Illegal Weapon

by Garry Sandhuft Jasmine Sandlas

ਅੱਖ ਸੁਰਮੇ ਨਾਲ ਲੱਦੀ ਹੋਈ ਨਾਰ ਦੀ
akkha surame nAla laddI hoI nAra dI
This woman's eyes are heavily laden with kohl
ਖਿੱਚ ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ
khichcha khichcha ke nisa਼Ane siddhe mAradI
Taking precise aim, she strikes her targets true

ਮੇਰੀ ਥੋੜ੍ਹੀ ਬਹੁਤੀ ਦਾਰੂ ਅੱਜ ਲੱਗੀ ਸੋਹਣਿਆ
merI tho.DhI bahutI dArU ajja laggI sohaNiA
I've had a little bit to drink today, my handsome beloved
ਥੋੜ੍ਹੀ ਬਹੁਤੀ ਦਾਰੂ ਅੱਜ ਲੱਗੀ ਸੋਹਣਿਆ
tho.DhI bahutI dArU ajja laggI sohaNiA
Just a little bit of spirits tonight, my handsome beloved
ਤਾਈਂਓਂ ਗੋਰਾ ਮੁੱਖ ਹੋਇਆ ਅੰਗਿਆਰ ਵਰਗਾ
tAIMoM gorA mukkha hoiA aMgiAra varagA
That’s why my fair face is glowing like a burning ember
ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ
muMDiAM nUM sUlI utte TaMgI rakkhadA
It keeps the boys hanging on a cross of longing
ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
ve merA nakha਼rA jo tikkhI talavAra varagA
My [Nakhra: coquettish pride and teasing attitude] is like a sharp-edged sword

ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ
muchChAM kuMDIAM karAIAM tere karake
I've upturned the ends of my mustache just for you
ਹਾਈਕੋਰਟ ਵਿਚ ਚੱਲਦੇ ਨੇ ਪਰਚੇ
hAIkoraTa vicha challade ne parache
While criminal cases against me are pending in the High Court

ਖਾ ਕੇ ਮੱਖਣ ਮਲਾਈਆਂ ਹੋਇਆ ਵੱਡਾ ਬੱਲੀਏ
khA ke makkhaNa malAIAM hoiA vaDDA ballIe
I've grown up strong on a diet of fresh butter and cream, [Ballyie: term of endearment for a beautiful woman]
ਖਾ ਕੇ ਮੱਖਣ ਮਲਾਈਆਂ ਹੋਇਆ ਵੱਡਾ ਬੱਲੀਏ
khA ke makkhaNa malAIAM hoiA vaDDA ballIe
Raised on pure butter and cream, [Ballyie: term of endearment for a beautiful woman]
ਤਾਈਂਓਂ ਰੋਅਬ ਰੱਖਾਂ ਫ਼ਿਲਮੀ ਸਟਾਰ ਵਰਗਾ
tAIMoM roaba rakkhAM pha਼ilamI saTAra varagA
That’s why I carry the commanding aura of a movie star
ਕੁੜੀਆਂ ਦੇ ਸੀਨੇ ਵਿਚ ਠਾ ਵੱਜਦਾ
ku.DIAM de sIne vicha ThA vajjadA
It strikes with a bang right in the hearts of girls
ਵੇ ਮੁੰਡਾ ਚੋਟੀ ਦੇ ਨਾਜਾਇਜ਼ ਹਥਿਆਰ ਵਰਗਾ
ve muMDA choTI de nAjAija਼ hathiAra varagA
This lad is like a top-tier [Illegal Weapon: a metaphor for a lethal, irresistible charm]

ਮੇਰੀ ਗੱਲਬਾਤ ਐਂਡ ਜੱਟੀ ਲਾਟ ਹਾਣੀਆਂ
merI gallabAta aiMDa jaTTI lATa hANIAM
My reputation is ultimate, I am a blazing flame, my peer
ਮੈਂ ਜਾਵਾਂ ਦੋ ਟਾਈਮ ਜਿਮ ਪੂਰੀ ਫਿੱਟ ਹਾਣੀਆਂ
maiM jAvAM do TAIma jima pUrI phiTTa hANIAM
I hit the gym twice a day, staying perfectly fit, my peer
ਦੋ ਟਾਈਮ ਜਿਮ ਪੂਰੀ ਫਿੱਟ ਹਾਣੀਆਂ
do TAIma jima pUrI phiTTa hANIAM
Twice a day at the gym, staying perfectly fit, my peer
ਜਿਧਰੋਂ ਵੀ ਲੰਘਾਂ ਮੇਰੇ ਹੋਣ ਚਰਚੇ
jidharoM vI laMghAM mere hoNa charache
Wherever I pass through, people can't stop talking about me
ਮੇਰੀ ਨੈਚੁਰਲ ਬਿਊਟੀ ਕਰੇ ਹਿੱਟ ਹਾਣੀਆਂ
merI naichurala biUTI kare hiTTa hANIAM
My natural beauty hits them hard, my peer

