Ego
by Garry Sandhu
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
mauta mAradI nA baMde nUM tAM Igo mAradI
It isn't death that kills a man, it's his ego that slays him

ਗੁੱਡੀ ਚੜ੍ਹੀ ਅਸਮਾਨੀ ਜੱਟ ਥੱਲੇ ਤਾਰਦੀ
guDDI cha.DhI asamAnI jaTTa thalle tAradI
Even when his kite soars in the skies, it brings the [Jatt: a member of the land-owning agricultural community known for pride and lifestyle] crashing down
ਉਹ ਮੌਤ ਮਾਰਦੀ ਨਾ
uha mauta mAradI nA
Oh, it isn't death that kills...
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
mauta mAradI nA baMde nUM tAM Igo mAradI
It isn't death that kills a man, it's his ego that slays him
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
mauta mAradI nA baMde nUM tAM Igo mAradI
It isn't death that kills a man, it's his ego that slays him
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਹਉਮੈ ਮਾਰਦੀ
mauta mAradI nA baMde nUM tAM haumai mAradI
It isn't death that kills a man, it's [Haumai: deep-rooted spiritual arrogance/ego] that kills him
ਹਾਏ...
hAe...
High...
ਅੱਗੇ ਮੇਰੇ ਨਾਲੋਂ ਵੱਧ ਕੇ ਦਲੇਰੀ ਕਿੱਥੇ ਐ
agge mere nAloM vaddha ke dalerI kitthe ai
Where can you find a bravery that surpasses mine?
ਮੇਰੀ ਸੱਠ ਲੱਖ ਵਾਲੀ ਗੱਡੀ ਤੇਰੀ ਕਿੱਥੇ ਐ
merI saTTha lakkha vAlI gaDDI terI kitthe ai
My car is worth six million; where is yours?

ਕਦੇ ਵੇਖਦੀ ਨਾ ਹਾਰ ਜਿੱਤ ਵੀ ਪੱਕੇ ਯਾਰ ਦੀ
kade vekhadI nA hAra jitta vI pakke yAra dI
He never accepts defeat, even victory is the loyal [Yaar: close friend/brother] of this man
ਉਹ ਮੌਤ ਮਾਰਦੀ ਨਾ
uha mauta mAradI nA
Oh, it isn't death that kills...
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
mauta mAradI nA baMde nUM tAM Igo mAradI
It isn't death that kills a man, it's his ego that slays him
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
mauta mAradI nA baMde nUM tAM Igo mAradI
It isn't death that kills a man, it's his ego that slays him
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਹਉਮੈ ਮਾਰਦੀ
mauta mAradI nA baMde nUM tAM haumai mAradI
It isn't death that kills a man, it's [Haumai: deep-rooted spiritual arrogance/ego] that kills him
ਹਾਏ...
hAe...
High...
ਉਹਨੇ ਮੇਰਾ ਕੀ ਸੰਵਾਰਿਆ ਜੋ ਉਹਦਾ ਮੈਂ ਸੰਵਾਰਾਂ
uhane merA kI saMvAriA jo uhadA maiM saMvArAM
What did he ever do for my sake, that I should do anything for him?
ਐਵੇਂ ਕਿਸੇ ਦੀ ਆਈ ਤੇ ਕਾਹਤੋਂ ਖ਼ੁਦ ਨੂੰ ਮੈਂ ਮਾਰਾਂ
aiveM kise dI AI te kAhatoM kha਼uda nUM maiM mArAM
Why should I sacrifice myself for someone else's fate?

ਕਿਹੜੀਆਂ ਵਗਦੀਆਂ ਲੂਆਂ ਤੂੰ ਤਾਂ ਵਿਚ ਤਾਰਦੀ
kiha.DIAM vagadIAM lUAM tUM tAM vicha tAradI
You are floating in the very heatwaves that scorch others
ਉਹ ਮੌਤ ਮਾਰਦੀ ਨਾ
uha mauta mAradI nA
Oh, it isn't death that kills...
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
mauta mAradI nA baMde nUM tAM Igo mAradI
It isn't death that kills a man, it's his ego that slays him
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ
mauta mAradI nA baMde nUM tAM Igo mAradI
It isn't death that kills a man, it's his ego that slays him
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਹਉਮੈ ਮਾਰਦੀ
mauta mAradI nA baMde nUM tAM haumai mAradI
It isn't death that kills a man, it's [Haumai: deep-rooted spiritual arrogance/ego] that kills him
ਹਾਏ...
hAe...
High...
ਫਿੱਕਾ ਰੱਖਦਾ ਨਾ ਪੈਸੇ ਰੰਗ ਰੂਪ ਦਾ ਗ਼ਰੂਰ
phikkA rakkhadA nA paise raMga rUpa dA ga਼rUra
The pride of wealth, beauty, and looks never stays bright
ਜਿਹੜਾ ਕਰਦਾ ਗੁਮਾਨ ਰੱਬ ਤੋੜਦਾ ਜ਼ਰੂਰ
jiha.DA karadA gumAna rabba to.DadA ja਼rUra
He who harbors vanity, God will surely shatter his pride

ਤਾਹੀਓਂ ਦੁਨੀਆ ਸੰਧੂ ਦੇ ਉੱਤੋਂ ਦਿਲ ਵਾਰਦੀ
tAhIoM dunIA saMdhU de uttoM dila vAradI
That is why the world adores and sacrifices its heart for [Sandhu: self-reference to the artist Garry Sandhu]