Din Raat
by Garry Sandhuft Roach Killa, DJ Dips
ਦਿਨ ਰਾਤ ਸੋਹਣਿਆ ਵੇ
dina rAta sohaNiA ve
Day and night, oh handsome one
ਤੇਰੀ ਯਾਦ ਸਤਾਵੇ
terI yAda satAve
The memory of you haunts me
ਦਿਨ ਰਾਤ ਸੋਹਣਿਆ ਵੇ
dina rAta sohaNiA ve
Day and night, oh handsome one
ਤੇਰੀ ਯਾਦ ਸਤਾਵੇ
terI yAda satAve
The memory of you haunts me
ਮੈਨੂੰ ਨੀਂਦ ਨਾ ਆਵੇ
mainUM nIMda nA Ave
I cannot find any sleep
ਮੈਨੂੰ ਚੈਨ ਨਾ ਆਵੇ
mainUM chaina nA Ave
I cannot find any peace
ਨੀਂਦ ਨਾ ਆਵੇ ਮੈਨੂੰ ਚੈਨ ਨਾ ਆਵੇ
nIMda nA Ave mainUM chaina nA Ave
Sleep eludes me and I find no rest
ਤੇਰੀ ਪਲ ਪਲ ਯਾਦ ਸਤਾਵੇ
terI pala pala yAda satAve
Every single moment, your memory haunts me
ਤੇਰੀ ਪਲ ਪਲ ਯਾਦ ਸਤਾਵੇ
terI pala pala yAda satAve
Every single moment, your memory haunts me
ਦਿਨ ਰਾਤ ਸੋਹਣਿਆ ਵੇ
dina rAta sohaNiA ve
Day and night, oh handsome one
ਤੇਰੀ ਯਾਦ ਸਤਾਵੇ
terI yAda satAve
The memory of you haunts me
ਢੇਰੀ ਹੋ ਕੇ ਬਹੀਦਾ
DherI ho ke bahIdA
I sit here, completely broken and drained
ਤੈਨੂੰ ਚੇਤੇ ਕਰੀਦਾ
tainUM chete karIdA
Constantly lost in thoughts of you
ਤੇਰੇ ਬਾਝੋਂ ਸੋਹਣਿਆ
tere bAjhoM sohaNiA
Without you, my beautiful one
ਇੱਕ ਪਲ ਨਹੀਂ ਸਰਦਾ
ikka pala nahIM saradA
I cannot survive even for a moment
ਤੇਰੇ ਬਾਝੋਂ ਸੋਹਣਿਆ
tere bAjhoM sohaNiA
Without you, my beautiful one
ਇੱਕ ਪਲ ਨਹੀਂ ਸਰਦਾ
ikka pala nahIM saradA
I cannot survive even for a moment
ਸਾਡਾ ਇੱਕ ਇੱਕ ਸਾਹ ਹੁਣ ਜਪਦਾ ਤੇਰਾ ਨਾਂ
sADA ikka ikka sAha huNa japadA terA nAM
Now every single breath of mine chants your name
ਤੈਨੂੰ ਵੇਖਿਆ ਸਬਰ ਨਾ ਆਵੇ
tainUM vekhiA sabara nA Ave
Even seeing you doesn't satisfy my longing
ਤੈਨੂੰ ਵੇਖਿਆ ਸਬਰ ਨਾ ਆਵੇ
tainUM vekhiA sabara nA Ave
Even seeing you doesn't satisfy my longing
ਦਿਨ ਰਾਤ ਸੋਹਣਿਆ ਵੇ
dina rAta sohaNiA ve
Day and night, oh handsome one
ਤੇਰੀ ਯਾਦ ਸਤਾਵੇ
terI yAda satAve
The memory of you haunts me
ਦਿਨ ਰਾਤ ਸੋਹਣਿਆ ਵੇ
dina rAta sohaNiA ve
Day and night, oh handsome one
ਤੇਰੀ ਯਾਦ ਸਤਾਵੇ
terI yAda satAve
The memory of you haunts me
ਨਾ ਭੁੱਖ ਲੱਗਦੀ ਏ
nA bhukkha laggadI e
I feel no hunger anymore
ਨਾ ਨੀਂਦਰ ਆਉਂਦੀ ਏ
nA nIMdara AuMdI e
Nor does any sleep come to me
ਤੇਰੀ ਯਾਦ ਸੋਹਣਿਆ
