Good Luck
by Garry Sandhuft Rahul Sathu
ਮੈਨੂੰ ਪਤਾ ਸੀ ਤੂੰ ਮੇਰੇ ਉੱਤੇ ਚੀਟ ਕਰਦੀ
mainUM patA sI tUM mere utte chITa karadI
I knew all along that you were cheating on me
ਚੈਟਾਂ ਤਾਹੀਓਂ ਸੀ ਤੂੰ ਫ਼ੋਨ ਤੋਂ ਡਿਲੀਟ ਕਰਦੀ
chaiTAM tAhIoM sI tUM pha਼ona toM DilITa karadI
That is why you kept deleting chats from your phone

ਮੈਨੂੰ ਖ਼ੁਦ ਨੂੰ ਯਕੀਨ ਨਹੀਂਓਂ ਹੁੰਦਾ ਤੂੰ ਮਾਰੀ ਕੈਸੀ ਸੱਟ ਵੇ
mainUM kha਼uda nUM yakIna nahIMoM huMdA tUM mArI kaisI saTTa ve
I can't even believe myself, what a heavy blow you've dealt me
ਰੱਖ ਨਵੇਂ-ਨਵੇਂ ਯਾਰਾਂ ਨਾਲ ਯਾਰੀਆਂ ਨੀ ਤੈਨੂੰ ਗੁੱਡ ਲੱਕ ਵੇ
rakkha naveM-naveM yArAM nAla yArIAM nI tainUM guDDa lakka ve
Go on, keep making new [Yaar: close friends; here implying romantic flings], I wish you good luck

ਮੈਨੂੰ ਲੱਗਦਾ ਕਿ ਤੇਰੇ ਬਿਨਾਂ ਮਰਜੂੰਗਾ ਮਰਦਾ ਨੀ ਜੱਟ ਵੇ
mainUM laggadA ki tere binAM marajUMgA maradA nI jaTTa ve
You think I'll die without you? This [Jatt: a member of the land-owning agricultural community known for pride and lifestyle] won't die

