Holiday
by Garry Sandhu
ਚੱਲ ਯਾਰ ਲੱਭਦਾ ਗੱਡੀ ਇੱਕ ਟੂਰ ਚੰਨ ਵੇ
challa yAra labbhadA gaDDI ikka TUra chaMna ve
Come on [Yaar: close friend/beloved], the car is waiting for a tour, my moon
ਪੈਸੇ ਨਾਲ ਨਹੀਂਓਂ ਜਾਣੇ ਮੇਰੀ ਗੱਲ ਮੰਨ ਵੇ
paise nAla nahIMoM jANe merI galla maMna ve
You can't take money with you when you're gone, listen to what I say
ਗੱਲ ਮੰਨ ਵੇ
galla maMna ve
Listen to what I say

ਖ਼ਰਚੇ ਵੀ ਚੰਨਾ ਸਭ ਆਪ ਕਰ ਲੂੰ
kha਼rache vI chaMnA sabha Apa kara lUM
Darling, I will even cover all the expenses myself
ਖ਼ਰਚੇ ਵੀ ਚੰਨਾ ਸਭ ਆਪ ਕਰ ਲੂੰ
kha਼rache vI chaMnA sabha Apa kara lUM
Darling, I will even cover all the expenses myself
ਦੱਸ ਕੀ ਮੁੱਲ ਲੱਗਣਾ ਏ ਤੇਰਾ
dassa kI mulla laggaNA e terA
Tell me, what price would it take to win your time?
ਉਹ ਲੈ ਜਾ ਮੈਨੂੰ ਲੈ ਜਾ ਕਿਤੇ ਦੂਰ ਸੋਹਣਿਆ ਵੇ
uha lai jA mainUM lai jA kite dUra sohaNiA ve
Oh, take me, take me somewhere far away, my handsome one
ਇੱਕ ਹੋਲੀਡੇਅ ਕਰਾ ਦੇ ਮੇਰਾ
ikka holIDea karA de merA
Just give me one holiday
ਲੈ ਜਾ ਮੈਨੂੰ ਲੈ ਜਾ ਕਿਤੇ ਦੂਰ ਸੋਹਣਿਆ ਵੇ
lai jA mainUM lai jA kite dUra sohaNiA ve
Take me, take me somewhere far away, my handsome one

ਕੱਲੀ ਨੂੰ ਲੈ ਜਾ ਕਿਤੇ ਸੋਹਣਿਆ
kallI nUM lai jA kite sohaNiA
Take me somewhere alone, my handsome one
ਕੱਲੀ ਨੂੰ ਲੈ ਜਾ ਕਿਤੇ ਸੋਹਣਿਆ
kallI nUM lai jA kite sohaNiA
Take me somewhere alone, my handsome one
ਹੋਰ ਨਹੀਂਓਂ ਹੁੰਦੀ ਮੈਥੋਂ ਚੰਦ ਵਾਲੀ ਸੈਰ ਵੇ
hora nahIMoM huMdI maithoM chaMda vAlI saira ve
I can't handle these walks to the moon anymore
ਚੰਦ ਵਾਲੀ ਸੈਰ ਵੇ
chaMda vAlI saira ve
Walks to the moon
ਚੰਦ ਵਾਲੀ ਸੈਰ ਵੇ
chaMda vAlI saira ve
Walks to the moon
ਵਾਰ ਵਾਰ ਜਾਣ ਨਾਲ ਦੁੱਖਦੇ ਆ ਪੈਰ ਵੇ
vAra vAra jANa nAla dukkhade A paira ve
My feet ache from walking this same path over and over
ਦੁੱਖਦੇ ਆ ਪੈਰ ਵੇ
dukkhade A paira ve
My feet ache
ਦੁੱਖਦੇ ਆ ਪੈਰ ਵੇ
dukkhade A paira ve
My feet ache
ਗੱਲਾਂ ਗੱਲਾਂ ਵਿੱਚ ਬੜੇ ਟੁੱਟੇ ਆ ਜਹਾਜ਼
gallAM gallAM vichcha ba.De TuTTe A jahAja਼
Many imaginary planes have crashed in our conversations
ਹਾਲੇ ਤਈਂ ਨੀ ਪਾਇਆ ਜਿਹੜਾ ਦਿੱਤਾ ਸੀ ਤੂੰ ਤਾਜ
hAle taIM nI pAiA jiha.DA dittA sI tUM tAja
I still haven't worn the crown you promised to give me
ਕੋਈ ਲੁੱਟ ਕੇ ਨਾ ਲੈ ਜਾਵੇ ਮੈਂ ਤਾਂ ਡਰਦੀ
koI luTTa ke nA lai jAve maiM tAM DaradI
I’m just afraid someone might steal my happiness away
ਝੂਠ ਨਾਲ ਭਰੇ ਤੇਰੇ ਸੱਜਣਾ ਗੈਰਾਜ਼
jhUTha nAla bhare tere sajjaNA gairAja਼
Your garage is filled with nothing but lies, my [Sajjan: soulmate]
ਸਭ ਕੁਝ ਸੰਧੂਆ ਵੇ ਮਾਫ਼ ਕਰ ਦੂੰ
sabha kujha saMdhUA ve mApha਼ kara dUM
I will forgive everything, [Sandhu: self-reference to artist Garry Sandhu]
ਸਭ ਕੁਝ ਸੰਧੂਆ ਵੇ ਮਾਫ਼ ਕਰ ਦੂੰ
sabha kujha saMdhUA ve mApha਼ kara dUM
