Haal

by Garry Sandhu

ਜੋ ਹੋਇਆ ਉਹ ਹੋਣਾ ਨੀ ਸੀ
jo hoiA uha hoNA nI sI
What happened was never meant to be
ਜੋ ਖੋਇਆ ਉਹ ਖੋਣਾ ਨੀ ਸੀ
jo khoiA uha khoNA nI sI
What I lost was never meant to be lost
ਵੇਖਣ ਜੇ ਆ ਜਾਂਦਾ ਸੱਜਣਾ
vekhaNa je A jAMdA sajjaNA
If you had come to see me, [Sajjan: soulmate/beloved]
ਸੁਰਮਾ ਅੱਖ ਚੋਂ ਚੋਣਾ ਨੀ ਸੀ
suramA akkha choM choNA nI sI
The kohl in my eyes wouldn't have melted into tears
ਮੈਂ ਕਮਲੀ ਹਾਲੇ ਵੀ ਤੇਰਾ ਸੋਚ ਰਹੀ ਆਂ
maiM kamalI hAle vI terA socha rahI AM
I, the [Kamli: one driven to madness by love], am still thinking of you
ਮੈਂ ਕਮਲੀ ਹਾਲੇ ਵੀ ਤੇਰਾ ਸੋਚ ਰਹੀ ਆਂ
maiM kamalI hAle vI terA socha rahI AM
I, the [Kamli: one driven to madness by love], am still thinking of you
ਤੂੰ ਮੇਰਾ ਹਾਲ ਵੀ ਕਿਉਂ ਪੁੱਛੇਂ
tUM merA hAla vI kiuM puchCheM
Why do you even bother asking how I am?
ਮੈਂ ਤੇਰੀ ਲੱਗਦੀ ਕੀ ਆਂ
maiM terI laggadI kI AM
What relation do I even hold to you?
ਤੂੰ ਮੇਰਾ ਹਾਲ ਵੀ ਕਿਉਂ ਪੁੱਛੇਂ
tUM merA hAla vI kiuM puchCheM
Why do you even bother asking how I am?
ਮੈਂ ਤੇਰੀ ਲੱਗਦੀ ਕੀ ਆਂ
maiM terI laggadI kI AM
What relation do I even hold to you?
ਮੈਂ ਤੇਰੀ ਲੱਗਦੀ ਕੀ ਆਂ
maiM terI laggadI kI AM
What relation do I even hold to you?
ਮੈਂ ਕਮਲੀ ਨੇ ਕੀ ਖੱਟਿਆ ਵੇ ਤੇਰੇ ਨਾਲ ਜੁੜ ਕੇ
maiM kamalI ne kI khaTTiA ve tere nAla ju.Da ke
What did I, the [Kamli: mad lover], ever gain by connecting my soul to yours?
ਵਾਅਦੇ ਤੇਰੇ ਝੂਠੇ ਤੇ ਕਸਮਾਂ ਕੱਚੀਆਂ ਨੇ
vAade tere jhUThe te kasamAM kachchIAM ne
Your promises were lies and your oaths were fragile
ਵੇ ਬੇਵਫ਼ਾਈ ਤੇਰੀ ਮੇਰੇ ਸੀਨੇ ਧੜਕੇ
ve bevapha਼AI terI mere sIne dha.Dake
The rhythm of your betrayal thumps within my chest
ਤੇਰੀ ਅੱਖ ਨਾਲ ਜਾਗੀ ਸਾਡੀ ਹਰ ਪਲ ਤੜਕੇ
terI akkha nAla jAgI sADI hara pala ta.Dake
I stayed awake as long as your eyes did, every single dawn
ਤਿੱਖੇ ਬਾਣ ਬੋਲ ਤੇਰੇ ਚੋਂ ਵਹਿੰਦਾ ਇਸ਼ਕ ਹੋ
tikkhe bANa bola tere choM vahiMdA isa਼ka ho
Sharp arrows of words fly from you, yet I sought a flow of love
ਇਸ਼ਕ ਤੇਰੇ ਦਾ ਦੱਸ ਕੀ ਫ਼ਾਇਦਾ ਜੇ ਮੈਂ ਹੀ ਤੜਫ਼ੀ
isa਼ka tere dA dassa kI pha਼AidA je maiM hI ta.Dapha਼I
What use is this love of yours if I am the only one left agonizing?
ਠੰਢੀਆਂ ਹਵਾਵਾਂ ਤੇ ਨਾ ਨੀਂਦਾਂ
ThaMDhIAM havAvAM te nA nIMdAM
Neither the cool breezes nor any sleep
ਠੰਢੀਆਂ ਹਵਾਵਾਂ ਤੇ ਨਾ ਨੀਂਦਾਂ ਮਿਲੀਆਂ ਅੱਖਾਂ ਨੂੰ
ThaMDhIAM havAvAM te nA nIMdAM milIAM akkhAM nUM
Neither the cool breezes nor any sleep have visited my eyes
ਵੱਖ ਹੋ ਤੁਰਿਆ ਤੂੰ ਕੀ ਜਾਣੇ ਦਿਲ ਦੀਆਂ ਸੱਟਾਂ ਨੂੰ
vakkha ho turiA tUM kI jANe dila dIAM saTTAM nUM
Since you walked away, what would you know of these heart-wounds?
ਤੇਰੇ ਬਿਨ ਮੈਂ ਮਰ ਜਾਣਾ ਐ ਸੋਚ ਰਹੀ ਆਂ
tere bina maiM mara jANA ai socha rahI AM
I feel as though I’ll die without you, that’s what I’m thinking
ਤੂੰ ਮੇਰਾ ਹਾਲ ਵੀ ਕਿਉਂ ਪੁੱਛੇਂ
tUM merA hAla vI kiuM puchCheM
Why do you even bother asking how I am?
ਮੈਂ ਤੇਰੀ ਲੱਗਦੀ ਕੀ ਆਂ
maiM terI laggadI kI AM
What relation do I even hold to you?
ਤੂੰ ਮੇਰਾ ਹਾਲ ਵੀ ਕਿਉਂ ਪੁੱਛੇਂ
tUM merA hAla vI kiuM puchCheM
Why do you even bother asking how I am?
ਮੈਂ ਤੇਰੀ ਲੱਗਦੀ ਕੀ ਆਂ
maiM terI laggadI kI AM
What relation do I even hold to you?
ਮੈਂ ਤੇਰੀ ਲੱਗਦੀ ਕੀ ਆਂ
maiM terI laggadI kI AM
What relation do I even hold to you?

Share

More by Garry Sandhu

View all songs →