Feel Safe
by Garry Sandhu
ਟੁੱਟ ਕੇ ਜੁੜੇ ਆਂ ਮਸਾਂ ਤੇ ਹੁਣ ਵੱਖ ਹੋਣ ਤੋਂ ਡਰਦੇ ਆਂ
TuTTa ke ju.De AM masAM te huNa vakkha hoNa toM Darade AM
We’ve barely mended our broken pieces, and now I’m terrified of being apart
ਹੋਰ ਤੈਨੂੰ ਦੱਸ ਕੀ ਕਹਾਂ ਵੇ ਤੇਰੇ ਨਾਲ ਫੀਲ ਸੇਫ਼ ਕਰਦੀ ਆਂ
hora tainUM dassa kI kahAM ve tere nAla phIla sepha਼ karadI AM
What else can I possibly tell you? I feel safe when I’m with you
ਜਦੋਂ ਸਾਹਮਣੇ ਤੂੰ ਜਾਨਾ ਏਂ ਖਲੋ ਸੱਜਣਾ
jadoM sAhamaNe tUM jAnA eM khalo sajjaNA
Whenever you come and stand before me, my [Sajjan: soulmate/beloved]
ਫਿਰ ਹਾਰਟਬੀਟ ਹੁੰਦੀ ਨਾ ਸਲੋ ਸੱਜਣਾ
phira hAraTabITa huMdI nA salo sajjaNA
Then my heartbeat just won’t slow down, my [Sajjan: soulmate/beloved]
ਕੀ ਮੇਰੇ ਉੱਤੇ ਬੀਤਦੀ ਆ ਮੈਂ ਹੀ ਜਾਣਦੀ
kI mere utte bItadI A maiM hI jANadI
Only I know the storm that rages within me
ਮੇਰਾ ਤਨ-ਮਨ ਲੈਣਾ ਏਂ ਤੂੰ ਖੋ ਸੱਜਣਾ
merA tana-mana laiNA eM tUM kho sajjaNA
You’ve completely swept away my body and soul, my [Sajjan: soulmate/beloved]
ਜਿਸ ਪਲ ਹੋਵੇਂ ਨਾ ਤੂੰ ਕੋਲ ਵੇ ਉਹ ਪਲ ਮਰ-ਮਰ ਜਰਦੇ ਆਂ
jisa pala hoveM nA tUM kola ve uha pala mara-mara jarade AM
The moments you aren't by my side, I endure them like a slow death
ਟੁੱਟ ਕੇ ਜੁੜੇ ਆਂ ਮਸਾਂ ਤੇ ਹੁਣ ਵੱਖ ਹੋਣ ਤੋਂ ਡਰਦੇ ਆਂ
TuTTa ke ju.De AM masAM te huNa vakkha hoNa toM Darade AM
We’ve barely mended our broken pieces, and now I’m terrified of being apart
ਹੋਰ ਤੈਨੂੰ ਦੱਸ ਕੀ ਕਹਾਂ ਵੇ ਤੇਰੇ ਨਾਲ ਫੀਲ ਸੇਫ਼ ਕਰਦੀ ਆਂ
hora tainUM dassa kI kahAM ve tere nAla phIla sepha਼ karadI AM
What else can I possibly tell you? I feel safe when I’m with you
ਹੋਰ ਤੈਨੂੰ ਦੱਸ ਕੀ ਕਹਾਂ ਵੇ ਤੇਰੇ ਨਾਲ ਫੀਲ ਸੇਫ਼ ਕਰਦੀ ਆਂ
hora tainUM dassa kI kahAM ve tere nAla phIla sepha਼ karadI AM
What else can I possibly tell you? I feel safe when I’m with you
ਮੇਰੀ ਬੇਰੰਗ ਜ਼ਿੰਦਗੀ 'ਚ ਰੰਗ ਭਰ ਗਏ
merI beraMga ja਼iMdagI 'cha raMga bhara gae
You’ve filled my colorless life with vibrant hues
ਮੇਰੇ ਜਿੱਤ ਗਏ ਨਸੀਬ ਦੁੱਖ ਸਾਰੇ ਹਾਰ ਗਏ
mere jitta gae nasIba dukkha sAre hAra gae
My destiny has finally triumphed while all my sorrows have lost
ਕਰਾਂ ਧੰਨਵਾਦ ਤੇਰਾ ਜ਼ਿੰਦਗੀ 'ਚ ਆਉਣ ਲਈ
karAM dhaMnavAda terA ja਼iMdagI 'cha AuNa laI
I thank you for walking into my life
ਲਾਲੇ ਲੱਕੜਾਂ ਦੇ ਲੱਗ ਲੋਹੇ ਵੀ ਨੇ ਤਰ ਗਏ
lAle lakka.DAM de lagga lohe vI ne tara gae
Like iron stays afloat when bound to wood, you have saved my sinking soul
ਮੈਂ ਮਿੱਟੀ ਨੂੰ ਤੇਰੀ ਲੋੜ ਵੇ ਕੰਢੇ ਤਾਹੀਂ ਪਾਣੀ ਉੱਤੇ ਮਾਰਦੇ ਆਂ
maiM miTTI nUM terI lo.Da ve kaMDhe tAhIM pANI utte mArade AM
I am the dry soil in need of you; that’s why my banks yearn for your touch