ਤੂੰ ਵੀ ਤੈਨੂੰ ਵੀ ਪਤਾ ਏ ਤੂੰ ਤਾਂ ਸਿਰੇ ਦੀ ਐਂ ਓ
tUM vI tainUM vI patA e tUM tAM sire dI aiM o
You know it too, that you are the ultimate player
ਇੰਨੀ ਵੀ ਨੀ ਚੰਗੀ ਜਿੰਨੀ ਕਰਦੀ ਤੂੰ ਸ਼ੋਅ
iMnI vI nI chaMgI jiMnI karadI tUM sa਼oa
You aren't nearly as innocent as you pretend to be
ਇੱਕ ਟਾਈਮ ਵਿਚ ਪੰਜ-ਸੱਤ ਰੱਖਦੀ
ikka TAIma vicha paMja-satta rakkhadI
Keeping five or seven guys on the hook at once
ਇੰਨੀ ਵੱਡੀ ਗੱਲ ਕਿੱਦਾਂ ਲਏਂਗੀ ਲੁਕੋ
iMnI vaDDI galla kiddAM laeMgI luko
How did you think you could hide such a massive secret?
ਯੂ ਨੋਅ ਵਟ ਆਈ ਮੀਨ ਯੂ ਫੱਕਡ ਅੱਪ ਦ ਸੀਨ
yU noa vaTa AI mIna yU phakkaDa appa da sIna
You know what I mean, you messed up the whole scene
ਅੰਬਰਾਂ 'ਤੇ ਉੱਡਦੀ ਸੀ ਭੁੱਲ ਕੇ ਜ਼ਮੀਨ
aMbarAM 'te uDDadI sI bhulla ke ja਼mIna
You were flying in the clouds, forgetting the ground beneath your feet
ਤੇਰੇ ਆਪਣੇ ਹੀ ਸਭ ਕੁਝ ਦੱਸ ਗਏ ਜੋ ਲੱਗੀ ਤੈਨੂੰ ਲੱਤ ਵੇ
tere ApaNe hI sabha kujha dassa gae jo laggI tainUM latta ve
Your own people told me everything about the addiction you've developed
ਤੇਰੇ ਆਪਣੇ ਹੀ ਸਭ ਕੁਝ ਦੱਸ ਗਏ ਜੋ ਲੱਗੀ ਤੈਨੂੰ ਲੱਤ ਵੇ
tere ApaNe hI sabha kujha dassa gae jo laggI tainUM latta ve
Your own people told me everything about the addiction you've developed
ਰੱਖ ਨਵੇਂ-ਨਵੇਂ ਯਾਰਾਂ ਨਾਲ ਯਾਰੀਆਂ ਨੀ ਤੈਨੂੰ ਗੁੱਡ ਲੱਕ ਵੇ
rakkha naveM-naveM yArAM nAla yArIAM nI tainUM guDDa lakka ve
Go on, keep making new [Yaar: close friends; here implying romantic flings], I wish you good luck
ਰੱਖ ਨਵੇਂ-ਨਵੇਂ ਯਾਰਾਂ ਨਾਲ ਯਾਰੀਆਂ ਨੀ ਤੈਨੂੰ ਗੁੱਡ ਲੱਕ ਵੇ
rakkha naveM-naveM yArAM nAla yArIAM nI tainUM guDDa lakka ve
Go on, keep making new [Yaar: close friends; here implying romantic flings], I wish you good luck
ਮੈਨੂੰ ਲੱਗਦਾ ਕਿ ਤੇਰੇ ਬਿਨਾਂ ਮਰਜੂੰਗਾ ਮਰਦਾ ਨੀ ਜੱਟ ਵੇ
mainUM laggadA ki tere binAM marajUMgA maradA nI jaTTa ve
You think I'll die without you? This [Jatt: a member of the land-owning agricultural community known for pride and lifestyle] won't die
ਰੱਖ ਨਵੇਂ-ਨਵੇਂ ਯਾਰਾਂ ਨਾਲ ਯਾਰੀਆਂ ਨੀ ਤੈਨੂੰ ਗੁੱਡ ਲੱਕ ਵੇ
rakkha naveM-naveM yArAM nAla yArIAM nI tainUM guDDa lakka ve
Go on, keep making new [Yaar: close friends; here implying romantic flings], I wish you good luck
ਤੇਰੀ ਬੈਸਟ ਫ਼ਰੈਂਡ ਭੇਦ ਸਭ ਖੋਲ ਗਈ
terI baisaTa pha਼raiMDa bheda sabha khola gaI
Your best friend spilled all the secrets
ਕਦੋਂ ਕਿਹਦੇ ਨਾਲ ਮਿਲੀ ਗੱਲਾਂ ਸਭ ਬੋਲ ਗਈ
kadoM kihade nAla milI gallAM sabha bola gaI
She told me everything—when and who you were meeting
ਸੁਣ ਹੋਇਆ ਨਾ ਯਕੀਨ ਤਾਂ ਪਰੂਫ਼ ਦੇਖ ਲੈ
suNa hoiA nA yakIna tAM parUpha਼ dekha lai
I didn't believe it at first, but then I saw the proof
ਸਾਲਾ ਸੱਚਾ ਮੇਰਾ ਪਿਆਰ ਜਿਸਮਾਂ ਨਾਲ ਤੋਲ ਗਈ
sAlA sachchA merA piAra jisamAM nAla tola gaI
[Saale: Playful taunt/insult to the situation], you weighed my true love against mere physical lust
ਐਨੀਵੇਅ ਇਟਸ ਡਨ ਹੁਣ ਖ਼ਤਮ ਕਹਾਣੀ
ainIvea iTasa Dana huNa kha਼tama kahANI
Anyway, it's done, the story is over now
ਮਾੜਾ ਜੱਟ ਨੂੰ ਬਣਾ ਕੇ ਫਿਰੇ ਬਣਦੀ ਸਿਆਣੀ
mA.DA jaTTa nUM baNA ke phire baNadI siANI
After painting this [Jatt: a member of the land-owning agricultural community known for pride and lifestyle] as the villain, you try to act wise
ਮੈਂ ਤਾਂ ਭੋਲੀ ਜਿਹੀ ਸਮਝਦਾ ਸੀ ਤੈਨੂੰ ਸੀ ਤੇਜ਼ ਤੇਰੀ ਮੱਤ ਵੇ
maiM tAM bholI jihI samajhadA sI tainUM sI teja਼ terI matta ve
I used to think you were so innocent, but your mind was cunning