Eid

by Garry Sandhuft Asim Riaz

ਗੱਲਾਂ ਇੰਨੀਆਂ ਕਿ ਹੋਣ ਕਦੇ ਮੁੱਕਣ ਨਾ
gallAM iMnIAM ki hoNa kade mukkaNa nA
May our conversations be so endless they never conclude
ਬੈਠੇ ਰਹਿਣ ਤਾਰੇ ਸੋਹਣੀਏ ਉੱਠਣ ਨਾ
baiThe rahiNa tAre sohaNIe uTThaNa nA
May the stars stay seated, beautiful one, and never rise to leave
ਤੂੰ ਵੀ ਨੈਣਾਂ ਨਾਲ ਨੈਣਾਂ ਨੂੰ ਮਿਲਾ ਕੇ ਰੱਖੀਂ ਸੋਹਣੀਏ
tUM vI naiNAM nAla naiNAM nUM milA ke rakkhIM sohaNIe
Keep your eyes locked firmly with mine, beautiful one
ਐਸੇ ਬੁਣਾਂਗੇ ਨੀ ਖ਼ਾਬ ਜਿਹੜੇ ਟੁੱਟਣ ਨਾ
aise buNAMge nI kha਼Aba jiha.De TuTTaNa nA
We shall weave such dreams that will never shatter
ਤੇਰੀ ਮੇਰੀ ਅੜੀਏ ਆਬਾਦ ਹੋਜੇ ਜ਼ਿੰਦਗੀ
terI merI a.DIe AbAda hoje ja਼iMdagI
My stubborn darling, may our lives become prosperous and full
ਆਪਣੇ ਤੋਂ ਕੋਹਾਂ ਦੂਰ ਰਹਿਣ ਨੀ ਗਿਲੇ
ApaNe toM kohAM dUra rahiNa nI gile
May grievances remain miles away from our door
ਤੇਰੇ ਮੁੱਖ ਦਾ ਦੀਦਾਰ ਮੈਨੂੰ ਈਦ ਵਰਗਾ
tere mukkha dA dIdAra mainUM Ida varagA
The sight of your face is like [Eid: the festive celebration marking the end of Ramadan] to me
ਕੋਈ ਫ਼ਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
koI pha਼raka nI paiMdA chaMna dise nA dise
It makes no difference whether the moon appears or not
ਤੇਰੇ ਮੁੱਖ ਦਾ ਦੀਦਾਰ ਮੈਨੂੰ ਈਦ ਵਰਗਾ
tere mukkha dA dIdAra mainUM Ida varagA
The sight of your face is like [Eid: the festive celebration marking the end of Ramadan] to me
ਕੋਈ ਫ਼ਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
koI pha਼raka nI paiMdA chaMna dise nA dise
It makes no difference whether the moon appears or not
ਇੱਕ ਤੇਰੀ ਸੰਗ ਇੱਕ ਵੀਣੀ ਵਾਲੀ ਵੰਗ
ikka terI saMga ikka vINI vAlI vaMga
On one side is your shyness, on the other the bangle on your wrist
ਉੱਤੋਂ ਰਾਤ ਹਨੇਰੀ ਵੀ ਕਮਾਲ ਹੈ
uttoM rAta hanerI vI kamAla hai
Above all, this dark night is simply magnificent
ਹੱਥਾਂ ਵਿੱਚ ਹੱਥ ਏਨੀ ਅੱਖਾਂ ਵਿੱਚ ਅੱਖ
hatthAM vichcha hattha enI akkhAM vichcha akkha
Hand in hand, and eyes locked into eyes
ਉੱਤੋਂ ਵਗਦੀ ਹਵਾ ਵੀ ਸਾਡੇ ਨਾਲ ਹੈ
uttoM vagadI havA vI sADe nAla hai
Even the flowing wind seems to be on our side
ਅੱਲ੍ਹਾ ਕਰੇ ਅੱਜ ਕਿਤੇ ਹੋਰ ਨਾ ਸਵੇਰੇ
allhA kare ajja kite hora nA savere
May God grant that morning never dawns elsewhere today
ਦਿਲ ਕਰੇ ਬੈਠਾ ਰਹਾਂ ਨਾਲ ਲੱਗ ਤੇਰੇ
dila kare baiThA rahAM nAla lagga tere
My heart longs to stay sitting close by your side
ਸਾਹਾਂ ਨੂੰ ਸਾਹਾਂ ਦਾ ਅਹਿਸਾਸ ਹੋਈ ਜਾਵੇ
sAhAM nUM sAhAM dA ahisAsa hoI jAve
May my breath feel the very essence of your breath
ਇੰਨਾ ਕੁ ਕਲੋਜ਼ ਕਿਤੇ ਹੋ ਜਾਵਾਂ ਨੀ ਤੇਰੇ
iMnA ku kaloja਼ kite ho jAvAM nI tere
I wish to get so close to you, [Kudi: girl/maiden] [Ni: a gender-specific vocative used to address a woman directly]
ਜ਼ਿਕਰ ਦੇ ਲੇਖਾਂ ਵਿੱਚ ਪਹਿਲਾਂ ਹੀ ਤੂੰ
ja਼ikara de lekhAM vichcha pahilAM hI tUM
In the scripts of [Zikr: rhythmic mention or remembrance of the divine], you are already there
ਲਿਖੀ ਹੋਵੇਂਗੀ ਤੂੰ ਕਿਤੇ ਨਾ ਕਿਤੇ
likhI hoveMgI tUM kite nA kite
You must have been written into my fate somewhere
ਤੇਰੇ ਮੁੱਖ ਦਾ ਦੀਦਾਰ ਮੈਨੂੰ ਈਦ ਵਰਗਾ
tere mukkha dA dIdAra mainUM Ida varagA
