Ik Tera Sahara
by Garry Sandhu
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ika terA sahArA mila jAe dAtA
If I could just find your support, O Great Giver [Data: a title for the Divine as the Supreme Provider]
ਦੁਨੀਆ ਦੀ ਪਰਵਾਹ ਨਹੀਂ ਕਰਦਾ
dunIA dI paravAha nahIM karadA
I wouldn't care for the world at all
ਜੇ ਤੇਰੀ ਇਕ ਰਹਿਮਤ ਹੋ ਜਾਏ
je terI ika rahimata ho jAe
If just one drop of your mercy falls upon me
ਜੇ ਤੇਰੀ ਇਕ ਰਹਿਮਤ ਹੋ ਜਾਏ
je terI ika rahimata ho jAe
If just one drop of your mercy falls upon me
ਬੰਦੇ ਦਾ ਹਰ ਕੰਮ ਸੰਵਰਦਾ
baMde dA hara kaMma saMvaradA
A person’s every endeavor finds perfection
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ika terA sahArA mila jAe dAtA
If I could just find your support, O Great Giver
ਦੁਨੀਆ ਦੀ ਪਰਵਾਹ ਨਹੀਂ ਕਰਦਾ
dunIA dI paravAha nahIM karadA
I wouldn't care for the world at all
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ika terA sahArA mila jAe dAtA
If I could just find your support, O Great Giver
ਦੁਨੀਆ ਦੀ ਪਰਵਾਹ ਨਹੀਂ ਕਰਦਾ
dunIA dI paravAha nahIM karadA
I wouldn't care for the world at all
ਕਿਵੇਂ ਕਰਾਂ ਸ਼ੁਕਰਾਨਾ ਦਾਤਾ
kiveM karAM sa਼ukarAnA dAtA
How can I ever express my gratitude, O Giver?
ਮੈਂ ਤੇਰੇ ਉਪਕਾਰਾਂ ਦਾ
maiM tere upakArAM dA
For all the benevolent favors you've bestowed
ਮੈਂ ਤੇਰੇ ਉਪਕਾਰਾਂ ਦਾ
maiM tere upakArAM dA
For all the benevolent favors you've bestowed
ਔਖੇ ਵੇਲੇ ਸਾਥ ਨਿਭਾਵੇਂ
aukhe vele sAtha nibhAveM
You stand by me through the toughest of times
ਰੂਪ ਬਣਾ ਕੇ ਯਾਰਾਂ ਦਾ
rUpa baNA ke yArAM dA
Manifesting in the form of my [Yaar: close friends/brothers; carries significant cultural weight regarding loyalty]
ਰੂਪ ਬਣਾ ਕੇ ਯਾਰਾਂ ਦਾ
rUpa baNA ke yArAM dA
Manifesting in the form of my [Yaar: close friends/brothers]
ਰੂਪ ਬਣਾ ਕੇ ਯਾਰਾਂ ਦਾ
rUpa baNA ke yArAM dA
Manifesting in the form of my [Yaar: close friends/brothers]
ਸੁੱਖਾਂ ਵੇਲੇ ਸਾਰੀ ਦੁਨੀਆ
sukkhAM vele sArI dunIA
In times of prosperity, the whole world is with you
ਸੁੱਖਾਂ ਵੇਲੇ ਸਾਰੀ ਦੁਨੀਆ
sukkhAM vele sArI dunIA
In times of prosperity, the whole world is with you
ਦੁੱਖਾਂ ਵਿਚ ਕੋਈ ਬਾਂਹ ਨਹੀਂ ਫੜਦਾ
dukkhAM vicha koI bAMha nahIM pha.DadA
But in times of sorrow, no one reaches out to hold your hand
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ika terA sahArA mila jAe dAtA
If I could just find your support, O Great Giver
ਦੁਨੀਆ ਦੀ ਪਰਵਾਹ ਨਹੀਂ ਕਰਦਾ
dunIA dI paravAha nahIM karadA
I wouldn't care for the world at all
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ika terA sahArA mila jAe dAtA
If I could just find your support, O Great Giver
ਦੁਨੀਆ ਦੀ ਪਰਵਾਹ ਨਹੀਂ ਕਰਦਾ
dunIA dI paravAha nahIM karadA
I wouldn't care for the world at all
ਰੱਖੀਂ ਨਿਗਾਹ ਮਿਹਰ ਦੀ ਦਾਤਾ
rakkhIM nigAha mihara dI dAtA
Keep your eye of grace upon me, O Giver
