Heer Hasdi

by Garry Sandhuft Rahul Sathu

ਲੋਕੋ ਗੱਲ ਕੀ ਸੁਣਾਵਾਂ ਮੈਂ ਪਿਆਰ ਦੀ
loko galla kI suNAvAM maiM piAra dI
O people, what tale of love can I possibly share?
ਸਜ਼ਾ ਇਸ਼ਕ 'ਚ ਮਿਲੀ ਏ ਤਿਉਹਾਰ ਦੀ
saja਼A isa਼ka 'cha milI e tiuhAra dI
In this romance, I was handed a punishment instead of a celebration
ਧੋਖੇ ਇੰਝ ਕਿ ਸਭ ਕੁਝ ਖੋ ਲਿਆ
dhokhe iMjha ki sabha kujha kho liA
Betrayals stripped me of every single thing I owned
ਚਿੱਟੇ ਪਾਣੀ ਵਾਂਗੂੰ ਨਾੜਾਂ 'ਚ ਪਰੋ ਲਿਆ
chiTTe pANI vAMgUM nA.DAM 'cha paro liA
It coursed through my veins like white poison [referring to the chilling purity or lethal nature of the pain]
ਅਸੀਂ ਸਭ ਕੁਝ ਕੀਤਾ ਉਹਦੇ ਵਾਸਤੇ
asIM sabha kujha kItA uhade vAsate
I sacrificed everything just for her sake

