Kassam
by Garry Sandhuft Daddy Beats
ਤੇਰੇ ਨਾਲ ਨਾਲ ਰਵਾਂ ਮੇਰਾ ਦਿਲ ਕਰਦਾ
tere nAla nAla ravAM merA dila karadA
My heart longs to stay right by your side
ਦਿਲ ਕਰਦਾ ਮੈਂ ਰਵਾਂ ਤੇਰੇ ਨਾਲ ਨਾਲ
dila karadA maiM ravAM tere nAla nAla
My heart desires that I remain ever close to you
ਤੂੰ ਵਜ੍ਹਾ ਮੇਰੀ ਮੁਸਕਾਨ ਦੀ ਏ
tUM vajhA merI musakAna dI e
You are the sole reason behind my smile
ਤੂੰ ਵਜ੍ਹਾ ਮੇਰੀ ਮੁਸਕਾਨ ਦੀ ਏ
tUM vajhA merI musakAna dI e
You are the sole reason behind my smile
ਤੇਰੇ ਤੋਂ ਸੋਹਣਾ ਹੋਰ ਕੋਈ ਨਾ ਜੀ ਮੈਨੂੰ ਕਸਮ ਕੁਰਾਨ ਦੀ ਏ
tere toM sohaNA hora koI nA jI mainUM kasama kurAna dI e
No one is more beautiful than you, I swear it by the [Holy Quran]

ਮੰਗਾਂ ਰੱਬ ਤੋਂ ਦੁਆਵਾਂ ਖ਼ੁਸ਼ ਵੱਸੇਂ ਤੂੰ
maMgAM rabba toM duAvAM kha਼usa਼ vasseM tUM
I seek blessings from God that you always live in prosperity
ਆਵੇ ਦੁੱਖ ਨਾ ਕੋਈ ਹਰ ਵੇਲੇ ਹੱਸੇਂ ਤੂੰ
Ave dukkha nA koI hara vele hasseM tUM
May no sorrow ever touch you, and may you laugh at every moment
ਕਾਇਨਾਤ ਤੇਰੇ ਕਦਮਾਂ 'ਚ ਧਰਾਂ ਮੈਂ
kAinAta tere kadamAM 'cha dharAM maiM
I wish to lay the entire universe at your feet
ਤੇਰੇ ਹੁੰਦਿਆਂ ਤਾਂ ਕਿਸੇ ਤੋਂ ਨਾ ਹਾਰਾਂ ਮੈਂ
tere huMdiAM tAM kise toM nA hArAM maiM
As long as you are mine, I can never be defeated by anyone
ਤੂੰ ਮੈਥੋਂ ਕਦੇ ਦੂਰ ਹੋਈਂ ਨਾ ਦੂਰ ਹੋਈਂ ਨਾ
tUM maithoM kade dUra hoIM nA dUra hoIM nA
Don't ever drift away from me, don't you ever go far
ਜਾਨ ਤੇਰੇ ਵਿੱਚ ਜਾਨ ਦੀ ਏ
jAna tere vichcha jAna dI e
My very soul resides within your life
ਤੇਰੇ ਤੋਂ ਸੋਹਣਾ ਹੋਰ ਕੋਈ ਨਾ ਜੀ ਮੈਨੂੰ ਕਸਮ ਕੁਰਾਨ ਦੀ ਏ
tere toM sohaNA hora koI nA jI mainUM kasama kurAna dI e
No one is more beautiful than you, I swear it by the [Holy Quran]
ਤੇਰੇ ਤੋਂ ਸੋਹਣਾ ਹੋਰ ਕੋਈ ਨਾ ਜੀ ਮੈਨੂੰ ਕਸਮ ਕੁਰਾਨ ਦੀ ਏ
tere toM sohaNA hora koI nA jI mainUM kasama kurAna dI e
No one is more beautiful than you, I swear it by the [Holy Quran]
ਤੇਰੇ ਤੋਂ ਸੋਹਣਾ ਹੋਰ ਕੋਈ ਨਾ ਜੀ ਮੈਨੂੰ ਕਸਮ ਕੁਰਾਨ ਦੀ ਏ
tere toM sohaNA hora koI nA jI mainUM kasama kurAna dI e
No one is more beautiful than you, I swear it by the [Holy Quran]
ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ
rahiNa de nI rahiNa de nI rahiNa de
Let me stay, oh just let me stay
ਤੇਰੇ ਦਿਲ ਦੇ ਕਰੀਬ ਮੈਨੂੰ ਰਹਿਣ ਦੇ
tere dila de karIba mainUM rahiNa de
Let me remain close to the chambers of your heart
ਦਿਲ ਕਰੇ ਤੇਰੇ ਨਾਲ ਉਮਰਾਂ ਬਿਤਾ ਲਵਾਂ
dila kare tere nAla umarAM bitA lavAM
My heart wishes to spend lifetimes with you
ਤੈਨੂੰ ਅਜ਼ਲਾਂ ਲਈ ਆਪਣੀ ਬਣਾ ਲਵਾਂ
tainUM aja਼lAM laI ApaNI baNA lavAM
To make you mine for all of eternity
ਨੀ ਤੇਰੇ ਨਾਲ ਦਿਲ ਦੀ ਲੱਗੀ
nI tere nAla dila dI laggI
[Ni: a gender-specific vocative used to address a woman directly], my heart is deeply attached to you
ਦਿਲ ਦੀ ਲੱਗੀ ਨਾ ਕੋਈ ਗੱਲ ਏ ਜ਼ਬਾਨ ਦੀ ਏ
dila dI laggI nA koI galla e ja਼bAna dI e
This soul-connection is beyond what mere words on a tongue can say