terI yAda sohaNiA
The memory of you, my beloved
ਸਾਨੂੰ ਮਾਰ ਮੁਕਾਉਂਦੀ ਏ
sAnUM mAra mukAuMdI e
Is slowly killing me
ਤੇਰੀ ਯਾਦ ਸੋਹਣਿਆ
terI yAda sohaNiA
The memory of you, my beloved
ਸਾਨੂੰ ਮਾਰ ਮੁਕਾਉਂਦੀ ਏ
sAnUM mAra mukAuMdI e
Is slowly killing me
ਇਕੱਲਾ ਬੈਠ ਕੇ ਮੈਂ ਰੋਵਾਂ
ikallA baiTha ke maiM rovAM
I sit all alone and cry
ਗੱਲ ਸਭ ਤੋਂ ਲਕੋਵਾਂ
galla sabha toM lakovAM
Hiding this pain from everyone else
ਯਾਦਾਂ ਚੰਦਰੀਆਂ ਵੱਢ ਵੱਢ ਖਾਣ
yAdAM chaMdarIAM vaDDha vaDDha khANa
These wretched memories are biting and devouring me
ਯਾਦਾਂ ਚੰਦਰੀਆਂ ਵੱਢ ਵੱਢ ਖਾਣ
yAdAM chaMdarIAM vaDDha vaDDha khANa
These wretched memories are biting and devouring me
ਦਿਨ ਰਾਤ ਸੋਹਣਿਆ ਵੇ
dina rAta sohaNiA ve
Day and night, oh handsome one
ਤੇਰੀ ਯਾਦ ਸਤਾਵੇ
terI yAda satAve
The memory of you haunts me
ਦਿਨ ਰਾਤ ਸੋਹਣਿਆ ਵੇ
dina rAta sohaNiA ve
Day and night, oh handsome one
ਤੇਰੀ ਯਾਦ ਸਤਾਵੇ
terI yAda satAve
The memory of you haunts me
ਮੁੜ ਛੇਤੀ ਆ ਜਾ
mu.Da ChetI A jA
Please return to me quickly
ਤੂੰ ਮੇਰਿਆ ਯਾਰਾ
tUM meriA yArA
Oh you, my [Yaar: close friend/soulmate; carries significant weight regarding loyalty]
ਵੇ ਦੁੱਖ ਮੇਰੇ ਦਾ
ve dukkha mere dA
For this agonizing pain of mine
ਤੂੰ ਕਰ ਕੋਈ ਚਾਰਾ
tUM kara koI chArA
Find some remedy or cure
ਵੇ ਦੁੱਖ ਮੇਰੇ ਦਾ
ve dukkha mere dA
For this agonizing pain of mine
ਤੂੰ ਕਰ ਕੋਈ ਚਾਰਾ
tUM kara koI chArA
Find some remedy or cure
ਹੁਣ ਰਿਹਾ ਨਹੀਓਂ ਜਾਂਦਾ
huNa rihA nahIoM jAMdA
Now I can no longer stay away
ਦੁੱਖ ਸਹਿਆ ਨਹੀਓਂ ਜਾਂਦਾ
dukkha sahiA nahIoM jAMdA
This pain is becoming unbearable
ਗੈਰੀ ਮੁੜ ਮੁੜ ਚੇਤੇ ਆਵੇ
gairI mu.Da mu.Da chete Ave
[Garry: Self-reference to the artist Garry Sandhu] keeps coming to mind again and any again
ਸੰਧੂ ਮੁੜ ਮੁੜ ਚੇਤੇ ਆਵੇ
saMdhU mu.Da mu.Da chete Ave
[Sandhu: Self-reference to the artist's surname] keeps coming to mind again and again
ਦਿਨ ਰਾਤ ਸੋਹਣਿਆ ਵੇ
dina rAta sohaNiA ve
Day and night, oh handsome one
ਤੇਰੀ ਯਾਦ ਸਤਾਵੇ
terI yAda satAve
The memory of you haunts me
ਦਿਨ ਰਾਤ ਸੋਹਣਿਆ ਵੇ
dina rAta sohaNiA ve
Day and night, oh handsome one
ਤੇਰੀ ਯਾਦ ਸਤਾਵੇ
terI yAda satAve
The memory of you haunts me