Excuses
by Garry Sandhuft Roach Killa
ਤੈਨੂੰ ਅੱਜ ਤੱਕ ਪਿਆਰ ਦੀਆਂ ਰਮਜ਼ਾਂ ਨਾ ਆਈਆਂ
tainUM ajja takka piAra dIAM ramaja਼AM nA AIAM
To this day, you haven't grasped the hidden depths of love
ਰਮਜ਼ਾਂ ਨਾ ਆਈਆਂ ਤੈਨੂੰ ਸਮਝ ਨਾ ਆਈਆਂ
ramaja਼AM nA AIAM tainUM samajha nA AIAM
You never caught the nuances, you never understood

ਜਿਹੜੇ ਛੱਲੇ ਮੈਂ ਦਿੱਤੇ ਤੈਨੂੰ ਸਾਰੇ ਆਉਣਗੇ
jiha.De Challe maiM ditte tainUM sAre AuNage
Every ring I gifted you will find their mention
ਛੱਲੇ ਮੈਂ ਦਿੱਤੇ ਤੈਨੂੰ ਸਾਰੇ ਆਉਣਗੇ
Challe maiM ditte tainUM sAre AuNage
The rings I gave you will all make an appearance
ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ
tere mere je piAra utte likhAM maiM kitAba
If I were to write a book on the love between you and I
ਪਹਿਲੇ ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ
pahile DeDha sau paMne te tere lAre AuNage
The first hundred and fifty pages would be filled only with your false promises
ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ ਨੀ ਪਹਿਲੇ ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ
DeDha sau paMne te tere lAre AuNage nI pahile DeDha sau paMne te tere lAre AuNage
A hundred and fifty pages of your false promises, yes, the first hundred and fifty pages of your excuses
ਹੋ ਤੇਰੇ ਪਿੱਛੇ ਜੋ ਵੀ ਕੱਲਿਆਂ ਨੇ ਬੈਠ ਕੱਟੀਆਂ
ho tere pichChe jo vI kalliAM ne baiTha kaTTIAM
Oh, those nights I spent in solitude because of you
ਅੱਧੇ ਪੰਨਿਆਂ ਤੇ ਚਾਨਣੀਆਂ ਰਾਤਾਂ ਆਉਣੀਆਂ
addhe paMniAM te chAnaNIAM rAtAM AuNIAM
Half the pages would be filled with those moonlit nights
ਰਾਤਾਂ ਆਉਣੀਆਂ
rAtAM AuNIAM
Those moonlit nights
ਹੋ ਜਿਹੜੇ ਰਾਤਾਂ ਨੂੰ ਮਿਲਣ ਦੇ ਤੂੰ ਕਰਦੀ ਸੀ ਵਾਅਦੇ
ho jiha.De rAtAM nUM milaNa de tUM karadI sI vAade
Oh, the promises you made to meet me under the cover of night
ਹੋ ਵਿੱਚ ਰਹਿ ਗਈਆਂ ਰਕਾਨੇ ਉਹ ਬਾਤਾਂ ਆਉਣੀਆਂ
ho vichcha rahi gaIAM rakAne uha bAtAM AuNIAM
Those unfinished tales will find their place, [Rakane: a term for a graceful, clever woman]
ਬਾਤਾਂ ਆਉਣੀਆਂ
bAtAM AuNIAM
Those tales will come back
ਹੋ ਜਿਹੜੇ ਗੱਲ ਗੱਲ ਉੱਤੇ ਬੋਲੇ ਰਿੱਕੀ ਖ਼ਾਨ ਨੂੰ
ho jiha.De galla galla utte bole rikkI kha਼Ana nUM
Oh, the way you used to speak to Ricky Khan at every turn [Ricky Khan: Self-reference to the song's lyricist]
ਬਾਕੀ ਪੰਨਿਆਂ ਤੇ ਝੂਠ ਤੇਰੇ ਸਾਰੇ ਆਉਣਗੇ
bAkI paMniAM te jhUTha tere sAre AuNage
The remaining pages would be filled with all your lies
ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ
tere mere je piAra utte likhAM maiM kitAba
If I were to write a book on the love between you and I
ਪਹਿਲੇ ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ
pahile DeDha sau paMne te tere lAre AuNage
The first hundred and fifty pages would be filled only with your false promises
ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ ਨੀ ਪਹਿਲੇ ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ
DeDha sau paMne te tere lAre AuNage nI pahile DeDha sau paMne te tere lAre AuNage
A hundred and fifty pages of your false promises, yes, the first hundred and fifty pages of your excuses
ਉਹ ਤੈਨੂੰ ਨਜ਼ਰ ਨਾ ਆਈਆਂ ਬਿੱਲੋ ਸਾਡੀਆਂ ਵਫ਼ਾਵਾਂ
