FIRST LOVE
by Garry Sandhuft Josh Sidhu, Gurjit Gill
ਓ ਕਾਹਲੀ-ਕਾਹਲੀ ਹੀ ਇਹਨੂੰ ਜਵਾਬ ਦੇ ਕੇ ਆਈ ਆਂ
o kAhalI-kAhalI hI ihanUM javAba de ke AI AM
Oh, I came back after giving them a quick, hurried answer
ਕਿੱਥੇ ਚੱਲੀ ਕੀਹਦੇ ਨਾਲ ਹਿਸਾਬ ਦੇ ਕੇ ਆਈ ਆਂ
kitthe challI kIhade nAla hisAba de ke AI AM
Telling them where I was going and with whom I had business to settle
ਜੁੱਤੀ ਮੁਕਤਸਰੀ ਤਿੱਲੇ ਦੀ ਕਢਾਈ
juttI mukatasarI tille dI kaDhAI
My [Jutti: traditional hand-crafted footwear] from Muktsar is embroidered with golden wire
ਜਦੋਂ ਦੀ ਮੈਂ ਪਾਈ ਇੱਕ ਪੱਬ ਥੱਲੇ ਰੱਖਿਆ
jadoM dI maiM pAI ikka pabba thalle rakkhiA
Ever since I slipped them on, my feet haven't touched the ground
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
The first meeting of my very first love
ਕੁੜੀ ਕਿੰਨੀ ਅੱਤ ਸੀ ਤੇ ਚਾਅ ਜਾਂਦਾ ਚੱਕਿਆ ਨਹੀਂ
ku.DI kiMnI atta sI te chAa jAMdA chakkiA nahIM
This [Kudi: girl/maiden] was [Att: causing a storm/looking phenomenal] and my excitement couldn't be contained
ਹੌਰੇ ਕਿੰਨੀ ਆਸ਼ਿਕੀ ਨੀ ਮੈਂ ਲਾਈਆਂ
haure kiMnI Asa਼ikI nI maiM lAIAM
Who knows how much love I have poured out [Ni/Nee: a gender-specific vocative used to address a woman directly]
ਆਹ ਸੁਰਮੇ ਸਲਾਈਆਂ ਵੇ ਦਿਲ ਤਾਂ ਵੀ ਰੱਜਿਆ ਨਹੀਂ
Aha surame salAIAM ve dila tAM vI rajjiA nahIM
Even after applying these strokes of [Surma: traditional kohl eyeliner], my heart still isn't satisfied
ਕਲਰ ਚੂਜ਼ ਤੇਰੀ ਚੇਤੇ ਰੱਖ ਕੇ
kalara chUja਼ terI chete rakkha ke
Keeping your color choice in mind
ਸੂਟ ਮੈਂ ਸਵਾਇਆ ਚਿੱਟਾ ਕੱਲ੍ਹ ਸੋਹਣਿਆ
sUTa maiM savAiA chiTTA kallha sohaNiA
I got a white suit tailored yesterday, my handsome beloved
ਜਦੋਂ ਅੱਖਾਂ ਤੇਰੀਆਂ ਦੇ ਸਾਹਮਣੇ ਬੈਠੂੰਗੀ
jadoM akkhAM terIAM de sAhamaNe baiThUMgI
When I sit right in front of your eyes
ਸੰਗਦੀ ਨੂੰ ਆਉਣੀ ਨੀ ਕੋਈ ਗੱਲ ਸੋਹਣਿਆ
saMgadI nUM AuNI nI koI galla sohaNiA
I'll be so shy that I won't be able to utter a word, my handsome beloved
ਵੇਖਿਆ ਤੂੰ ਗੱਲ੍ਹਾਂ ਨਾਲ ਝੁਮਕਿਆਂ ਦਾ ਜੋੜਾ
vekhiA tUM gallhAM nAla jhumakiAM dA jo.DA
Have you noticed how my earrings match the blush on my cheeks?
