Ja Ni Ja - Off You Go

by Garry Sandhu

ਜਾ ਨੀ ਜਾ ਤੂੰ ਗ਼ੈਰਾਂ ਸੰਗ ਲਾ
jA nI jA tUM ga਼airAM saMga lA
Go then, just go, and entwine your life with strangers
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
te sADI paravAha nA karIM tUM ja਼rA
And don't you worry about me, not even a little bit
ਜਾ ਨੀ ਜਾ ਤੂੰ ਗ਼ੈਰਾਂ ਸੰਗ ਲਾ
jA nI jA tUM ga਼airAM saMga lA
Go then, just go, and entwine your life with strangers [Ni: a gender-specific vocative used to address a woman directly]
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
te sADI paravAha nA karIM tUM ja਼rA
And don't you worry about me, not even a little bit
ਅਸੀਂ ਤਾਰਿਆਂ ਤੇ ਨਦੀ ਦੇ
asIM tAriAM te nadI de
I shall form a bond with the distant stars
ਕਿਨਾਰਿਆਂ ਨਾਲ ਲਾ ਲਾਂਗੇ
kinAriAM nAla lA lAMge
And with the lonely riverbanks
ਕਿਨਾਰਿਆਂ ਨਾਲ ਲਾ ਲਾਂਗੇ
kinAriAM nAla lA lAMge
I'll find my place by the riverbanks
ਅਸੀਂ ਖ਼ਾਰਿਆਂ ਤੇ ਹੋ ਕੇ
asIM kha਼AriAM te ho ke
Living amidst the bitterness of salt
ਹੰਝੂ ਹਾੜਿਆਂ ਨਾਲ ਲਾ ਲਾਂਗੇ
haMjhU hA.DiAM nAla lA lAMge
I'll make peace with my desperate tears
ਹਾੜਿਆਂ ਨਾਲ ਲਾ ਲਾਂਗੇ
hA.DiAM nAla lA lAMge
I'll find comfort in those desperate tears
ਮਹਿਕਾ ਤੂੰ ਗ਼ੈਰਾਂ ਦਾ ਵਿਹੜਾ
mahikA tUM ga਼airAM dA viha.DA
Go, brighten the courtyards of others with your fragrance
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
te sADI paravAha nA karIM tUM ja਼rA
And don't you worry about me, not even a little bit
ਜਾ ਨੀ ਜਾ
jA nI jA
Go then, just go
ਜਾ ਨੀ ਜਾ
jA nI jA
Go then, just go
ਜਾ ਨੀ ਜਾ
jA nI jA
Go then, just go
ਅਸੀਂ ਮਾੜੇ ਹਾਂ ਜਾਂ ਚੰਗੇ
asIM mA.De hAM jAM chaMge
Whether I am a sinner or a saint
ਸਾਡਾ ਰੱਬ ਜਾਣਦਾ
sADA rabba jANadA
Only my God knows the truth
ਰੱਬ ਜਾਣਦਾ
rabba jANadA
My God knows it all
ਕੀਹਨੇ ਕੀਤਾ ਏ ਦਗ਼ਾ
kIhane kItA e daga਼A
Who it was that committed this betrayal
ਉਹ ਸਭ ਜਾਣਦਾ
uha sabha jANadA
He knows every detail
ਸਭ ਜਾਣਦਾ
sabha jANadA
He knows it all
ਤੂੰ ਮਹਿੰਦੀ ਲਾ ਜਾਂ ਕਰ ਪੂਰੇ ਚਾਅ
tUM mahiMdI lA jAM kara pUre chAa
Go, apply your bridal henna or fulfill your every whim
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
te sADI paravAha nA karIM tUM ja਼rA
And don't you worry about me, not even a little bit
ਜਾ ਨੀ ਜਾ
jA nI jA
Go then, just go
ਜਾ ਨੀ ਜਾ
jA nI jA
Go then, just go
ਜਾ ਨੀ ਜਾ
jA nI jA
Go then, just go
ਕਦੇ ਹੁੰਦੇ ਸੀ ਹਬੀਬ
kade huMde sI habIba
Once we were the closest of soulmates
ਅੱਜ ਬਣ ਗਏ ਗ਼ੈਰ ਕੀ ਬਣੀ
ajja baNa gae ga਼aira kI baNI
Today we've become strangers, look what has happened
ਬਣ ਗਏ ਗ਼ੈਰ ਕੀ ਬਣੀ
baNa gae ga਼aira kI baNI
Look what has become of us
ਤੇਰਾ ਸੰਧੂ ਰਾਹ
terA saMdhU rAha
Your very own Sandhu [Self-reference to the song's lyricist/artist, Garry Sandhu]
ਅੱਜ ਹੋ ਗਿਆ ਗ਼ਰੀਬ ਨੀ
ajja ho giA ga਼rIba nI
Has been left impoverished on the path today
ਹੋ ਗਿਆ ਗ਼ਰੀਬ ਨੀ
ho giA ga਼rIba nI
Left utterly destitute today
ਲੱਖ ਦਾ ਤੂੰ ਕੀਤਾ ਕੱਖ ਦਾ
lakkha dA tUM kItA kakkha dA
You turned one who was worth millions into mere dust
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
te sADI paravAha nA karIM tUM ja਼rA
And don't you worry about me, not even a little bit
ਜਾ ਨੀ ਜਾ
jA nI jA
Go then, just go
ਜਾ ਨੀ ਜਾ
jA nI jA
Go then, just go
ਜਾ ਨੀ ਜਾ
jA nI jA
Go then, just go

Share

More by Garry Sandhu

View all songs →