Garry Sandhu

by Garry Sandhu

ਓ ਕਾਲੀ ਕਾਲੀ ਹੇਜ਼ਲ ਨੂੰ ਜਵਾਬ ਦੇ ਕੇ ਆਈ ਆਂ
o kAlI kAlI heja਼la nUM javAba de ke AI AM
Oh, I’ve snubbed my black Hazel [car] and come to see you
ਕਿੱਥੇ ਚੱਲੀ ਕਿਹਦੇ ਨਾਲ ਹਿਸਾਬ ਦੇ ਕੇ ਆਈ ਆਂ
kitthe challI kihade nAla hisAba de ke AI AM
Where I'm going and with whom, I've left a full account at home
ਜੁੱਤੀ ਮੁਕਤਸਰੀ ਤਿੱਲੇ ਦੀ ਕਢਾਈ
juttI mukatasarI tille dI kaDhAI
I’m wearing my [Jutti: traditional Punjabi footwear] from Muktsar with gold-thread embroidery
ਜਦੋਂ ਦੀ ਮੈਂ ਪਾਈ ਇੱਕ ਪੱਬ ਥੱਲੇ ਰੱਖਿਆ
jadoM dI maiM pAI ikka pabba thalle rakkhiA
Since the moment I put them on, I haven't let my feet touch the ground in excitement
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
It’s the first meeting of our first love
ਕੁੜੀ ਪੀ.ਆਰ. ਦੀ ਤੇ ਚਾਅ ਜਾਂਦਾ ਚੱਕਿਆ
ku.DI pI.Ara. dI te chAa jAMdA chakkiA
This [Kudi: girl/maiden] with her [PR: Permanent Residency status] is overwhelmed with sheer joy
ਨੀ ਟੌਹਰ ਕਿੰਨੀ ਆਸ਼ਕੀ ਨੀ ਮੈਂ ਲਾਈ
nI Tauhara kiMnI Asa਼kI nI maiM lAI
See the grace with which I’ve carried this romance
ਅੱਖ ਸੁਰਮਾ ਸਲਾਈ ਵੇ ਦਿਲ ਤਾਂ ਵੀ ਰੱਜਿਆ ਈ ਨਹੀਂ
akkha suramA salAI ve dila tAM vI rajjiA I nahIM
Even with my eyes lined with [Surma: traditional kohl applied with a glass/metal wand], my heart still craves more of you
ਕਲਰ ਚੂਜ਼ ਤੇਰੀ ਚੇਤੇ ਰੱਖ ਕੇ
kalara chUja਼ terI chete rakkha ke
Keeping your favorite color in mind
ਸੂਟ ਮੈਂ ਸਵਾਇਆ ਚਿੱਟਾ ਕੱਲ੍ਹ ਸੋਹਣਿਆ
sUTa maiM savAiA chiTTA kallha sohaNiA
I had this white suit tailored yesterday, my handsome darling
ਜਦੋਂ ਅੱਖਾਂ ਤੇਰੀਆਂ ਦੇ ਸਾਹਵੇਂ ਬੈਠੂੰਗੀ
jadoM akkhAM terIAM de sAhaveM baiThUMgI
When I finally sit before your eyes
ਸੰਗਦੀ ਨੂੰ ਆਉਣੀ ਨੀ ਕੋਈ ਗੱਲ ਸੋਹਣਿਆ
saMgadI nUM AuNI nI koI galla sohaNiA
I’ll be so shy, I won’t be able to utter a single word, my handsome darling
ਵੇ ਕੰਨਾਂ ਵਾਲੇ ਚੁੰਮਕਾਂ ਦਾ ਜੋੜਾ
ve kaMnAM vAle chuMmakAM dA jo.DA
The pair of trinkets hanging from my ears
ਦਿਖਾਈ ਜਾਂਦਾ ਝੋਰਾ ਨੀ ਗਹਿਣਿਆਂ ਦੇ ਵਿਚ ਜਚਿਆ
dikhAI jAMdA jhorA nI gahiNiAM de vicha jachiA
Are showing off my longing, looking so elegant among my jewelry
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
It’s the first meeting of our first love
ਕੁੜੀ ਪੀ.ਆਰ. ਦੀ ਤੇ ਚਾਅ ਜਾਂਦਾ ਚੱਕਿਆ
ku.DI pI.Ara. dI te chAa jAMdA chakkiA
This [Kudi: girl/maiden] with her [PR: Permanent Residency status] is overwhelmed with sheer joy
ਨੀ ਟੌਹਰ ਕਿੰਨੀ ਆਸ਼ਕੀ ਨੀ ਮੈਂ ਲਾਈ
nI Tauhara kiMnI Asa਼kI nI maiM lAI
See the grace with which I’ve carried this romance
ਅੱਖ ਸੁਰਮਾ ਸਲਾਈ ਵੇ ਦਿਲ ਤਾਂ ਵੀ ਰੱਜਿਆ ਈ ਨਹੀਂ
akkha suramA salAI ve dila tAM vI rajjiA I nahIM
Even with my eyes lined with [Surma: traditional kohl applied with a glass/metal wand], my heart still craves more of you
ਗ਼ੌਰ ਨਾਲ ਸੁਣੀ ਗੱਲ ਚੰਨ ਮੇਰਿਆ
ga਼aura nAla suNI galla chaMna meriA
