Lucky
by Garry Sandhuft Ryan Sandhu, Daddy Beats
ਵੇ ਜੱਟਾ ਇੱਕ ਕੰਗਣੀ ਤੇਰੀ ਬੇਬੇ ਵਾਲੀ ਮੇਰੇ ਗੁੱਟ ਨੂੰ ਪਾ ਦੇ
ve jaTTA ikka kaMgaNI terI bebe vAlI mere guTTa nUM pA de
Hey [Jatt: a member of the land-owning agricultural community known for pride and lifestyle], slide your mother's heirloom bangle onto my wrist
ਮੇਰੇ ਸੂਹੇ ਸੂਹੇ ਲਾਲ ਲਹਿੰਗੇ ਤੇ ਤੇਰਾ ਨਾਂ ਖੁਣਵਾ ਦੇ
mere sUhe sUhe lAla lahiMge te terA nAM khuNavA de
Have your name embroidered onto my bright crimson wedding veil
ਕਸਮਾਂ ਤੇ ਕੌਲ ਕਰਾਰਾਂ ਦੀ ਮੈਂ ਪੱਕੀ ਨਿਕਲੂੰਗੀ
kasamAM te kaula karArAM dI maiM pakkI nikalUMgI
I will prove to be steadfast in my oaths and promises
ਤੈਨੂੰ ਦੱਸ ਦਿੰਨੀ ਆਂ ਯਾਰਾ ਤੇਰੇ ਲਈ ਲੱਕੀ ਨਿਕਲੂੰਗੀ
tainUM dassa diMnI AM yArA tere laI lakkI nikalUMgI
I’m telling you, [Yaar: close friends/brothers; used here as a term of endearment], I will prove to be a lucky charm for you
ਇਹ ਦੁਨੀਆ ਝੂਠ ਫ਼ਰੇਬ ਵਿਚ ਵੱਸਦੀ ਤੇ ਮੈਂ ਸੱਚੀ ਨਿਕਲੂੰਗੀ
iha dunIA jhUTha pha਼reba vicha vassadI te maiM sachchI nikalUMgI
This world lives in lies and deception, but I will prove to be true

ਤੂੰ ਲੱਗੀਆਂ ਦਾ ਮਾਣ ਰੱਖ ਲਈਂ ਮੈਂ ਤਾਂ ਸੋਚੇ ਹੋਏ ਨੇ ਲਾਵਾਂ ਫੇਰੇ ਜੱਟਾ
tUM laggIAM dA mANa rakkha laIM maiM tAM soche hoe ne lAvAM phere jaTTA
Honour our commitment, for I have already envisioned our wedding [Laavan: the four circumambulations of the Guru Granth Sahib during a Sikh wedding ceremony], [Jatt]
ਜੇ ਕੋਈ ਵੀ ਆਫ਼ਤ ਛੱਡ ਦੇਵੇ ਆ ਜੱਟੀ ਦੀ ਆ ਜਾਨ ਤੇ ਰੱਖਾਂ ਜੱਟਾ
je koI vI Apha਼ta ChaDDa deve A jaTTI dI A jAna te rakkhAM jaTTA
If any calamity strikes you, this [Jattiye: Female of the Jatt community] will take it upon her own life, [Jatt]
ਉਹ ਬਾਹਲਾ ਤਾਂ ਨਹੀਂ ਮੰਗਿਆ ਮੈਂ ਕੁਝ ਤੇਰੇ ਤੋਂ ਬਸ ਪਿਆਰ ਮੰਗਦੀ
uha bAhalA tAM nahIM maMgiA maiM kujha tere toM basa piAra maMgadI
I haven't asked for much from you, I only ask for your love
ਜਿਹੜੇ ਰਾਹ ਤੋਂ ਰੋਕ ਦੇਵੇਂਗਾ ਵੇ ਜੱਟਾ ਉਸ ਰਾਹ ਨਹੀਂ ਲੰਘਦੀ
jiha.De rAha toM roka deveMgA ve jaTTA usa rAha nahIM laMghadI
The path you forbid me from taking, [Jatt], I shall never cross it
ਸੰਗਦੀ ਤੇਰੇ ਮੂਹਰੇ ਆ ਕੇ ਹਰ ਵਾਰ ਹਿੰਮਤ ਕਿਵੇਂ ਕਰਾਂ ਤੈਥੋਂ ਵਧ ਕੇ ਦੇਵਾਂ
saMgadI tere mUhare A ke hara vAra hiMmata kiveM karAM taithoM vadha ke devAM
I feel shy in your presence every time, how do I gather the courage to give you more?