ਦਿਖਾਈ ਜਾਂਦਾ ਚੋਜਾ ਉਹ ਗਹਿਣਿਆਂ ਦੇ ਵਿਚ ਜਚਿਆ ਨਹੀਂ
dikhAI jAMdA chojA uha gahiNiAM de vicha jachiA nahIM
They are showing off their playful charm, looking so graceful amidst the jewelry
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
The first meeting of my very first love
ਕੁੜੀ ਕਿੰਨੀ ਅੱਤ ਸੀ ਤੇ ਚਾਅ ਜਾਂਦਾ ਚੱਕਿਆ ਨਹੀਂ
ku.DI kiMnI atta sI te chAa jAMdA chakkiA nahIM
This [Kudi: girl/maiden] was [Att: causing a storm/looking phenomenal] and my excitement couldn't be contained
ਹੌਰੇ ਕਿੰਨੀ ਆਸ਼ਿਕੀ ਨੀ ਮੈਂ ਲਾਈਆਂ
haure kiMnI Asa਼ikI nI maiM lAIAM
Who knows how much love I have poured out [Ni/Nee: a gender-specific vocative used to address a woman directly]
ਆਹ ਸੁਰਮੇ ਸਲਾਈਆਂ ਵੇ ਦਿਲ ਤਾਂ ਵੀ ਰੱਜਿਆ ਨਹੀਂ
Aha surame salAIAM ve dila tAM vI rajjiA nahIM
Even after applying these strokes of [Surma: traditional kohl eyeliner], my heart still isn't satisfied
ਗੌਰ ਨਾਲ ਸੁਣੀ ਗੱਲ ਚੰਨ ਮੇਰਿਆ
gaura nAla suNI galla chaMna meriA
Listen closely to what I say, my moon-like beloved
ਤੇਰੇ ਨਾਲ ਹੁੰਦਾ ਸਨਸੈੱਟ ਤੱਕਣਾ
tere nAla huMdA sanasaiTTa takkaNA
I want to watch the sunset with you
ਸਾਹਮਣੇ ਬਿਠਾ ਕੇ ਗੁਰਜੀਤ ਗੈਲਵੇ
sAhamaNe biThA ke gurajIta gailave
Making [Gurjit Gailway: self-reference to the song's lyricist] sit before me
ਕੁੱਝ ਤੈਨੂੰ ਪੁੱਛਣਾ ਤੇ ਕੁੱਝ ਦੱਸਣਾ
kujjha tainUM puchChaNA te kujjha dassaNA
There is much I want to ask you and much I want to tell
ਵੇ ਕੀ ਫ਼ਾਇਦਾ ਤੈਨੂੰ ਨਖ਼ਰੇ ਦਿਖਾ ਕੇ
ve kI pha਼AidA tainUM nakha਼re dikhA ke
What's the point of showing you my [Nakhre: flirtatious pouting and whims]
ਵੇ ਨਜ਼ਰਾਂ ਮਿਲਾ ਕੇ ਜਮਾਂ ਤੈਨੂੰ ਪੱਟਿਆ ਹੀ ਨਹੀਂ
ve naja਼rAM milA ke jamAM tainUM paTTiA hI nahIM
If after locking eyes, I haven't completely [Puttia: conquered/shaken up] your heart?
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
The first meeting of my very first love
ਕੁੜੀ ਕਿੰਨੀ ਅੱਤ ਸੀ ਤੇ ਚਾਅ ਜਾਂਦਾ ਚੱਕਿਆ ਨਹੀਂ
ku.DI kiMnI atta sI te chAa jAMdA chakkiA nahIM
This [Kudi: girl/maiden] was [Att: causing a storm/looking phenomenal] and my excitement couldn't be contained
ਹੌਰੇ ਕਿੰਨੀ ਆਸ਼ਿਕੀ ਨੀ ਮੈਂ ਲਾਈਆਂ
haure kiMnI Asa਼ikI nI maiM lAIAM
Who knows how much love I have poured out [Ni/Nee: a gender-specific vocative used to address a woman directly]
ਆਹ ਸੁਰਮੇ ਸਲਾਈਆਂ ਵੇ ਦਿਲ ਤਾਂ ਵੀ ਰੱਜਿਆ ਨਹੀਂ
Aha surame salAIAM ve dila tAM vI rajjiA nahIM
Even after applying these strokes of [Surma: traditional kohl eyeliner], my heart still isn't satisfied
ਸੋਹਣੀ ਜਿਹੀ ਖਿੱਚਣੀ ਆ ਇੱਕ ਸੈਲਫ਼ੀ
sohaNI jihI khichchaNI A ikka sailapha਼I
I want to take a beautiful selfie with you
ਹੱਥਾਂ ਵਿਚ ਹੱਥ ਪਾ ਕੇ ਨਾਲ ਤੁਰਨਾ
hatthAM vicha hattha pA ke nAla turanA
And walk beside you, hand in hand
ਸੋਚਦੀ ਆਂ ਕਿੰਨਾ ਚੰਗਾ ਲੱਗਿਆ ਕਰੂ
sochadI AM kiMnA chaMgA laggiA karU
I keep thinking how wonderful it will feel
ਸੰਧੂਆ ਵੇ ਨਾਮ ਤੇਰੇ ਨਾਲ ਜੁੜਨਾ
saMdhUA ve nAma tere nAla ju.DanA
To have my name linked with yours, [Sandhu: self-reference to the artist Garry Sandhu]
ਸਾਥ ਸਾਹਾਂ ਤੱਕ ਪਊਗਾ ਨਿਭਾਉਣਾ
sAtha sAhAM takka paUgA nibhAuNA
This companionship must be maintained until my final breath
ਵੇ ਵਿਆਹ ਕਰਵਾਉਣਾ ਨਿਬੇੜ ਕੇ ਤੈਂ ਦੱਸਿਆ ਹੀ ਨਹੀਂ
ve viAha karavAuNA nibe.Da ke taiM dassiA hI nahIM
We must get married—but you haven't told me the final plan yet