Dil Tod
by Garry Sandhu
ਪੈਂਟ 300 'ਚ ਲਿੱਤਰ ਛਨਾਰ ਦੇ
paiMTa 300 'cha littara ChanAra de
Bought pants for 300 and shoes from the local market
ਗਏ ਹੌਲੀ-ਹੌਲੀ ਮਿੱਤਰਾਂ ਨੂੰ ਮਾਰ ਦੇ
gae haulI-haulI mittarAM nUM mAra de
Slowly, these simple ways of [Mitran: yours truly] began to fade away

ਗ਼ੈਰਾਂ ਨਾਲ ਨਾਤੇ ਜੋੜੇਂਗੀ
ga਼airAM nAla nAte jo.DeMgI
You will go and forge bonds with strangers
ਮੈਨੂੰ ਪਹਿਲਾਂ ਹੀ ਪਤਾ ਸੀ ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇਂਗੀ
mainUM pahilAM hI patA sI Dubba jANIe tUM dila merA to.DeMgI
I knew it all along, [Dubb Jaaniye: O doomed one/wretched girl], that you’d break my heart
ਪਹਿਲਾਂ ਹੀ ਪਤਾ ਸੀ ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇਂਗੀ
pahilAM hI patA sI Dubba jANIe tUM dila merA to.DeMgI

ਹੋ ਮੈਨੂੰ ਪਹਿਲਾਂ ਹੀ ਪਤਾ ਸੀ ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇਂਗੀ
ho mainUM pahilAM hI patA sI Dubba jANIe tUM dila merA to.DeMgI
Yes, I knew it all along, [Dubb Jaaniye: O doomed one/wretched girl], that you’d break my heart
ਉਹ ਜਿਮ ਵਾਲੇ ਪੋਲੇ ਕੁੜੇ ਨਸ਼ੇ ਉੱਤੇ ਆ ਗਏ
uha jima vAle pole ku.De nasa਼e utte A gae
Those soft muscles from the gym have turned to addiction
ਤੇਰੇ ਦਿੱਤੇ ਗ਼ਮ ਸਾਨੂੰ ਫ਼ੋਰ-ਫ਼ੋਰ ਖਾ ਗਏ
tere ditte ga਼ma sAnUM pha਼ora-pha਼ora khA gae
The grief you gave me has started devouring me bit by bit
ਉਹ ਗ਼ੈਰਾਂ ਨਾਲ ਵੇਖ ਤੈਨੂੰ ਜਿੰਦ ਸਾਡੀ ਹਾਰਦੀ
uha ga਼airAM nAla vekha tainUM jiMda sADI hAradI
Seeing you with others makes my soul lose its will to live
ਇਹਦੇ ਨਾਲੋਂ ਚੰਗਾ ਗੋਲੀ ਹਿੱਕ ਵਿਚ ਮਾਰਦੀ
ihade nAloM chaMgA golI hikka vicha mAradI
It would have been better if you’d fired a bullet through my chest
ਹਾਏ ਨੀ ਸੰਧੂ ਮਰ-ਮੁੱਕ ਜਾਵੇ
hAe nI saMdhU mara-mukka jAve
Oh [Nee: gender-specific vocative for a woman], Sandhu [Self-reference to artist Garry Sandhu] might just wither away and die
ਜਿਹੜਾ ਤੇਰੀ ਯਾਦ ਨਾ ਭੁਲਾਵੇ
jiha.DA terI yAda nA bhulAve
The one who cannot find a way to forget your memories

ਉਹ ਯਾਰ ਹੰਝੂਆਂ ਦੇ ਵਿਚ ਮੇਰੇ ਰੋੜ੍ਹੇਂਗੀ
uha yAra haMjhUAM de vicha mere ro.DheMgI
You will drown [Yaar: this loyal friend] in a sea of tears
ਮੈਨੂੰ ਪਹਿਲਾਂ ਹੀ ਪਤਾ ਸੀ ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇਂਗੀ
mainUM pahilAM hI patA sI Dubba jANIe tUM dila merA to.DeMgI
I knew it all along, [Dubb Jaaniye: O doomed one/wretched girl], that you’d break my heart
ਪਹਿਲਾਂ ਹੀ ਪਤਾ ਸੀ ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇਂਗੀ
pahilAM hI patA sI Dubba jANIe tUM dila merA to.DeMgI
I knew it all along, [Dubb Jaaniye: O doomed one/wretched girl], that you’d break my heart
ਹੋ ਮੈਨੂੰ ਪਹਿਲਾਂ ਹੀ ਪਤਾ ਸੀ ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇਂਗੀ
ho mainUM pahilAM hI patA sI Dubba jANIe tUM dila merA to.DeMgI
Yes, I knew it all along, [Dubb Jaaniye: O doomed one/wretched girl], that you’d break my heart
ਸੁਪਨੇ ਡਰਾਈਵਰ ਦੇ ਹੰਝੂਆਂ 'ਚ ਰੋੜ੍ਹਤੇ
supane DarAIvara de haMjhUAM 'cha ro.Dhate
The driver's dreams have been washed away in tears
ਲੱਗਦਾ ਨਹੀਂ ਚਿੱਤ ਹੁਣ ਤਾਹੀਓਂ ਰਹਿੰਦਾ ਰੋਡ 'ਤੇ
laggadA nahIM chitta huNa tAhIoM rahiMdA roDa 'te
My mind finds no peace, so I just stay out on the road
ਪੱਟ-ਹੋਣੀਏ ਨੀ ਇਹਨੂੰ ਝੋਰਾ ਤੇਰਾ ਖਾ ਗਿਆ
paTTa-hoNIe nI ihanUM jhorA terA khA giA
[Patt-honiye: O bringer of misfortune/charmer], the sorrow of your loss is eating him alive
ਉੱਤੋਂ ਚੰਦਰਾ ਟਰੱਕ ਹੁਣ ਮੁੜੇ ਤੇਰੇ ਮੋੜ 'ਤੇ
uttoM chaMdarA Tarakka huNa mu.De tere mo.Da 'te
And now this cursed truck has turned back toward your street again
ਸੁਬ੍ਹਾ ਅਫ਼ੀਮ ਸ਼ਾਮੀਂ ਪੈੱਗ ਲਾਵੇ
subhA apha਼Ima sa਼AmIM paigga lAve
He takes opium in the morning and a drink in the evening
ਚੈਨ ਇਹਨੂੰ ਫਿਰ ਵੀ ਨਾ ਆਵੇ
chaina ihanUM phira vI nA Ave
But even then, peace of mind eludes him

ਰਾਹ ਸਿਵਿਆਂ ਦੇ ਪਾ ਕੇ ਜੱਟ ਛੋੜੇਂਗੀ
rAha siviAM de pA ke jaTTa Cho.DeMgI
You’ll leave this [Jatt: a member of the agricultural community known for pride] on the path to the cremation grounds