ਤਾਹੀਓਂ ਰੂਹ ਮੱਚਦੀ ਫਿਰੇ
tAhIoM rUha machchadI phire
That’s why my soul wanders, burning in agony
ਰਾਂਝੇ ਕੰਨ ਪੜ੍ਹਵਾ ਕੇ ਪਾਈਆਂ ਮੁੰਦਰਾਂ ਤੇ ਆਪ ਹੀਰ ਹੱਸਦੀ ਫਿਰੇ
rAMjhe kaMna pa.DhavA ke pAIAM muMdarAM te Apa hIra hassadI phire
[Ranjha: the legendary tragic lover] pierced his ears for [Mundran: large clay earrings worn by ascetics], yet [Heer: the legendary heroine/beloved] wanders about laughing
ਜੱਟ ਦਾਰੂ ਦੇ ਸਮੁੰਦਰਾਂ 'ਚ ਰੋੜ੍ਹ ਕੇ ਗ਼ੈਰਾਂ ਦੇ ਵਿਹੜੇ ਨੱਚਦੀ ਫਿਰੇ
jaTTa dArU de samuMdarAM 'cha ro.Dha ke ga਼airAM de viha.De nachchadI phire
After drowning this [Jatt: a member of the land-owning agricultural community known for pride and lifestyle] in oceans of liquor, she dances in the courtyards of strangers
ਰਾਂਝੇ ਕੰਨ ਪੜ੍ਹਵਾ ਕੇ ਪਾਈਆਂ ਮੁੰਦਰਾਂ ਤੇ ਆਪ ਹੀਰ ਹੱਸਦੀ ਫਿਰੇ
rAMjhe kaMna pa.DhavA ke pAIAM muMdarAM te Apa hIra hassadI phire
[Ranjha] pierced his ears for [Mundran], yet [Heer] herself wanders about laughing
ਜੱਟ ਦਾਰੂ ਦੇ ਸਮੁੰਦਰਾਂ 'ਚ ਰੋੜ੍ਹ ਕੇ ਗ਼ੈਰਾਂ ਦੇ ਵਿਹੜੇ ਨੱਚਦੀ ਫਿਰੇ
jaTTa dArU de samuMdarAM 'cha ro.Dha ke ga਼airAM de viha.De nachchadI phire
After drowning this [Jatt] in oceans of liquor, she dances in the courtyards of strangers
ਦੁੱਖ ਤੋੜਦੀ ਆ ਬੋਤਲ ਸ਼ਰਾਬ ਦੀ
dukkha to.DadI A botala sa਼rAba dI
Only the bottle of wine seems to break the grip of this pain
ਨਾਲੇ ਭੁੱਲ ਜਾਂਦੀ ਯਾਦ ਵੇ ਜਨਾਬ ਦੀ
nAle bhulla jAMdI yAda ve janAba dI
And helps me forget the memories of your lordship
ਖਾਰੇ ਬਣਦੇ ਆ ਜਦੋਂ ਬਿੱਲੋ ਅੱਥਰੂ
khAre baNade A jadoM billo attharU
When tears turn into bitter salt-water, [Billo: a term of endearment for a beautiful girl, often implying light/hazel eyes]
ਫਿਰ ਵਾਰੀ ਆਉਂਦੀ ਕਲਮ-ਕਿਤਾਬ ਦੀ
phira vArI AuMdI kalama-kitAba dI
Then comes the turn of the pen and the book to tell the story
ਜਿਵੇਂ ਗੋਰਿਆਂ ਹੱਥਾਂ ਤੇ ਮਹਿੰਦੀ ਗ਼ੈਰਾਂ ਦੀ
jiveM goriAM hatthAM te mahiMdI ga਼airAM dI
Just as the [Henna/Mehendi] of a stranger stains your fair hands
ਗੋਰਿਆਂ ਹੱਥਾਂ ਤੇ ਮਹਿੰਦੀ ਗ਼ੈਰਾਂ ਦੀ ਸਿਆਹੀ ਵੀ ਤਾਂ ਰੱਚਦੀ ਫਿਰੇ
goriAM hatthAM te mahiMdI ga਼airAM dI siAhI vI tAM rachchadI phire
The ink on these fair hands begins to seep into the soul as well
ਰਾਂਝੇ ਕੰਨ ਪੜ੍ਹਵਾ ਕੇ ਪਾਈਆਂ ਮੁੰਦਰਾਂ ਤੇ ਆਪ ਹੀਰ ਹੱਸਦੀ ਫਿਰੇ
rAMjhe kaMna pa.DhavA ke pAIAM muMdarAM te Apa hIra hassadI phire
[Ranjha] pierced his ears for [Mundran], yet [Heer] herself wanders about laughing
ਜੱਟ ਦਾਰੂ ਦੇ ਸਮੁੰਦਰਾਂ 'ਚ ਰੋੜ੍ਹ ਕੇ ਗ਼ੈਰਾਂ ਦੇ ਵਿਹੜੇ ਨੱਚਦੀ ਫਿਰੇ
jaTTa dArU de samuMdarAM 'cha ro.Dha ke ga਼airAM de viha.De nachchadI phire