The sight of your face is like [Eid: the festive celebration marking the end of Ramadan] to me
ਕੋਈ ਫ਼ਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
koI pha਼raka nI paiMdA chaMna dise nA dise
It makes no difference whether the moon appears or not
ਤੇਰੇ ਮੁੱਖ ਦਾ ਦੀਦਾਰ ਮੈਨੂੰ ਈਦ ਵਰਗਾ
tere mukkha dA dIdAra mainUM Ida varagA
The sight of your face is like [Eid: the festive celebration marking the end of Ramadan] to me
ਕੋਈ ਫ਼ਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
koI pha਼raka nI paiMdA chaMna dise nA dise
It makes no difference whether the moon appears or not
ਸੂਫ਼ੀਆਨਾ ਰੁੱਤ ਤੇ ਜਾਨੀ ਚਿਹਰਾ
sUpha਼IAnA rutta te jAnI chiharA
A [Sufiyana: meditative, mystical, and selfless devotion] season and a face like life itself
ਰਿਸ਼ਤਾ ਹਮਾਰਾ ਹਰ ਸਾਗਰ ਸੇ ਗਹਿਰਾ
risa਼tA hamArA hara sAgara se gahirA
Our relationship is deeper than every ocean
ਘੁੰਮਾਂ ਇਹ ਦੁਨੀਆ ਹੂੰ ਪੂਰੀ ਮੈਂ ਜਾਨ
ghuMmAM iha dunIA hUM pUrI maiM jAna
I may travel this entire world, my life
ਤੁਝ ਪੇ ਹੀ ਆ ਕੇ ਦਿਲ ਮੇਰਾ ਠਹਿਰਾ
tujha pe hI A ke dila merA ThahirA
But my heart comes to a standstill only at you
ਦਿਲ ਮੇਰਾ ਕਹਿ ਰਹਾ ਕਿ ਤੂੰ ਹੀ ਹੈ ਵੋਹ
dila merA kahi rahA ki tUM hI hai voha
My heart is telling me that you are the one
ਜੋ ਕਰ ਦੇਗੀ ਰੋਸ਼ਨੀ ਸੂਨੀ ਹੈ ਜੋ
jo kara degI rosa਼nI sUnI hai jo
The one who will bring light to the emptiness
ਮੇਰੀ ਸ਼ਾਮ ਮੇਰੀ ਰਾਤ ਹਰ ਜਨਮੋਂ ਕਾ ਸਾਥ
merI sa਼Ama merI rAta hara janamoM kA sAtha
My evening, my night, a partnership of every lifetime
ਤੇਰੇ ਸੰਗ ਬਿਤਾਉਣੇ ਮੁਝੇ ਦਿਨ ਬਸ ਦੋ
tere saMga bitAuNe mujhe dina basa do
I only wish to spend "two days" with you
ਮੁਝੇ ਦਿਨ ਦੱਸ ਦੋ ਕਬ ਲੇਨੇ ਮੈਂ ਆਉਂ
mujhe dina dassa do kaba lene maiM AuM
Just tell me the day, when should I come to claim you?
ਕਸ਼ਮੀਰ ਮੇਂ ਜੋ ਬੈਠੀ ਮਾਂ ਸੇ ਮਿਲਾਊਂ
kasa਼mIra meM jo baiThI mAM se milAUM
So I can introduce you to my mother sitting in Kashmir
ਤਸਵੀਰ ਸੇ ਤੇਰੀ ਮੈਂ ਚਾਂਦ ਕੋ ਜਲਾਊਂ
tasavIra se terI maiM chAMda ko jalAUM
I’ll make the moon jealous with your portrait
ਹੱਸਦੀ ਰਹੇ ਤੂੰ ਬਸ ਮੈਂ ਇਹ ਸਪਨੇ ਸਜਾਊਂ
hassadI rahe tUM basa maiM iha sapane sajAUM
I just decorate these dreams of you forever smiling
ਤੇਰੀ ਜ਼ੁਲਫ਼ੇਂ ਸਵਾਰੂੰ ਮੈਂ ਯੇ ਰੀਤ ਹੋ ਗਈ
terI ja਼ulapha਼eM savArUM maiM ye rIta ho gaI
Grooming your tresses has become a ritual for me
ਕਭੀ ਟੂਟੇਗੀ ਨਾ ਐਸੀ ਪ੍ਰੀਤ ਹੋ ਗਈ
kabhI TUTegI nA aisI prIta ho gaI
A love has been forged that will never break
ਚਾਂਦੀ ਮੁੱਖ ਤੇਰਾ ਦੇਖ ਲਿਆ ਤੁਝੇ ਸੀਨੇ ਲਗਾਇਆ
chAMdI mukkha terA dekha liA tujhe sIne lagAiA
I saw your silver face, held you to my chest
ਔਰ ਈਦ ਹੋ ਗਈ
aura Ida ho gaI
And it became [Eid: the festive celebration marking the end of Ramadan]
ਤੇਰੇ ਮੁੱਖ ਦਾ ਦੀਦਾਰ ਮੈਨੂੰ ਈਦ ਵਰਗਾ
tere mukkha dA dIdAra mainUM Ida varagA
The sight of your face is like [Eid: the festive celebration marking the end of Ramadan] to me
ਕੋਈ ਫ਼ਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
koI pha਼raka nI paiMdA chaMna dise nA dise
It makes no difference whether the moon appears or not

Share

More by Garry Sandhu

View all songs →