Din Gaye
by Garry Sandhu
ਉਹ ਦਿਨ ਗਏ ਉਹ ਰਾਤ ਗਈ
uha dina gae uha rAta gaI
Those days have vanished, those nights have fled
ਉਹ ਪਿਆਰਾਂ ਵਾਲੀ ਬਾਤ ਗਈ
uha piArAM vAlI bAta gaI
That tale of love has reached its end
ਉਹ ਦਿਨ ਗਏ ਉਹ ਰਾਤ ਗਈ
uha dina gae uha rAta gaI
Those days have vanished, those nights have fled
ਉਹ ਪਿਆਰਾਂ ਵਾਲੀ ਬਾਤ ਗਈ
uha piArAM vAlI bAta gaI
That tale of love has reached its end
ਕੈਸੇ ਲਿਖੇ ਲੇਖ ਇਹ ਰੱਬਾ
kaise likhe lekha iha rabbA
What kind of destiny has God written?
ਕੈਸੇ ਲਿਖੇ ਲੇਖ ਇਹ ਰੱਬਾ
kaise likhe lekha iha rabbA
What kind of destiny has God written?
ਕਿਉਂ ਛੱਡ ਕੇ ਮੇਰਾ ਸਾਥ ਗਈ
kiuM ChaDDa ke merA sAtha gaI
Why did she leave my side and walk away?
ਉਹ ਦਿਨ ਗਏ ਉਹ ਰਾਤ ਗਈ
uha dina gae uha rAta gaI
Those days have vanished, those nights have fled
ਉਹ ਪਿਆਰਾਂ ਵਾਲੀ ਬਾਤ ਗਈ
uha piArAM vAlI bAta gaI
That tale of love has reached its end
ਉਹ ਦਿਨ ਗਏ ਉਹ ਰਾਤ ਗਈ
uha dina gae uha rAta gaI
Those days have vanished, those nights have fled
ਉਹ ਪਿਆਰਾਂ ਵਾਲੀ ਬਾਤ ਗਈ
uha piArAM vAlI bAta gaI
That tale of love has reached its end
ਕਿਵੇਂ ਭੁੱਲਾਂ ਉਹ ਮੁਲਾਕਾਤਾਂ ਨੂੰ
kiveM bhullAM uha mulAkAtAM nUM
How can I forget those secret meetings?
ਉਹ ਪਿਆਰ ਵਾਲੀਆਂ ਬਾਤਾਂ ਨੂੰ
uha piAra vAlIAM bAtAM nUM
And those conversations filled with love?
ਤੇਰਾ ਰੁੱਸਣਾ ਮੇਰਾ ਮਨਾਉਣਾ
terA russaNA merA manAuNA
Your [Roosna: pouting/romantic sulking] and my efforts to win you back
ਜਾਗ ਜਾਗ ਕੇ ਰਾਤਾਂ ਨੂੰ
jAga jAga ke rAtAM nUM
Spending entire nights wide awake

ਅੱਖੀਆਂ ਵਿੱਚੋਂ ਹੰਝੂ ਬਣ ਕੇ
akkhIAM vichchoM haMjhU baNa ke
Transforming into tears from my eyes
ਅੱਖੀਆਂ ਵਿੱਚੋਂ ਹੰਝੂ ਬਣ ਕੇ
akkhIAM vichchoM haMjhU baNa ke
Transforming into tears from my eyes
ਯਾਦਾਂ ਦੀ ਬਰਸਾਤ ਗਈ
yAdAM dI barasAta gaI
A torrential rain of memories swept through
ਉਹ ਦਿਨ ਗਏ ਉਹ ਰਾਤ ਗਈ
uha dina gae uha rAta gaI
Those days have vanished, those nights have fled
ਉਹ ਪਿਆਰਾਂ ਵਾਲੀ ਬਾਤ ਗਈ
uha piArAM vAlI bAta gaI
That tale of love has reached its end
ਉਹ ਦਿਨ ਗਏ ਉਹ ਰਾਤ ਗਈ
uha dina gae uha rAta gaI
Those days have vanished, those nights have fled
ਉਹ ਪਿਆਰਾਂ ਵਾਲੀ ਬਾਤ ਗਈ
uha piArAM vAlI bAta gaI
That tale of love has reached its end
ਕਸਮਾਂ ਵਾਅਦੇ ਖਾ ਕੇ ਤੁਰ ਗਈ
kasamAM vAade khA ke tura gaI
She departed after swearing oaths and making promises
ਝੂਠੇ ਲਾਰੇ ਲਾ ਕੇ ਤੁਰ ਗਈ
jhUThe lAre lA ke tura gaI
She departed after feeding me false hopes
ਜਿੰਨੀਆਂ ਦਿੱਤੀਆਂ ਖ਼ੁਸ਼ੀਆਂ ਮੈਨੂੰ
jiMnIAM dittIAM kha਼usa਼IAM mainUM
The amount of happiness she once gave me
ਵੱਧ ਉਹ ਤੋਂ ਤੜਪਾ ਕੇ ਤੁਰ ਗਈ
vaddha uha toM ta.DapA ke tura gaI
She left me in even greater agonizing anguish

ਸਭ ਤੋਂ ਵੱਧ ਸੀ ਮਾਣ ਜਿਹਦੇ ਤੇ
sabha toM vaddha sI mANa jihade te
The one I took the greatest pride in
ਸਭ ਤੋਂ ਵੱਧ ਸੀ ਮਾਣ ਜਿਹਦੇ ਤੇ
sabha toM vaddha sI mANa jihade te
The one I took the greatest pride in
ਭੁੱਲ ਮੇਰੇ ਜਜ਼ਬਾਤ ਗਈ
bhulla mere jaja਼bAta gaI
Has completely forgotten my deepest emotions