JUST DANCE

by Garry Sandhuft Josh Sidhu

ਇਹ ਮੱਖਣੀ ਮਲਾਈ ਪੁੱਛੋ ਕਿਹੜੇ ਪਿੰਡੋਂ ਆਈ
iha makkhaNI malAI puchCho kiha.De piMDoM AI
Ask which village she’s from, this beauty smooth as butter and cream
ਸ਼ਹਿਰ ਪਿੱਛੇ ਜਿਹਨੇ ਸਾਰਾ ਲਾ ਲਿਆ
sa਼hira pichChe jihane sArA lA liA
She’s got the whole city following in her wake
ਇਹਦਾ ਨੱਚਣੇ ਦਾ ਡੰਗ ਸਾਨੂੰ ਕਰਦੂ ਮਲੰਗ
ihadA nachchaNe dA DaMga sAnUM karadU malaMga
Her stinging dance moves will turn me into a [Malang: a wandering mystic/nomad lost in divine or romantic ecstasy]
ਜੱਟ ਕੀਲ ਕੇ ਪਟਾਰੀ ਪਾ ਲਿਆ
jaTTa kIla ke paTArI pA liA
She’s charmed this [Jatt: a member of the land-owning agricultural community known for pride and lifestyle] and trapped me in her basket like a cobra
ਨਾਲੇ ਖਿੱਚੀ ਜਾਵੇ ਬੀਨ [?]
nAle khichchI jAve bIna [?]
While the melody of the [Been: a flute-like instrument used by snake charmers] pulls me in
ਕੁੜੇ ਦੱਸਦੇ ਕਸੂਰ ਕੀ ਹੈ ਸਾਡਾ
ku.De dassade kasUra kI hai sADA
Tell me [Kudiye: Ni/Nee: a gender-specific vocative used to address a woman directly], what is my fault in this?
ਗਿੱਧੇ ਵਿਚ ਤੂੰ ਨੱਚਦੀ ਤੂੰ ਨੱਚਦੀ
giddhe vicha tUM nachchadI tUM nachchadI
As you dance in the [Giddha: a traditional energetic folk dance of Punjabi women]
ਗਿੱਧੇ ਵਿਚ ਤੂੰ ਨੱਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
giddhe vicha tUM nachchadI tere nAla nAla nachche dila sADA
As you dance in the [Giddha], my heart dances right along with you
ਗਿੱਧੇ ਵਿਚ ਤੂੰ ਨੱਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
giddhe vicha tUM nachchadI tere nAla nAla nachche dila sADA
As you dance in the [Giddha], my heart dances right along with you
ਗਿੱਧੇ ਵਿਚ ਤੂੰ ਨੱਚਦੀ ਤੂੰ ਨੱਚਦੀ
giddhe vicha tUM nachchadI tUM nachchadI
As you dance in the [Giddha], you keep dancing
ਗਿੱਧਾ ਵੇ ਯੂ ਸ਼ੇਕ ਯੋਰ ਬਾਡੀ ਤੱਕ ਕੇ ਲੋਰ ਜਿਹੀ ਆਵੇ
giddhA ve yU sa਼eka yora bADI takka ke lora jihI Ave
When you shake your body in the [Giddha], I feel a heavy intoxication just watching you
ਵਾਈਲਡ ਥੋਟਸ ਜਿਹੇ ਆਉਂਦੇ ਜੱਟ ਨੂੰ ਜਿਉਂਦਾ ਨਾ ਮਰ ਜਾਵੇ
vAIlaDa thoTasa jihe AuMde jaTTa nUM jiuMdA nA mara jAve
Wild thoughts cross this [Jatt's] mind, I hope I don't die while still alive
ਬੇਬੀ ਹਿਪਸ ਡੋਂਟ ਲਾਈ
bebI hipasa DoMTa lAI
Baby, hips don't lie
ਮਨ ਕਰਦੇ ਫਲਾਈ
mana karade phalAI
My mind wants to take flight
ਸ਼ਾਈਨ ਕਰੇ ਤੇਰਾ ਕੋਕਾ ਜਿਵੇਂ ਸਟਾਰ ਇਨ ਦਾ ਸਕਾਈ
shAIna kare terA kokA jiveM saTAra ina dA sakAI
The [Koka: traditional gold nose stud/pin] shines like a star in the sky
ਤੇਰਾ ਨੇਕ ਨਹੀਓਂ ਲੱਗਦਾ ਇਰਾਦਾ
terA neka nahIoM laggadA irAdA
Your intentions don't seem innocent at all
ਦਿਲ ਮੰਗਦਾ ਏ ਤੇਰਾ ਪਰਾਡਾ
dila maMgadA e terA parADA
Your heart demands a Prada [luxury brand bag]
ਨੀ ਗਿੱਧੇ ਵਿਚ ਤੂੰ ਨੱਚਦੀ ਤੂੰ ਨੱਚਦੀ
nI giddhe vicha tUM nachchadI tUM nachchadI
[Ni: a gender-specific vocative used to address a woman directly], as you dance in the [Giddha], you keep dancing
ਗਿੱਧੇ ਵਿਚ ਤੂੰ ਨੱਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
giddhe vicha tUM nachchadI tere nAla nAla nachche dila sADA
As you dance in the [Giddha], my heart dances right along with you