I will forgive everything, [Sandhu: self-reference to artist Garry Sandhu]
ਬਾਹਰ ਪਿੰਡ ਤੋਂ ਲਵਾ ਦੇ ਇੱਕ ਗੇੜਾ
bAhara piMDa toM lavA de ikka ge.DA
Just take me for one drive outside the village
ਉਹ ਲੈ ਜਾ ਮੈਨੂੰ ਲੈ ਜਾ ਕਿਤੇ ਦੂਰ ਸੋਹਣਿਆ ਵੇ
uha lai jA mainUM lai jA kite dUra sohaNiA ve
Oh, take me, take me somewhere far away, my handsome one
ਇੱਕ ਹੋਲੀਡੇਅ ਕਰਾ ਦੇ ਮੇਰਾ
ikka holIDea karA de merA
Just give me one holiday
ਲੈ ਜਾ ਮੈਨੂੰ ਲੈ ਜਾ ਕਿਤੇ ਦੂਰ ਸੋਹਣਿਆ ਵੇ
lai jA mainUM lai jA kite dUra sohaNiA ve
Take me, take me somewhere far away, my handsome one
ਇੱਕ ਹੋਲੀਡੇਅ ਕਰਾ ਦੇ ਮੇਰਾ
ikka holIDea karA de merA
Just give me one holiday
ਲੈ ਜਾ ਮੈਨੂੰ ਲੈ ਜਾ ਕਿਤੇ ਦੂਰ ਸੋਹਣਿਆ ਵੇ
lai jA mainUM lai jA kite dUra sohaNiA ve
Take me, take me somewhere far away, my handsome one
ਇੱਕ ਹੋਲੀਡੇਅ ਕਰਾ ਦੇ ਮੇਰਾ
ikka holIDea karA de merA
Just give me one holiday
ਕੱਲੀ ਨੂੰ ਲੈ ਜਾ ਕਿਤੇ ਸੋਹਣਿਆ
kallI nUM lai jA kite sohaNiA
Take me somewhere alone, my handsome one
ਕੱਲੀ ਨੂੰ ਲੈ ਜਾ ਕਿਤੇ ਸੋਹਣਿਆ
kallI nUM lai jA kite sohaNiA
Take me somewhere alone, my handsome one
ਬੜੇ ਹਿਜਰਾਂ ਤੋਂ ਮੈਨੂੰ ਲਾਰਿਆਂ 'ਚ ਰੱਖਿਆ
ba.De hijarAM toM mainUM lAriAM 'cha rakkhiA
For a long time, you've kept me hanging with separation and excuses
ਲਾਰਿਆਂ 'ਚ ਰੱਖਿਆ
lAriAM 'cha rakkhiA
Kept me with excuses
ਲਾਰਿਆਂ 'ਚ ਰੱਖਿਆ
lAriAM 'cha rakkhiA
Kept me with excuses
ਸਮਝੇ ਨਾ ਖਾਸ ਮੈਨੂੰ ਸਾਰਿਆਂ 'ਚ ਰੱਖਿਆ
samajhe nA khAsa mainUM sAriAM 'cha rakkhiA
You didn't treat me as special, you kept me just like everyone else
ਸਾਰਿਆਂ 'ਚ ਰੱਖਿਆ
sAriAM 'cha rakkhiA
Kept me like everyone else
ਸਾਰਿਆਂ 'ਚ ਰੱਖਿਆ
sAriAM 'cha rakkhiA
Kept me like everyone else
ਦੱਸ ਵੇ ਤੂੰ ਸਾਥੋਂ ਕੀ ਨਾਲ ਲੈ ਕੇ ਜਾਏਂਗਾ
dassa ve tUM sAthoM kI nAla lai ke jAeMgA
Tell me, what will you take with you from this world?
ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਜਾਵੇਂਗਾ
khAlI hattha AiA sI te khAlI hattha jAveMgA
You came empty-handed and empty-handed you shall go
ਟਾਈਮ ਥੋੜ੍ਹਾ ਜੱਟੀ ਨਾਲ ਸਪੈਂਡ ਕਰ ਲੈ
TAIma tho.DhA jaTTI nAla sapaiMDa kara lai
Spend a little time with this [Jatti: a member of the land-owning agricultural community known for pride and lifestyle]
ਝੱਟ ਕੇ ਮੈਂ ਤੁਰ ਗਈ ਤਾਂ ਕੱਲਾ ਰਹਿ ਜਾਏਂਗਾ
jhaTTa ke maiM tura gaI tAM kallA rahi jAeMgA
If I suddenly leave this world, you'll be left all alone
ਘਰ ਬੈਠ ਬੈਠ ਕੇ ਮੈਂ ਬੋਰ ਹੋ ਗਈ
ghara baiTha baiTha ke maiM bora ho gaI
I'm getting so bored sitting at home all day
ਘਰ ਬੈਠ ਬੈਠ ਕੇ ਮੈਂ ਬੋਰ ਹੋ ਗਈ
ghara baiTha baiTha ke maiM bora ho gaI
I'm getting so bored sitting at home all day
ਮੈਨੂੰ ਦਿਨ ਵਿੱਚ ਦਿੱਸੇ ਹਨ੍ਹੇਰਾ
mainUM dina vichcha disse hanherA
I see nothing but darkness even in broad daylight