ਤੇਰੇ ਲਈ ਮੈਂ ਜੱਟਾ ਪਾ ਕੇ ਆਈ ਝਾਂਜਰਾਂ ਤੇਰੇ ਲਈ ਮੈਂ ਜੱਟਾ ਹੋ ਕੇ ਆਈ ਆਂ ਤਿਆਰ
tere laI maiM jaTTA pA ke AI jhAMjarAM tere laI maiM jaTTA ho ke AI AM tiAra
For you, [Jatt], I’ve worn these anklets; for you, [Jatt], I have adorned myself
ਕਸਮਾਂ ਤੇ ਕੌਲ ਕਰਾਰਾਂ ਦੀ ਮੈਂ ਪੱਕੀ ਨਿਕਲੂੰਗੀ
kasamAM te kaula karArAM dI maiM pakkI nikalUMgI
I will prove to be steadfast in my oaths and promises
ਤੈਨੂੰ ਦੱਸ ਦਿੰਨੀ ਆਂ ਯਾਰਾ ਤੇਰੇ ਲਈ ਲੱਕੀ ਨਿਕਲੂੰਗੀ
tainUM dassa diMnI AM yArA tere laI lakkI nikalUMgI
I’m telling you, [Yaar: close friends/brothers; used here as a term of endearment], I will prove to be a lucky charm for you
ਇਹ ਦੁਨੀਆ ਝੂਠ ਫ਼ਰੇਬ ਵਿਚ ਵੱਸਦੀ ਤੇ ਮੈਂ ਸੱਚੀ ਨਿਕਲੂੰਗੀ
iha dunIA jhUTha pha਼reba vicha vassadI te maiM sachchI nikalUMgI
This world lives in lies and deception, but I will prove to be true
ਤੈਨੂੰ ਦੱਸ ਦਿੰਨੀ ਆਂ ਯਾਰਾ ਤੇਰੇ ਲਈ ਲੱਕੀ ਨਿਕਲੂੰਗੀ
tainUM dassa diMnI AM yArA tere laI lakkI nikalUMgI
I’m telling you, [Yaar: close friends/brothers; used here as a term of endearment], I will prove to be a lucky charm for you
ਜੱਟਾ ਮੇਰਾ ਹੱਕ ਤੇਰੇ ਉੱਤੇ ਤੈਨੂੰ ਸੁੱਤੇ ਨੂੰ ਮੈਂ ਪਿਆਰ ਨਾਲ ਉਠਾਊਂ
jaTTA merA hakka tere utte tainUM sutte nUM maiM piAra nAla uThAUM
[Jatt], I have a right over you; I’ll wake you from your sleep with tender love
ਮਹਿੰਦੀ ਵਾਲੇ ਹੱਥਾਂ ਨਾਲ ਤੇਰੇ ਲਈ ਮੈਂ ਗੋਲ-ਗੋਲ ਰੋਟੀਆਂ ਬਣਾਊਂ
mahiMdI vAle hatthAM nAla tere laI maiM gola-gola roTIAM baNAUM
With my henna-adorned hands, I will cook perfectly round rotis for you
ਤੂੰ ਇੱਕ ਵਾਰੀ ਕਹਿ ਤਾਂ ਸਹੀ ਤੇਰੇ ਪਿੰਡ ਨੂੰ ਮੈਂ ਭੱਜੀ-ਭੱਜੀ ਆਊਂ
tUM ikka vArI kahi tAM sahI tere piMDa nUM maiM bhajjI-bhajjI AUM
Just say the word once, and I’ll come running to your village
ਤੂੰ ਮੇਰਾ ਨਾਂ ਲੈ ਤਾਂ ਸਹੀ ਤੇਰਾ ਗੋਤ ਮੇਰੇ ਨਾਮ ਪਿੱਛੇ ਲਾਊਂ
tUM merA nAM lai tAM sahI terA gota mere nAma pichChe lAUM
Just speak my name, and I’ll attach your clan name as my surname
ਰੱਬ ਮੰਨਿਆ ਮੈਂ ਤੈਨੂੰ ਹੋ ਕੇ ਰੱਬੋਂ ਬਾਹਰ ਚੜ੍ਹਿਆ ਹੀ ਰਹਿੰਦਾ ਤੇਰੇ ਨਾਮ ਦਾ ਖ਼ੁਮਾਰ
rabba maMniA maiM tainUM ho ke rabboM bAhara cha.DhiA hI rahiMdA tere nAma dA kha਼umAra
I’ve accepted you as my God; beyond the divine, I am intoxicated by your essence
ਤੇਰੇ ਰੋਗ ਲਾਏ ਦੀ ਦਵਾਈ ਮਿਲੇ ਨਾ ਤੇਰੇ ਨਾਮ ਤੋਂ ਨੇ ਜਿਹੜੇ ਰਹਿੰਦੇ ਦਿਲ ਬਾਹਰ
tere roga lAe dI davAI mile nA tere nAma toM ne jiha.De rahiMde dila bAhara
There is no medicine for the ailment of love you've given; those who don't have your name in their hearts are empty