Hold Me
by Garry Sandhuft Rahul Sathu, Gurinder Seagal
ਲਗਾ ਲੈ ਮੈਨੂੰ ਤੂੰ ਲਗਾ ਲੈ ਮੈਨੂੰ
lagA lai mainUM tUM lagA lai mainUM
Hold me close, oh just hold me close
ਸੀਨੇ ਦੇ ਨਾਲ ਤੇਰੇ ਲਗਾ ਲੈ ਮੈਨੂੰ
sIne de nAla tere lagA lai mainUM
Hold me tight against your chest
ਲਗਾ ਲੈ ਮੈਨੂੰ ਤੂੰ ਲਗਾ ਲੈ ਮੈਨੂੰ
lagA lai mainUM tUM lagA lai mainUM
Hold me close, oh just hold me close
ਸੀਨੇ ਦੇ ਨਾਲ ਤੇਰੇ ਲਗਾ ਲੈ ਮੈਨੂੰ
sIne de nAla tere lagA lai mainUM
Hold me tight against your chest
ਲੋਕਾਂ ਦਾ ਤਾਂ ਕੀ ਐ ਉਹ ਲੱਭਦੇ ਲੱਭਦੇ ਰਹਿਣਗੇ
lokAM dA tAM kI ai uha labbhade labbhade rahiNage
What do we care for people? They’ll just keep on searching
ਸਾਡਾ ਤਾਂ ਤੂੰ ਜੱਗ ਸਾਡੇ ਹਕੀਮ ਦੇ ਨਾਲ
sADA tAM tUM jagga sADe hakIma de nAla
You are my entire world, alongside my [Hakeem: traditional healer of the soul]

ਗੱਲਾਂ ਗੱਲਾਂ 'ਚ ਗੱਲਾਂ ਦੋ ਤਿੰਨ ਦੱਸ ਦੇਵਾਂ
gallAM gallAM 'cha gallAM do tiMna dassa devAM
In the middle of our talk, let me tell you a thing or two
ਗੱਲ ਦਿਲ ਦੀ ਦਿਲ 'ਚ ਰੱਖ ਲੈ ਤੂੰ ਸੱਜਣਾ
galla dila dI dila 'cha rakkha lai tUM sajjaNA
Keep these secrets of my heart within yours, [Sajjan: soulmate/beloved]
ਸਾਡਾ ਤਾਂ ਪੰਨਾ ਤੇ ਪੰਨਾ ਕਿਤਾਬ ਦਾ
sADA tAM paMnA te paMnA kitAba dA
Every single page of my life’s book
ਕੋਈ ਰਾਜ਼ ਲੱਗਦਾ ਮੈਨੂੰ
koI rAja਼ laggadA mainUM
Feels like a mystery to me now
ਲਗਾ ਲੈ ਮੈਨੂੰ ਤੂੰ ਲਗਾ ਲੈ ਮੈਨੂੰ
lagA lai mainUM tUM lagA lai mainUM
Hold me close, oh just hold me close
ਸੀਨੇ ਦੇ ਨਾਲ ਤੇਰੇ ਲਗਾ ਲੈ ਮੈਨੂੰ
sIne de nAla tere lagA lai mainUM
Hold me tight against your chest
ਲਗਾ ਲੈ ਮੈਨੂੰ ਤੂੰ ਲਗਾ ਲੈ ਮੈਨੂੰ
lagA lai mainUM tUM lagA lai mainUM
Hold me close, oh just hold me close
ਸੀਨੇ ਦੇ ਨਾਲ ਤੇਰੇ ਲਗਾ ਲੈ ਮੈਨੂੰ
sIne de nAla tere lagA lai mainUM
Hold me tight against your chest
ਲੋਕਾਂ ਦਾ ਤਾਂ ਕੀ ਐ ਉਹ ਲੱਭਦੇ ਲੱਭਦੇ ਰਹਿਣਗੇ
lokAM dA tAM kI ai uha labbhade labbhade rahiNage
What do we care for people? They’ll just keep on searching
ਸਾਡਾ ਤਾਂ ਤੂੰ ਜੱਗ ਸਾਡੇ ਹਕੀਮ ਦੇ ਨਾਲ
sADA tAM tUM jagga sADe hakIma de nAla
You are my entire world, alongside my [Hakeem: traditional healer of the soul]
ਸਾਡਾ ਤਾਂ ਤੂੰ ਜੱਗ ਸਾਡੇ ਹਕੀਮ ਦੇ ਨਾਲ
sADA tAM tUM jagga sADe hakIma de nAla
You are my entire world, alongside my [Hakeem: traditional healer of the soul]
ਸਾਡਾ ਤਾਂ ਤੂੰ ਜੱਗ ਸਾਡੇ ਹਕੀਮ ਦੇ ਨਾਲ
sADA tAM tUM jagga sADe hakIma de nAla
You are my entire world, alongside my [Hakeem: traditional healer of the soul]
ਸਾਡਾ ਤਾਂ ਤੂੰ ਜੱਗ ਸਾਡੇ ਹਕੀਮ ਦੇ ਨਾਲ
sADA tAM tUM jagga sADe hakIma de nAla
You are my entire world, alongside my [Hakeem: traditional healer of the soul]
ਐਵੇਂ ਮੁੱਖ ਤੋਂ ਹਟਾਵਾਂ ਬਸ ਨਜ਼ਰਾਂ ਤੇ ਮਿਲਦਾ
aiveM mukkha toM haTAvAM basa naja਼rAM te miladA
I can't turn my gaze away from your face, it's where I find
ਨਾ ਸਬਕ ਗ਼ਰੀਬਾਂ ਦਾ
nA sabaka ga਼rIbAM dA
The humble lessons of a pauper's fate
ਕਾਸ਼ ਉਮਰਾਂ ਲਈ ਤੂੰ ਸਾਡਾ ਤੇ ਤੇਰਾ ਇੰਤਜ਼ਾਰ ਨਸੀਬਾਂ ਦਾ
kAsa਼ umarAM laI tUM sADA te terA iMtaja਼Ara nasIbAM dA
If only you were mine for lifetimes, and waiting for you was my only destiny
ਆ ਤੈਨੂੰ ਬਾਹਾਂ ਵਿਚ ਸੂਫ਼ੀ ਬਣਾ ਕੇ
A tainUM bAhAM vicha sUpha਼I baNA ke
Come, let me wrap you in my arms and make you a [Sufi: a mystic seeker of divine love]
ਦਿਲ ਵਿਚ ਵਸਾ ਕੇ ਰੱਖੀਏ
dila vicha vasA ke rakkhIe
Let me keep you enshrined deep within my heart
ਅਸੀਂ ਤੇਰੇ ਨਾਲ ਕੀਤਾ [?]
asIM tere nAla kItA [?]
The promises I have made to you [?]