Love
by Garry Sandhuft Simran Music
ਦਾਰੂ ਦੇ ਨਸ਼ੇ ਦੇ ਵਿੱਚ
dArU de nasa਼e de vichcha
In the haze of this liquor’s intoxication
ਮੈਨੂੰ ਯਾਰ ਚੇਤੇ ਆ ਗਿਆ
mainUM yAra chete A giA
I am reminded of my `[Yaar: close friend/beloved; here referring to the lost partner]`
ਛੱਡ ਕੇ ਗਿਆ ਸੀ ਜਿਹੜਾ
ChaDDa ke giA sI jiha.DA
The one who walked away and left me behind
ਮੈਨੂੰ ਪਿਆਰ ਚੇਤੇ ਆ ਗਿਆ
mainUM piAra chete A giA
I am reminded of that love once again
ਚੇਤੇ ਆਵੇ ਮੈਨੂੰ ਸਾਲੀ ਉਹ ਥਾਂ
chete Ave mainUM sAlI uha thAM
I keep remembering that `[Saale: here used as a bitter curse toward a location]` wretched place
ਜਿੱਥੇ ਛੱਡ ਕੇ ਗਈ ਸੀ ਮੇਰੀ ਬਾਂਹ
jitthe ChaDDa ke gaI sI merI bAMha
Where you let go of my arm and walked away
ਜਿੱਥੇ ਛੱਡ ਕੇ ਗਈ ਸੀ ਮੇਰੀ ਬਾਂਹ
jitthe ChaDDa ke gaI sI merI bAMha
Where you let go of my arm and walked away
ਚੇਤੇ ਭੁੱਲਦੀ ਨੀ ਸਾਲੀ ਉਹ ਥਾਂ
chete bhulladI nI sAlI uha thAM
I can't forget that `[Saale: bitter/resentful curse]` wretched place

ਮੇਰੀ ਗ਼ਲਤੀ ਦਾ ਮੈਨੂੰ
merI ga਼latI dA mainUM
Of my own mistakes and failings
ਹੋਇਆ ਅਹਿਸਾਸ ਅੱਜ
hoiA ahisAsa ajja
I have finally felt the realization today
ਦਿਲ ਪੱਥਰਾਂ ਨੂੰ ਦਿੱਤਾ
dila pattharAM nUM dittA
I gave my heart to a heart of stone
ਤਾਹੀਓਂ ਰੋਵਾਂ ਰੱਜ ਰੱਜ
tAhIoM rovAM rajja rajja
That is why I weep now to my heart's content
ਹੰਝੂ ਪਾਉਂਦੇ ਮੇਰੇ ਮੁੱਖ ਤੇ ਨਿਸ਼ਾਨ
haMjhU pAuMde mere mukkha te nisa਼Ana
Tears leave their stained marks upon my face
ਚੇਤੇ ਭੁੱਲਦੀ ਨੀ ਮੈਨੂੰ ਉਹ ਥਾਂ
chete bhulladI nI mainUM uha thAM
I simply cannot forget that place
ਜਿੱਥੇ ਛੱਡ ਕੇ ਗਈ ਸੀ ਮੇਰੀ ਬਾਂਹ
jitthe ChaDDa ke gaI sI merI bAMha
Where you let go of my arm and walked away
ਜਿੱਥੇ ਛੱਡ ਕੇ ਗਈ ਸੀ ਮੇਰੀ ਬਾਂਹ
jitthe ChaDDa ke gaI sI merI bAMha
Where you let go of my arm and walked away
ਚੇਤੇ ਭੁੱਲਦੀ ਨੀ ਸਾਲੀ ਉਹ ਥਾਂ
chete bhulladI nI sAlI uha thAM
I can't forget that `[Saale: bitter/resentful curse]` wretched place
ਜਿੱਥੇ ਛੱਡ ਕੇ ਗਈ ਸੀ ਮੇਰੀ ਬਾਂਹ
jitthe ChaDDa ke gaI sI merI bAMha
Where you let go of my arm and walked away
ਚੇਤੇ ਭੁੱਲਦੀ ਨੀ ਸਾਲੀ ਉਹ ਥਾਂ
chete bhulladI nI sAlI uha thAM
I can't forget that `[Saale: bitter/resentful curse]` wretched place
ਮੇਰੀਆਂ ਸਨੈਪਚੈਟਾਂ
merIAM sanaipachaiTAM
My Snapchat stories and updates
ਵੇਖਦੀ ਤਾਂ ਹੋਵੇਂਗੀ
vekhadI tAM hoveMgI
I am certain you must be watching them
ਜਿੱਦਾਂ ਤੂੰ ਰਵਾਇਆ ਮੈਨੂੰ
jiddAM tUM ravAiA mainUM
The way you made me break down and cry
ਤੂੰ ਵੀ ਉੱਦਾਂ ਰੋਵੇਂਗੀ
tUM vI uddAM roveMgI
One day, you will weep exactly the same way
ਜਦੋਂ ਪੈਸੇ ਵਾਲੀ ਮੁੱਕ ਜਾਣੀ ਸ਼ਾਨ
jadoM paise vAlI mukka jANI sa਼Ana
When the pride of your wealth eventually fades away
ਫੇਰ ਸੰਧੂ ਤੈਨੂੰ ਦਿੱਸੂ ਥਾਂ ਥਾਂ
phera saMdhU tainUM dissU thAM thAM
Then you will see `[Sandhu: Self-reference to the artist Garry Sandhu]` everywhere you look