦੇ ਦਿਲ ਦੇ ਦਿਲ
sohaNiAM nUM dila de dila de dila
Give your heart to the handsome ones, give it, give it
ਜਦ ਕੋਲੋਂ ਸਾਡੇ ਤੋਂ ਲੰਘਦੀ
jada koloM sADe toM laMghadI
Whenever you pass by my side
ਜਦ ਕੋਲੋਂ ਸਾਡੇ ਤੋਂ ਲੰਘਦੀ
jada koloM sADe toM laMghadI
Whenever you pass by my side
ਦਿਲ ਨੂੰ ਹੌਲ ਜਿਹਾ ਪੈਂਦਾ
dila nUM haula jihA paiMdA
My heart skips a nervous beat
ਚਾਰੇ ਪਾਸੇ ਤੂੰ ਹੀ ਦਿਸਦੀ
chAre pAse tUM hI disadI
I see only you in every direction
ਤੇਰਾ ਭੁਲੇਖਾ ਪੈਂਦਾ ਸੋਹਣੀਏ
terA bhulekhA paiMdA sohaNIe
I keep seeing your shadow everywhere, [Sohniye: beautiful one]
ਤੇਰਾ ਭੁਲੇਖਾ ਪੈਂਦਾ
terA bhulekhA paiMdA
I keep seeing your shadow
ਇੱਕ ਵਾਰ ਦਿਲ ਦੇ ਦਿਲ ਦੇ ਦਿਲ
ikka vAra dila de dila de dila
Give your heart just once, give it, give it
ਸੋਹਣਿਆਂ ਨੂੰ ਦਿਲ ਦੇ ਦਿਲ ਦੇ ਦਿਲ
sohaNiAM nUM dila de dila de dila
Give your heart to the handsome ones, give it, give it
ਇੱਕ ਵਾਰ ਦਿਲ ਦੇ ਦਿਲ ਦੇ ਦਿਲ
ikka vAra dila de dila de dila
Give your heart just once, give it, give it
ਸੋਹਣਿਆਂ ਨੂੰ ਦਿਲ ਦੇ ਦਿਲ ਦੇ ਦਿਲ
sohaNiAM nUM dila de dila de dila
Give your heart to the handsome ones, give it, give it
ਸੱਚੀ ਗੱਲ ਤੈਨੂੰ ਆਖੇ ਗੈਰੀ
sachchI galla tainUM Akhe gairI
Garry tells you the honest truth, [Self-reference to the artist Garry Sandhu]
ਸੱਚੀ ਗੱਲ ਤੈਨੂੰ ਆਖੇ ਗੈਰੀ
sachchI galla tainUM Akhe gairI
Garry tells you the honest truth
ਇਹਨੂੰ ਝੂਠ ਨਾ ਜਾਣੀ
ihanUM jhUTha nA jANI
Do not mistake this for a lie
ਜਿਹੜੀ ਸਾਡੇ ਦਿਲ ਵਿਚ ਸੀ
jiha.DI sADe dila vicha sI
That which was hidden in my heart
ਤੈਨੂੰ ਸਾਰੀ ਦੱਸੀ ਕਹਾਣੀ ਸੋਹਣੀਏ
tainUM sArI dassI kahANI sohaNIe
I’ve told you the whole story, [Sohniye: beautiful one]
ਸਾਰੀ ਦੱਸੀ ਕਹਾਣੀ
sArI dassI kahANI
I’ve told you the whole story