Meharma

by Garry Sandhuft NIJJAR, Mxrci

ਕਿੱਦਾਂ ਮੈਂ ਕਾਬੂ ਕਰ ਲਾਂ ਜੱਟਾ ਜਜ਼ਬਾਤਾਂ ਨੂੰ
kiddAM maiM kAbU kara lAM jaTTA jaja਼bAtAM nUM
How do I take control of these emotions, [Jatta: a member of the land-owning agricultural community known for pride and lifestyle]?
ਸੌਣ ਨਹੀਂ ਦਿੰਦਾ ਮੈਨੂੰ ਹਾਸਾ ਤੇਰਾ ਰਾਤਾਂ ਨੂੰ
sauNa nahIM diMdA mainUM hAsA terA rAtAM nUM
Your laughter doesn't let me sleep through the nights
ਗੈਰੀ ਕਿਹੜਾ ਜਾਦੂ ਵੇ ਤੂੰ ਕਰ'ਤਾ
gairI kiha.DA jAdU ve tUM kara'tA
Garry, what kind of spell have you cast on me? [Garry: a self-reference to the artist, Garry Sandhu]
ਨੈਣ ਹੁਣ ਰਹਿੰਦੇ ਨੇ ਜਾਗੇ
naiNa huNa rahiMde ne jAge
Now my eyes remain wide awake
ਨੈਣ ਹੁਣ ਰਹਿੰਦੇ ਨੇ ਜਾਗੇ
naiNa huNa rahiMde ne jAge
Now my eyes remain wide awake
ਦਿਲ ਦਿਆ ਮਹਿਰਮਾ ਤੇਰੇ ਬਿਨਾਂ ਦਿਲ ਨਾ ਲੱਗੇ
dila diA mahiramA tere binAM dila nA lagge
O confidant of my heart, without you, my heart finds no rest
ਤੇਰੇ ਬਿਨਾਂ ਦਿਲ ਨਾ ਲੱਗੇ
tere binAM dila nA lagge
Without you, my heart finds no rest