uha tainUM naja਼ra nA AIAM billo sADIAM vapha਼AvAM
Oh, you failed to see my steadfast loyalty, [Billo: a term of endearment for a beautiful girl, often implying light/hazel eyes]
ਸਾਡੀਆਂ ਵਫ਼ਾਵਾਂ
sADIAM vapha਼AvAM
My steadfast loyalty
ਅਸੀਂ ਤੇਰੇ ਪਿੱਛੇ ਕੀ ਕੀ ਗਏ ਹਾਂ ਜਰ ਨੀ
asIM tere pichChe kI kI gae hAM jara nI
You have no idea what all I have endured for your sake
ਗਏ ਹਾਂ ਜਰ ਨੀ
gae hAM jara nI
What I have endured
ਉਹ ਤੈਥੋਂ ਜ਼ੁਲਫ਼ਾਂ ਦੀ ਛਾਂ ਵੀ ਨਾ ਸਰੀ ਬੱਲੀਏ
uha taithoM ja਼ulapha਼AM dI ChAM vI nA sarI ballIe
Oh, you couldn't even offer me the shade of your tresses, [Balliye: a rhythmic address for a beautiful woman]
ਸਰੀ ਬੱਲੀਏ
sarI ballIe
The shade of your tresses
ਅਸੀਂ ਧੁੱਪਾਂ ਵਿੱਚ ਸੜ ਸੜ ਗਏ ਹਾਂ ਮਰ ਨੀ
asIM dhuppAM vichcha sa.Da sa.Da gae hAM mara nI
While I scorched and perished in the blistering sun for you
ਜਿੱਥੇ ਯਾਰ ਤੂੰ ਛੁਡਾ ਕੇ ਛੱਡਿਆ ਅੱਧ ਵਿੱਚ ਨੀ
jitthe yAra tUM ChuDA ke ChaDDiA addha vichcha nI
Where you forced your [Yaar: close friend/lover; carries significant weight regarding loyalty] to let go and left me stranded
ਯਾਰ ਤੂੰ ਛੁਡਾ ਕੇ ਛੱਡਿਆ ਅੱਧ ਵਿੱਚ ਨੀ
yAra tUM ChuDA ke ChaDDiA addha vichcha nI
Where you forced your beloved to let go and left me in the lurch
ਚੇਤੇ ਪਿਆਰ ਵਾਲੀ ਪੀਂਘ ਦੇ ਹੁਲਾਰੇ ਆਉਣਗੇ
chete piAra vAlI pIMgha de hulAre AuNage
The memories of the swaying momentum of our love's swing will return
ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾਂ ਮੈਂ ਕਿਤਾਬ
tere mere je piAra utte likhAM maiM kitAba
If I were to write a book on the love between you and I
ਪਹਿਲੇ ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ
pahile DeDha sau paMne te tere lAre AuNage
The first hundred and fifty pages would be filled only with your false promises
ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ ਨੀ ਪਹਿਲੇ ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ
DeDha sau paMne te tere lAre AuNage nI pahile DeDha sau paMne te tere lAre AuNage
A hundred and fifty pages of your false promises, yes, the first hundred and fifty pages of your excuses
ਨੀ ਮੈਂ ਕਿਹਨੂੰ ਕਿਹਨੂੰ ਦੱਸਾਂ ਤੇਰੇ ਫ਼ੋਨ ਦੀਆਂ ਗੱਲਾਂ
nI maiM kihanUM kihanUM dassAM tere pha਼ona dIAM gallAM
Oh, to whom should I recount the stories of your phone calls?
ਜਦੋਂ ਚਿੱਤ ਕਰਦਾ ਤੂੰ ਉਦੋਂ ਚੱਕ ਲੈਂਦੀ ਸੀ
jadoM chitta karadA tUM udoM chakka laiMdI sI
You would only pick up whenever the mood struck you
ਚੱਕ ਲੈਂਦੀ ਸੀ
chakka laiMdI sI
Whenever you felt like it
ਉਹ ਤੇਰੀ ਦੀਦ ਲਈ ਸੀ ਤੇਰੇ ਰਾਹਾਂ ਵਿੱਚ ਖੜ੍ਹਦੇ
uha terI dIda laI sI tere rAhAM vichcha kha.Dhade
I used to stand in your path just to catch a glimpse of you
ਹੋ ਜਦੋਂ ਦਿਲ ਕਰਦਾ ਤੂੰ ਉਦੋਂ ਤੱਕ ਲੈਂਦੀ ਸੀ
ho jadoM dila karadA tUM udoM takka laiMdI sI
And you would only look my way when you desired
ਤੱਕ ਲੈਂਦੀ ਸੀ
takka laiMdI sI
Whenever you cared to look
ਉਡੀਕਾਂ ਤੇਰੀਆਂ 'ਚ ਜਿਹੜੇ ਨੀ ਮੈਂ ਕੱਲੇ ਕਹਿਰੇ ਨੀ
uDIkAM terIAM 'cha jiha.De nI maiM kalle kahire nI
The moments I spent all alone waiting for you
ਹੋ ਰਾਤਾਂ ਹਨੇਰੀਆਂ 'ਚ ਗਿਣੇ ਉਹ ਤਾਰੇ ਆਉਣਗੇ
ho rAtAM hanerIAM 'cha giNe uha tAre AuNage
The stars I counted during those dark nights will all appear