Minna Minna
by Garry Sandhuft Josh Sidhu
ਉਮਰਾਂ ਦੀ ਕੱਚੀ ਕਰਦੀ ਚਲਾਕੀਆਂ
umarAM dI kachchI karadI chalAkIAM
So young in years, yet she plays such clever games
ਸੋਹਣਾ ਜਿਹਾ ਮੁੰਡਾ ਵੇਖ ਪਾਉਂਦੀ ਬਾਗੀਆਂ
sohaNA jihA muMDA vekha pAuMdI bAgIAM
Seeing a handsome lad, she starts throwing playful tantrums
ਚਿੱਟੇ ਚਿੱਟੇ ਦੰਦਾਂ ਵਿਚ ਆਉਣ ਹਾਸੀਆਂ
chiTTe chiTTe daMdAM vicha AuNa hAsIAM
Laughter spills out from between her pearly white teeth
ਗੋਰਾ ਮੁੱਖ ਉਹਦੇ ਫੁੱਲਾਂ ਦੀ ਕਿਆਰੀ
gorA mukkha uhade phullAM dI kiArI
Her fair face is like a blooming garden of flowers
ਓ ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
o miMnA miMnA pabbAM utte pAuMdI bhaMga.DA
Oh, with soft and subtle steps, she dances the [Bhangra: an energetic traditional Punjabi folk dance]
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ve ku.DI jaTTa nUM paTTaNa dI mArI
This [Kudi: girl/maiden] is out to charm and conquer the [Jatt: a member of the land-owning agricultural community known for pride and lifestyle]
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
miMnA miMnA pabbAM utte pAuMdI bhaMga.DA
With soft and subtle steps, she dances the [Bhangra]
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ve ku.DI jaTTa nUM paTTaNa dI mArI
This [Kudi] is out to charm and conquer the [Jatt]

ਕਾਲਾ ਸੂਟ ਪਾ ਕੇ ਨੀ ਤੂੰ ਅੱਗ ਲੱਗਦੀ
kAlA sUTa pA ke nI tUM agga laggadI
Dressed in that black suit, you’re setting the world on fire
ਥੋੜ੍ਹੀ ਨੌਟੀ ਲੱਗੇ ਥੋੜ੍ਹੀ ਠੱਗ ਲੱਗੇ
tho.DhI nauTI lagge tho.DhI Thagga lagge
You seem a little naughty, a little like a heart-thief
ਨਾਗ ਵਲ ਖਾਂਦੀ ਤੇਰੀ ਗੁੱਤ ਪਤਲੋ
nAga vala khAMdI terI gutta patalo
Your long braid coils and sways like a serpent, slim one
ਬੀਕਾਨੇਰ ਤੋਂ ਲਿਆਂਦੀ ਤੂੰ ਡੱਗ ਲੱਗਦੀ
bIkAnera toM liAMdI tUM Dagga laggadI
You look like a lethal sting brought straight from Bikaner
ਪਿੰਡਾਂ ਵਾਲੇ ਜੱਟ ਪਏ ਨੇ ਕਰਦੇ ਸਲਾਮਾਂ
piMDAM vAle jaTTa pae ne karade salAmAM
The [Jatts] from the villages are all bowing down to you
ਤੈਨੂੰ ਪੱਟਣ ਦੀ ਕਰਦੇ ਤਿਆਰੀ
tainUM paTTaNa dI karade tiArI
They are all preparing their best moves to win you over
ਓ ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
o miMnA miMnA pabbAM utte pAuMdI bhaMga.DA
Oh, with soft and subtle steps, she dances the [Bhangra]
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ve ku.DI jaTTa nUM paTTaNa dI mArI
This [Kudi] is out to charm and conquer the [Jatt]
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
miMnA miMnA pabbAM utte pAuMdI bhaMga.DA
With soft and subtle steps, she dances the [Bhangra]
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ve ku.DI jaTTa nUM paTTaNa dI mArI
This [Kudi] is out to charm and conquer the [Jatt]
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
miMnA miMnA pabbAM utte pAuMdI bhaMga.DA
With soft and subtle steps, she dances the [Bhangra]
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ve ku.DI jaTTa nUM paTTaNa dI mArI
This [Kudi] is out to charm and conquer the [Jatt]
ਤੇਰੇ ਵੇਖ ਕੇ ਸਟੈੱਪ ਯਾਰਾ ਲੋਰ ਚੜ੍ਹਦੀ
tere vekha ke saTaippa yArA lora cha.DhadI
Watching your steps, [Yaar: close friend/brother], a buzz starts to rise
ਜਿੰਨੀ ਵਾਰੀ ਵੇਖਾਂ ਸਾਲੀ ਹੋਰ ਚੜ੍ਹਦੀ
jiMnI vArI vekhAM sAlI hora cha.DhadI
The more I watch, [Playful taunt to others], the more the intoxication grows
ਡੀਜੇ ਵਾਲੇ ਬਾਈ ਗਾਣਾ ਬੰਦ ਕਰ ਲੈ
DIje vAle bAI gANA baMda kara lai
Hey DJ brother, please turn the music off now
ਇਹਨੂੰ ਵੇਖ ਕੇ ਜੱਟਾਂ ਦੀ ਜਿੰਦ ਜਾਵੇ ਸੜਦੀ
ihanUM vekha ke jaTTAM dI jiMda jAve sa.DadI
Watching her dance, the very souls of these [Jatts] are set ablaze
ਪੱਟੂ ਦਾਰੂ ਨਾਲ [?] ਥੋੜ੍ਹੇ ਥੋੜ੍ਹੇ ਟੱਨ ਨੇ
paTTU dArU nAla [?] tho.Dhe tho.Dhe Tanna ne
These lads are a little tipsy and swayed by the liquor
ਐਵੇਂ ਬਣ ਗਏ ਵੈਰੀ
aiveM baNa gae vairI
And just like that, they've turned into rivals for your heart