ਈਦ ਦਾ ਚੰਦ ਹੋ ਗਿਆ ਸੱਜਣਾ ਵੇ ਅੱਜ-ਕੱਲ੍ਹ ਤੂੰ
Ida dA chaMda ho giA sajjaNA ve ajja-kallha tUM
You’ve become rare as the moon on Eid, [Sajjan: beloved/soulmate], these days
ਰੱਬ ਤੋਂ ਮੈਂ ਕਰਾਂ ਦੁਆਵਾਂ ਵੇਖਣ ਲਈ ਤੇਰਾ ਮੂੰਹ
rabba toM maiM karAM duAvAM vekhaNa laI terA mUMha
I offer prayers to the Almighty just to catch a glimpse of your face
ਰੱਬ ਤੋਂ ਮੈਂ ਕਰਾਂ ਦੁਆਵਾਂ ਵੇਖਣ ਲਈ ਤੇਰਾ ਮੂੰਹ
rabba toM maiM karAM duAvAM vekhaNa laI terA mUMha
I offer prayers to the Almighty just to catch a glimpse of your face
ਕਿਤੇ ਕਿਤੇ ਡਰ ਜਿਹਾ ਲੱਗਦਾ
kite kite Dara jihA laggadA
Sometimes a strange fear creeps in
ਕਿਉਂਕਿ ਪਿਆਰਾਂ ਵਿਚ ਮਿਲਦੇ ਦਗ਼ੇ
kiuMki piArAM vicha milade daga਼e
Because in matters of love, one often meets with betrayal
ਪਿਆਰਾਂ ਵਿਚ ਮਿਲਦੇ ਦਗ਼ੇ
piArAM vicha milade daga਼e
In matters of love, one often meets with betrayal
ਦਿਲ ਦਿਆ ਮਹਿਰਮਾ ਤੇਰੇ ਬਿਨਾਂ ਦਿਲ ਨਾ ਲੱਗੇ
dila diA mahiramA tere binAM dila nA lagge
O confidant of my heart, without you, my heart finds no rest
ਤੇਰੇ ਬਿਨਾਂ ਦਿਲ ਨਾ ਲੱਗੇ
tere binAM dila nA lagge
Without you, my heart finds no rest
ਦਿਲ ਦਿਆ ਮਹਿਰਮਾ ਤੇਰੇ ਬਿਨਾਂ ਦਿਲ ਨਾ ਲੱਗੇ
dila diA mahiramA tere binAM dila nA lagge
O confidant of my heart, without you, my heart finds no rest
ਤੇਰੇ ਬਿਨਾਂ ਦਿਲ ਨਾ ਲੱਗੇ
tere binAM dila nA lagge
Without you, my heart finds no rest
ਬੱਸ ਮਾਂ ਤੇਰੀ ਦੀ ਬੇਟੀਏ ਕੁੜੀਏ ਵੈਸੇ ਹੁਣ ਤੂੰ ਲੇਟ ਆ ਕੁੜੀਏ
bassa mAM terI dI beTIe ku.DIe vaise huNa tUM leTa A ku.DIe
Listen, daughter of your mother, [Kudiye: Ni/Nee: a gender-specific vocative used to address a woman directly], you're a bit late now
ਮੁਲਾਕਾਤ ਦਾ ਟਾਈਮ ਨਹੀਂ ਜੱਟ ਤੋਂ ਗੱਲ ਕਚਹਿਰੀ ਡੇਟ ਆ ਕੁੜੀਏ
mulAkAta dA TAIma nahIM jaTTa toM galla kachahirI DeTa A ku.DIe
This [Jatt: land-owning agriculturalist] has no time for rendezvous; my life is tied to court hearing dates
ਇੱਕ ਆਖ਼ਰੀ ਰਹਿੰਦਾ ਕੁੜੇ ਪਰਚਾ
ikka Akha਼rI rahiMdA ku.De parachA
Just one last criminal case remains, [Kude: another form of address for a girl]
ਸ਼ਹਿਰ ਤੇਰੇ ਵੱਜਣੇ ਡੱਗੇ
sa਼hira tere vajjaNe Dagge
Then the victory drums will thunder in your city
ਸ਼ਹਿਰ ਤੇਰੇ ਵੱਜਣੇ ਡੱਗੇ
sa਼hira tere vajjaNe Dagge
Then the victory drums will thunder in your city
ਦਿਲ ਦਿਆ ਮਹਿਰਮਾ ਤੇਰੇ ਬਿਨਾਂ ਦਿਲ ਨਾ ਲੱਗੇ
dila diA mahiramA tere binAM dila nA lagge
O confidant of my heart, without you, my heart finds no rest
ਤੇਰੇ ਬਿਨਾਂ ਦਿਲ ਨਾ ਲੱਗੇ
tere binAM dila nA lagge
Without you, my heart finds no rest
ਦਿਲ ਦਿਆ ਮਹਿਰਮਾ ਤੇਰੇ ਬਿਨਾਂ ਦਿਲ ਨਾ ਲੱਗੇ
dila diA mahiramA tere binAM dila nA lagge
O confidant of my heart, without you, my heart finds no rest
ਤੇਰੇ ਬਿਨਾਂ ਦਿਲ ਨਾ ਲੱਗੇ
tere binAM dila nA lagge
Without you, my heart finds no rest
ਵੇਟ ਦੀ ਗੱਲ ਕਰੇ ਜੇ ਉਮਰਾਂ ਤੇ ਕਰ ਲਾਂਗੀ
veTa dI galla kare je umarAM te kara lAMgI
If it’s a matter of waiting, I’ll wait for lifetimes
ਦੁਨੀਆ ਦੇ ਤਾਅਨੇ ਮਿਹਣੇ ਹੱਸ ਕੇ ਮੈਂ ਜਰ ਲਾਂਗੀ
dunIA de tAane mihaNe hassa ke maiM jara lAMgI
I will endure the world’s taunts and scoffs with a smile
ਦੁਨੀਆ ਦੇ ਤਾਅਨੇ ਮਿਹਣੇ ਹੱਸ ਕੇ ਮੈਂ ਜਰ ਲਾਂਗੀ
dunIA de tAane mihaNe hassa ke maiM jara lAMgI
I will endure the world’s taunts and scoffs with a smile
ਕੀਤੀਆਂ ਮੇਰੇ ਨਾਲ ਗੈਰੀਆਂ
kItIAM mere nAla gairIAM
Even though you’ve been distant/difficult with me, [Garry: self-reference to artist]
ਮੈਂ ਤਾਂ ਵੀ ਤੇਰੇ ਨਾਲ ਖੜ੍ਹੀ ਆਂ ਹਜੇ
maiM tAM vI tere nAla kha.DhI AM haje
I am still standing firmly by your side
ਤਾਂ ਵੀ ਤੇਰੇ ਨਾਲ ਖੜ੍ਹੀ ਆਂ ਹਜੇ
tAM vI tere nAla kha.DhI AM haje
I am still standing firmly by your side
ਦਿਲ ਦਿਆ ਮਹਿਰਮਾ ਤੇਰੇ ਬਿਨਾਂ ਦਿਲ ਨਾ ਲੱਗੇ
dila diA mahiramA tere binAM dila nA lagge
O confidant of my heart, without you, my heart finds no rest
ਤੇਰੇ ਬਿਨਾਂ ਦਿਲ ਨਾ ਲੱਗੇ
tere binAM dila nA lagge
Without you, my heart finds no rest
ਦਿਲ ਦਿਆ ਮਹਿਰਮਾ ਤੇਰੇ ਬਿਨਾਂ ਦਿਲ ਨਾ ਲੱਗੇ
dila diA mahiramA tere binAM dila nA lagge
O confidant of my heart, without you, my heart finds no rest
ਤੇਰੇ ਬਿਨਾਂ ਦਿਲ ਨਾ ਲੱਗੇ
tere binAM dila nA lagge
Without you, my heart finds no rest

Share

More by Garry Sandhu

View all songs →