Do Botalaan

by Garry Sandhu

ਜੇ ਤੂੰ ਟਿੱਕੀਆਂ ਦੇ ਚੱਕ ਗਿਆ ਦੋ ਬੋਤਲਾਂ
je tUM TikkIAM de chakka giA do botalAM
If you’ve gone and finished two bottles with those snacks
ਆ ਲੈ ਚੱਕ ਪਹਿਲੋਂ ਤੋੜ ਦੀਆਂ ਦੋ ਬੋਤਲਾਂ
A lai chakka pahiloM to.Da dIAM do botalAM
Come, take these two bottles of [Pehlon Tod: the potent first-distilled batch of traditional liquor]

ਇਸ ਪਾਣੀ ਵਿਚ ਰੱਖਿਆ ਕੀ ਸੋਹਣਿਆ
isa pANI vicha rakkhiA kI sohaNiA
What good is found in this water, my handsome darling?
ਨੈਣਾਂ ਦੇ ਪਿਆਲਿਆਂ ‘ਚੋਂ
naiNAM de piAliAM ‘choM
From the chalices of my eyes...
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling

ਆ ਲੈ ਵੇਖ ਲੈ ਜਵਾਨੀ ਮੇਰੀ ਪਾਰੇ ਵਰਗੀ
A lai vekha lai javAnI merI pAre varagI
Come, look upon my youth, shimmering like liquid mercury
ਪਾ ਕੇ ਵਿਸਕੀ ‘ਚ ਲੱਗੂ ਤੈਨੂੰ ਖਾਰੇ ਵਰਗੀ
pA ke visakI ‘cha laggU tainUM khAre varagI
Mixed with your whisky, I'll feel like the refreshing spark of soda

ਨਾਲੇ ਦੁਗਣੀ ਤਾਂ ਲੱਗੂ ਤੈਨੂੰ ਕੀ ਸੋਹਣਿਆ
nAle dugaNI tAM laggU tainUM kI sohaNiA
And it'll give you twice the kick, my handsome darling
ਨੈਣਾਂ ਦੇ ਪਿਆਲਿਆਂ ‘ਚੋਂ
naiNAM de piAliAM ‘choM
From the chalices of my eyes...
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਦਿਨ ਡੁੱਬਣ ਤੋਂ ਪਹਿਲਾਂ ਹੀ ਤੂੰ ਡੁੱਬ ਜਾਨਾ ਏਂ
dina DubbaNa toM pahilAM hI tUM Dubba jAnA eM
Before the sun even sets, you drown yourself in drink
ਨਾਲੇ ਬੈਠ ਕੇ ਲਫ਼ੰਗਿਆਂ ਨਾਲ ਹੁੱਬ ਜਾਨਾ ਏਂ
nAle baiTha ke lapha਼MgiAM nAla hubba jAnA eM
And you're filled with pride sitting among those [Lafangeya: rowdy or aimless street-thugs]

ਕਦੇ ਸੁਣ ਤਾਂ ਸਹੀ ਦਿਲੋਂ ਪੀ ਸੋਹਣਿਆ
kade suNa tAM sahI diloM pI sohaNiA
Listen to me for once, drink from the heart, my handsome darling
ਨੈਣਾਂ ਦੇ ਪਿਆਲਿਆਂ ‘ਚੋਂ
naiNAM de piAliAM ‘choM
From the chalices of my eyes...
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਕਿਤੋਂ ਵੀ ਨਹੀਂ ਲੱਭਣੀ ਜੋ ਮੇਰੇ ਵਿਚ ਲੋਰ ਏ
kitoM vI nahIM labbhaNI jo mere vicha lora e
You won't find anywhere the [Lor: a state of blissful, euphoric intoxication] that lives in me
ਤੂੰ ਜਿਹੜੀ ਪੀਨਾ ਦਿੰਦੀ ਜ਼ਿੰਦਗੀ ਨੂੰ ਖੋਰ ਏ
tUM jiha.DI pInA diMdI ja਼iMdagI nUM khora e
The stuff you drink only erodes your life away

ਗੀਤ ਪਿੱਛੇ ਹੁਣ ਬਚਦਾ ਏ ਕੀ ਸੋਹਣਿਆ
gIta pichChe huNa bachadA e kI sohaNiA
What is left for Geeta [Self-reference to the lyricist Geeta Bhalour] now, my handsome darling?
ਨੈਣਾਂ ਦੇ ਪਿਆਲਿਆਂ ‘ਚੋਂ
naiNAM de piAliAM ‘choM
From the chalices of my eyes...
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling
ਨੈਣਾਂ ਦੇ ਪਿਆਲਿਆਂ ‘ਚੋਂ ਪੀ ਸੋਹਣਿਆ
naiNAM de piAliAM ‘choM pI sohaNiA
Drink from the chalices of my eyes, my handsome darling

Share

More by Garry Sandhu

View all songs →