ਗਿੱਧੇ ਵਿਚ ਤੂੰ ਨੱਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
giddhe vicha tUM nachchadI tere nAla nAla nachche dila sADA
As you dance in the [Giddha], my heart dances right along with you
ਗਿੱਧੇ ਵਿਚ ਤੂੰ ਨੱਚਦੀ ਤੂੰ ਨੱਚਦੀ
giddhe vicha tUM nachchadI tUM nachchadI
As you dance in the [Giddha], you keep dancing
ਗਿੱਧੇ ਵਿਚ ਤੂੰ ਨੱਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
giddhe vicha tUM nachchadI tere nAla nAla nachche dila sADA
As you dance in the [Giddha], my heart dances right along with you
ਗਿੱਧੇ ਵਿਚ ਤੂੰ ਨੱਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
giddhe vicha tUM nachchadI tere nAla nAla nachche dila sADA
As you dance in the [Giddha], my heart dances right along with you
ਤੂੰ ਨੱਚਦੀ ਰਹੀ ਮੈਂ ਨੋਟ ਵਾਰਦਾ ਰਿਹਾ
tUM nachchadI rahI maiM noTa vAradA rihA
You kept dancing, and I kept showering currency notes over you
ਨਖਰੇ ਤੇਰੇ ਦਾ ਮੁੱਲ ਉਤਾਰਦਾ ਰਿਹਾ
nakhare tere dA mulla utAradA rihA
I kept paying the price for your lovely tantrums
ਤੂੰ ਵੀ ਬਣ ਮੁਰਗਾਬੀ ਬਹੁਤ ਘੁੰਮਦੀ ਰਹੀ
tUM vI baNa muragAbI bahuta ghuMmadI rahI
You wandered gracefully like a [Murgabi: a waterfowl/mallard known for its elegant movement]
ਮੈਂ ਵੀ ਦੇਖ ਦੇਖ ਤੈਨੂੰ ਸੀਨਾ ਠਾਰਦਾ ਰਿਹਾ
maiM vI dekha dekha tainUM sInA ThAradA rihA
And just by watching you, my heart found its peace and cool
ਡਾਂਸ ਲਾਈਕ ਪੀਕਾਕ
DAMsa lAIka pIkAka
Dance like a peacock
ਮੂਵ ਲਾਈਕ [?]
mUva lAIka [?]
Move like [the rhythm]
ਨੀ ਤੂੰ ਯੂਕੇ ਵਿਚ ਨੱਚੇ
nI tUM yUke vicha nachche
You're dancing away in the UK
ਤੈਨੂੰ ਦੇਖਦਾ ਡੈਨਮਾਰਕ
tainUM dekhadA DainamAraka
While they're watching you all the way in Denmark
ਕੱਲੀ ਮਿਲੀ ਮਿਲਣ ਦਾ ਕਰ ਕੋਈ ਵਾਅਦਾ
kallI milI milaNa dA kara koI vAadA
Meet me alone, make a promise to see me
ਬਸ ਥੋੜ੍ਹਾ ਟਾਈਮ ਚਾਹੀਦਾ ਏ ਤੁਹਾਡਾ
basa tho.DhA TAIma chAhIdA e tuhADA
I just need a little bit of your time
ਨੀ ਗਿੱਧੇ ਵਿਚ ਤੂੰ ਨੱਚਦੀ ਤੂੰ ਨੱਚਦੀ
nI giddhe vicha tUM nachchadI tUM nachchadI
[Ni: a gender-specific vocative used to address a woman directly], as you dance in the [Giddha], you keep dancing
ਗਿੱਧੇ ਵਿਚ ਤੂੰ ਨੱਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
giddhe vicha tUM nachchadI tere nAla nAla nachche dila sADA
As you dance in the [Giddha], my heart dances right along with you
ਗਿੱਧੇ ਵਿਚ ਤੂੰ ਨੱਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
giddhe vicha tUM nachchadI tere nAla nAla nachche dila sADA
As you dance in the [Giddha], my heart dances right along with you
ਗਿੱਧੇ ਵਿਚ ਤੂੰ ਨੱਚਦੀ ਤੂੰ ਨੱਚਦੀ
giddhe vicha tUM nachchadI tUM nachchadI
As you dance in the [Giddha], you keep dancing
ਗਿੱਧੇ ਵਿਚ ਤੂੰ ਨੱਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
giddhe vicha tUM nachchadI tere nAla nAla nachche dila sADA
As you dance in the [Giddha], my heart dances right along with you
ਗਿੱਧੇ ਵਿਚ ਤੂੰ ਨੱਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
giddhe vicha tUM nachchadI tere nAla nAla nachche dila sADA
As you dance in the [Giddha], my heart dances right along with you

Share

More by Garry Sandhu

View all songs →