ਮੈਂ ਮੂਰਖ ਅਣਜਾਣੇ ਤੇ
maiM mUrakha aNajANe te
Upon a foolish and ignorant soul like me
ਮੈਂ ਮੂਰਖ ਅਣਜਾਣੇ ਤੇ
maiM mUrakha aNajANe te
Upon a foolish and ignorant soul like me
ਮੈਂ ਮੂਰਖ ਅਣਜਾਣੇ ਤੇ
maiM mUrakha aNajANe te
Upon a foolish and ignorant soul like me
ਚੰਗਾ ਮਾੜਾ ਸਮਾਂ ਗੁਜ਼ਾਰੇ
chaMgA mA.DA samAM guja਼Are
Whether the times are good or bad, let them pass
ਸਤਿਗੁਰ ਤੇਰੇ ਭਾਣੇ ਤੇ
satigura tere bhANe te
By your divine will, O True Guru [Satgur: the True Spiritual Enlightener]
ਸਤਿਗੁਰ ਤੇਰੇ ਭਾਣੇ ਤੇ
satigura tere bhANe te
By your divine will, O True Guru
ਸਤਿਗੁਰ ਤੇਰੇ ਭਾਣੇ ਤੇ
satigura tere bhANe te
By your divine will, O True Guru
ਰੁੱਖੀ ਮਿੱਸੀ ਦੇਵੀਂ ਦਾਤਾ
rukkhI missI devIM dAtA
Grant me whatever simple bread you wish, O Giver
ਰੁੱਖੀ ਮਿੱਸੀ ਦੇਵੀਂ ਦਾਤਾ
rukkhI missI devIM dAtA
Grant me whatever simple bread you wish, O Giver
ਟੁੱਟੇ ਨਾ ਹੀ ਬੰਨ੍ਹ ਸਬਰ ਦਾ
TuTTe nA hI baMnha sabara dA
Just let the dam of my patience never break
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ika terA sahArA mila jAe dAtA
If I could just find your support, O Great Giver
ਦੁਨੀਆ ਦੀ ਪਰਵਾਹ ਨਹੀਂ ਕਰਦਾ
dunIA dI paravAha nahIM karadA
I wouldn't care for the world at all
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ika terA sahArA mila jAe dAtA
If I could just find your support, O Great Giver
ਦੁਨੀਆ ਦੀ ਪਰਵਾਹ ਨਹੀਂ ਕਰਦਾ
dunIA dI paravAha nahIM karadA
I wouldn't care for the world at all
ਸੰਧੂ ਦੇ ਗੀਤਾਂ ਵਿਚ
saMdhU de gItAM vicha
Within the lyrics of Sandhu [Self-reference to the lyricist, likely Talbi or Sandhu himself]
ਇਕ ਤੇਰਾ ਵਾਸਾ ਏ
ika terA vAsA e
There is only your divine presence
ਇਕ ਤੇਰਾ ਵਾਸਾ ਏ
ika terA vAsA e
There is only your divine presence
ਇਕ ਤੇਰਾ ਵਾਸਾ ਏ
ika terA vAsA e
There is only your divine presence
ਗੈਰੀ ਦੇ ਬੋਲਾਂ ਤੇ ਤੇਰੇ
gairI de bolAM te tere
In the words of Garry [Self-reference to the artist, Garry Sandhu]
ਪਿਆਰ ਦੀ ਮਿਠਾਸ ਏ
piAra dI miThAsa e
There is the sweetness of your love
ਪਿਆਰ ਦੀ ਮਿਠਾਸ ਏ
piAra dI miThAsa e
There is the sweetness of your love
ਪਿਆਰ ਦੀ ਮਿਠਾਸ ਏ
piAra dI miThAsa e
There is the sweetness of your love
ਬੇਸੁਰਿਆਂ ਨੂੰ ਤੂੰ ਬਖ਼ਸ਼ ਦੇ
besuriAM nUM tUM bakha਼sa਼ de
Grant your forgiveness to those who lack the rhythm
ਬੇਸੁਰਿਆਂ ਨੂੰ ਤੂੰ ਬਖ਼ਸ਼ ਦੇ
besuriAM nUM tUM bakha਼sa਼ de
Grant your forgiveness to those who lack the rhythm
ਮੌਸੀਕੀ ਦਾ ਉੱਚਾ ਦਰਜਾ
mausIkI dA uchchA darajA
And bless them with the highest station of music
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ika terA sahArA mila jAe dAtA
If I could just find your support, O Great Giver
ਦੁਨੀਆ ਦੀ ਪਰਵਾਹ ਨਹੀਂ ਕਰਦਾ
dunIA dI paravAha nahIM karadA
I wouldn't care for the world at all
ਦੁਨੀਆ ਦੀ ਪਰਵਾਹ ਨਹੀਂ ਕਰਦਾ
dunIA dI paravAha nahIM karadA
I wouldn't care for the world at all