Listen closely to what I say, my moon-bright beloved
ਤੇਰੇ ਨਾਲ ਹੁੰਦਾ ਸਨਸੈੱਟ ਤੱਕਣਾ
tere nAla huMdA sanasaiTTa takkaNA
I want to watch the sunset only with you
ਸਾਹਮਣੇ ਬਿਠਾ ਕੇ ਗੁਰਜੀਤ ਗੈਹਲਵ
sAhamaNe biThA ke gurajIta gaihalava
Sitting you right in front of me, [Gurjit Gehlav: self-reference to the song's lyricist]
ਕੁਝ ਤੈਨੂੰ ਪੁੱਛਣਾ ਤੇ ਕੁਝ ਦੱਸਣਾ
kujha tainUM puchChaNA te kujha dassaNA
I want to ask you some things and tell you others
ਵੇ ਕੀ ਫਾਇਦਾ ਤੈਨੂੰ ਨਖਰੇ ਦਿਖਾ ਕੇ
ve kI phAidA tainUM nakhare dikhA ke
What’s the point of showing you my playful pouting
ਵੇ ਨਜ਼ਰਾਂ ਮਿਲਾ ਕੇ ਜੇ ਮੈਂ ਤੈਨੂੰ ਪੱਟਿਆ ਈ ਨਹੀਂ
ve naja਼rAM milA ke je maiM tainUM paTTiA I nahIM
Or locking eyes with you, if I haven't truly swept you off your feet?
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
It’s the first meeting of our first love
ਕੁੜੀ ਪੀ.ਆਰ. ਦੀ ਤੇ ਚਾਅ ਜਾਂਦਾ ਚੱਕਿਆ
ku.DI pI.Ara. dI te chAa jAMdA chakkiA
This [Kudi: girl/maiden] with her [PR: Permanent Residency status] is overwhelmed with sheer joy
ਨੀ ਟੌਹਰ ਕਿੰਨੀ ਆਸ਼ਕੀ ਨੀ ਮੈਂ ਲਾਈ
nI Tauhara kiMnI Asa਼kI nI maiM lAI
See the grace with which I’ve carried this romance
ਅੱਖ ਸੁਰਮਾ ਸਲਾਈ ਵੇ ਦਿਲ ਤਾਂ ਵੀ ਰੱਜਿਆ ਈ ਨਹੀਂ
akkha suramA salAI ve dila tAM vI rajjiA I nahIM
Even with my eyes lined with [Surma: traditional kohl applied with a glass/metal wand], my heart still craves more of you
ਸੋਹਣੀ ਜਿਹੀ ਖਿੱਚਣੀ ਏ ਇੱਕ ਸੈਲਫੀ
sohaNI jihI khichchaNI e ikka sailaphI
I want to snap a beautiful selfie together
ਹੱਥਾਂ ਵਿਚ ਹੱਥ ਪਾ ਕੇ ਨਾਲ ਤੁਰਨਾ
hatthAM vicha hattha pA ke nAla turanA
Walking side-by-side with our hands intertwined
ਸੋਚਦੀ ਆਂ ਕਿੰਨਾ ਚੰਗਾ ਲੱਗਿਆ ਕਰੂ
sochadI AM kiMnA chaMgA laggiA karU
I keep thinking how wonderful it will feel
ਸੰਧੂਆ ਵੇ ਨਾਮ ਤੇਰੇ ਨਾਲ ਜੁੜਨਾ
saMdhUA ve nAma tere nAla ju.DanA
To have my name linked with yours, [Sandhu: self-reference to the artist Garry Sandhu]
ਸਾਥ ਸਾਹਾਂ ਤੱਕ ਪਊਗਾ ਨਿਭਾਉਣਾ
sAtha sAhAM takka paUgA nibhAuNA
This companionship must last until my final breath
ਵੇ ਵਿਆਹ ਕਰਵਾਉਣਾ ਫੇਰ ਕਹੀਂ ਦੱਸਿਆ ਈ ਨਹੀਂ
ve viAha karavAuNA phera kahIM dassiA I nahIM
We must get married—don't say later that I didn't warn you!
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
It’s the first meeting of our first love
ਕੁੜੀ ਪੀ.ਆਰ. ਦੀ ਤੇ ਚਾਅ ਜਾਂਦਾ ਚੱਕਿਆ
ku.DI pI.Ara. dI te chAa jAMdA chakkiA
This [Kudi: girl/maiden] with her [PR: Permanent Residency status] is overwhelmed with sheer joy
ਨੀ ਟੌਹਰ ਕਿੰਨੀ ਆਸ਼ਕੀ ਨੀ ਮੈਂ ਲਾਈ
nI Tauhara kiMnI Asa਼kI nI maiM lAI
See the grace with which I’ve carried this romance
ਅੱਖ ਸੁਰਮਾ ਸਲਾਈ ਵੇ ਦਿਲ ਤਾਂ ਵੀ ਰੱਜਿਆ ਈ ਨਹੀਂ
akkha suramA salAI ve dila tAM vI rajjiA I nahIM
Even with my eyes lined with [Surma: traditional kohl applied with a glass/metal wand], my heart still craves more of you

Share

More by Garry Sandhu

View all songs →