After drowning this [Jatt] in oceans of liquor, she dances in the courtyards of strangers
ਰਾਂਝੇ ਕੰਨ ਪੜ੍ਹਵਾ ਕੇ ਪਾਈਆਂ ਮੁੰਦਰਾਂ ਤੇ ਆਪ ਹੀਰ ਹੱਸਦੀ ਫਿਰੇ
rAMjhe kaMna pa.DhavA ke pAIAM muMdarAM te Apa hIra hassadI phire
[Ranjha] pierced his ears for [Mundran], yet [Heer] herself wanders about laughing
ਜੱਟ ਦਾਰੂ ਦੇ ਸਮੁੰਦਰਾਂ 'ਚ ਰੋੜ੍ਹ ਕੇ ਗ਼ੈਰਾਂ ਦੇ ਵਿਹੜੇ ਨੱਚਦੀ ਫਿਰੇ
jaTTa dArU de samuMdarAM 'cha ro.Dha ke ga਼airAM de viha.De nachchadI phire
After drowning this [Jatt] in oceans of liquor, she dances in the courtyards of strangers
ਚਲੋ ਚੰਗਾ ਹੋਇਆ ਛੇਤੀ ਛੇਤੀ ਟੁੱਟ ਗਈ
chalo chaMgA hoiA ChetI ChetI TuTTa gaI
Actually, it’s for the best that this bond broke so quickly
ਜਿੰਦ ਮੁੱਕਣੇ ਤੋਂ ਸੰਧੂ ਪਹਿਲਾਂ ਛੁੱਟ ਗਈ
jiMda mukkaNe toM saMdhU pahilAM ChuTTa gaI
[Sandhu: the artist's clan name, referring to himself] escaped before his life reached its end
ਤੇਰੇ ਜਿਹੇ ਤਾਂ ਪਤਾ ਨਹੀਂ ਕਿੰਨੇ ਖਾ ਲਏ
tere jihe tAM patA nahIM kiMne khA lae
God knows how many hearts like yours she has consumed
ਨਾਲੇ ਵਰਤ ਕੇ ਕਿੰਨਿਆਂ ਨੂੰ ਸੁੱਟ ਗਈ
nAle varata ke kiMniAM nUM suTTa gaI
And how many others she has discarded after using them
ਤਾਹੀਓਂ ਨਜ਼ਰਾਂ 'ਚ ਰੱਖ ਕੇ ਕੋਲੋਂ ਲੰਘਦੀ
tAhIoM naja਼rAM 'cha rakkha ke koloM laMghadI
That's why she keeps a watchful eye as she passes by
ਨਜ਼ਰਾਂ 'ਚ ਰੱਖ ਕੇ ਕੋਲੋਂ ਲੰਘਦੀ ਤੇ ਗੈਰੀ ਕੋਲੋਂ ਬਚਦੀ ਫਿਰੇ
naja਼rAM 'cha rakkha ke koloM laMghadI te gairI koloM bachadI phire
Keeping a watchful eye as she passes by, she tries to avoid [Garry: self-reference to the artist Garry Sandhu]
ਰਾਂਝੇ ਕੰਨ ਪੜ੍ਹਵਾ ਕੇ ਪਾਈਆਂ ਮੁੰਦਰਾਂ ਤੇ ਆਪ ਹੀਰ ਹੱਸਦੀ ਫਿਰੇ
rAMjhe kaMna pa.DhavA ke pAIAM muMdarAM te Apa hIra hassadI phire
[Ranjha] pierced his ears for [Mundran], yet [Heer] herself wanders about laughing
ਜੱਟ ਦਾਰੂ ਦੇ ਸਮੁੰਦਰਾਂ 'ਚ ਰੋੜ੍ਹ ਕੇ ਗ਼ੈਰਾਂ ਦੇ ਵਿਹੜੇ ਨੱਚਦੀ ਫਿਰੇ
jaTTa dArU de samuMdarAM 'cha ro.Dha ke ga਼airAM de viha.De nachchadI phire
After drowning this [Jatt] in oceans of liquor, she dances in the courtyards of strangers
ਰਾਂਝੇ ਕੰਨ ਪੜ੍ਹਵਾ ਕੇ ਪਾਈਆਂ ਮੁੰਦਰਾਂ ਤੇ ਆਪ ਹੀਰ ਹੱਸਦੀ ਫਿਰੇ
rAMjhe kaMna pa.DhavA ke pAIAM muMdarAM te Apa hIra hassadI phire
[Ranjha] pierced his ears for [Mundran], yet [Heer] herself wanders about laughing
ਜੱਟ ਦਾਰੂ ਦੇ ਸਮੁੰਦਰਾਂ 'ਚ ਰੋੜ੍ਹ ਕੇ ਗ਼ੈਰਾਂ ਦੇ ਵਿਹੜੇ ਨੱਚਦੀ ਫਿਰੇ
jaTTa dArU de samuMdarAM 'cha ro.Dha ke ga਼airAM de viha.De nachchadI phire
After drowning this [Jatt] in oceans of liquor, she dances in the courtyards of strangers

Share

More by Garry Sandhu

View all songs →