ਤੇਰੇ ਜਿਹੇ ਲਿਖਾਰੀ ਗੈਰੀ ਛੱਤੀ ਫਿਰਦੇ
tere jihe likhArI gairI ChattI phirade
Thirty-six writers like you, [Garry: self-reference to the artist Garry Sandhu], roam around me
ਤੇਰੇ ਜਿਹੇ ਲਿਖਾਰੀ ਸੰਧੂ ਛੱਤੀ ਫਿਰਦੇ
tere jihe likhArI saMdhU ChattI phirade
Thirty-six writers like you, [Sandhu: the artist's clan name], roam around me
ਮੁੰਡਾ ਲੱਭਣਾ ਮੈਂ ਸ਼ਿਵ ਦੀ ਕਿਤਾਬ ਵਰਗਾ
muMDA labbhaNA maiM sa਼iva dI kitAba varagA
But I am looking for a man like a poem from [Shiv: reference to Shiv Kumar Batalvi, the legendary Punjabi romantic poet]
ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ
muMDiAM nUM sUlI utte TaMgI rakkhadA
It keeps the boys hanging on a cross of longing
ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
ve merA nakha਼rA jo tikkhI talavAra varagA
My [Nakhra: coquettish pride and teasing attitude] is like a sharp-edged sword
ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ
muMDiAM nUM sUlI utte TaMgI rakkhadA
It keeps the boys hanging on a cross of longing
ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
ve merA nakha਼rA jo tikkhI talavAra varagA
My [Nakhra: coquettish pride and teasing attitude] is like a sharp-edged sword
ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ
muMDiAM nUM sUlI utte TaMgI rakkhadA
It keeps the boys hanging on a cross of longing
ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
ve merA nakha਼rA jo tikkhI talavAra varagA
My [Nakhra: coquettish pride and teasing attitude] is like a sharp-edged sword
ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ
muMDiAM nUM sUlI utte TaMgI rakkhadA
It keeps the boys hanging on a cross of longing
ਵੇ ਮੇਰਾ ਨਖ਼ਰਾ ਜੋ ਤਿੱਖੀ ਤਲਵਾਰ ਵਰਗਾ
ve merA nakha਼rA jo tikkhI talavAra varagA
My [Nakhra: coquettish pride and teasing attitude] is like a sharp-edged sword
ਮੇਰੇ ਕੁੜਤੇ ਪਜਾਮੇ ਦੀਆਂ ਫ਼ੈਨ ਗੋਰੀਆਂ
mere ku.Date pajAme dIAM pha਼aina gorIAM
Fair-skinned girls are fans of my traditional tunic and trousers
ਮਰੀ ਜਾਂਦੀਆਂ ਕੈਨੇਡਾ ਦੀਆਂ ਟੈਨ ਸ਼ੋਰੀਆਂ
marI jAMdIAM kaineDA dIAM Taina sa਼orIAM
The tanned beauties of Canada are dying for me

ਉਹ ਜਿਵੇਂ ਗੁੜ ਪਿੱਛੇ ਮੱਖੀਆਂ ਦਾ ਝੁੰਡ ਫਿਰਦਾ
uha jiveM gu.Da pichChe makkhIAM dA jhuMDa phiradA
Like a swarm of flies hovering over sweet jaggery
ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ
iveM ghuMmadIAM pichChe gaMne dIAM porIAM
These sweet girls follow me like pieces of sugarcane

ਹੋਣੀ ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ
hoNI kise nAla ajja koI ThaggI laggadI
It feels like someone is going to be swindled of their heart today
ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ
kise nAla ajja koI ThaggI laggadI
Someone is definitely getting played today
ਹੁਣ ਬਣਿਆ ਮਾਹੌਲ ਜੀ ਸ਼ਿਕਾਰ ਵਰਗਾ
huNa baNiA mAhaula jI sa਼ikAra varagA
The atmosphere is now primed for the ultimate hunt
ਕੁੜੀਆਂ ਦੇ ਸੀਨੇ ਵਿਚ ਠਾ ਵੱਜਦਾ
ku.DIAM de sIne vicha ThA vajjadA
It strikes with a bang right in the hearts of girls
ਵੇ ਮੁੰਡਾ ਚੋਟੀ ਦੇ ਨਾਜਾਇਜ਼ ਹਥਿਆਰ ਵਰਗਾ
ve muMDA choTI de nAjAija਼ hathiAra varagA
This lad is like a top-tier [Illegal Weapon: a metaphor for a lethal, irresistible charm]
ਕੁੜੀਆਂ ਦੇ ਸੀਨੇ ਵਿਚ ਠਾ ਵੱਜਦਾ
ku.DIAM de sIne vicha ThA vajjadA
It strikes with a bang right in the hearts of girls
ਵੇ ਮੁੰਡਾ ਚੋਟੀ ਦੇ ਨਾਜਾਇਜ਼ ਹਥਿਆਰ ਵਰਗਾ
ve muMDA choTI de nAjAija਼ hathiAra varagA
This lad is like a top-tier [Illegal Weapon: a metaphor for a lethal, irresistible charm]
ਕੁੜੀਆਂ ਦੇ ਸੀਨੇ ਵਿਚ ਠਾ ਵੱਜਦਾ
ku.DIAM de sIne vicha ThA vajjadA
It strikes with a bang right in the hearts of girls
ਵੇ ਮੁੰਡਾ ਚੋਟੀ ਦੇ ਨਾਜਾਇਜ਼ ਹਥਿਆਰ ਵਰਗਾ
ve muMDA choTI de nAjAija਼ hathiAra varagA
This lad is like a top-tier [Illegal Weapon: a metaphor for a lethal, irresistible charm]
ਕੁੜੀਆਂ ਦੇ ਸੀਨੇ ਵਿਚ ਠਾ ਵੱਜਦਾ
ku.DIAM de sIne vicha ThA vajjadA
It strikes with a bang right in the hearts of girls
ਵੇ ਮੁੰਡਾ ਚੋਟੀ ਦੇ ਨਾਜਾਇਜ਼ ਹਥਿਆਰ ਵਰਗਾ
ve muMDA choTI de nAjAija਼ hathiAra varagA
This lad is like a top-tier [Illegal Weapon: a metaphor for a lethal, irresistible charm]

Share

More by Garry Sandhu

View all songs →