One Touch

by Garry Sandhuft Roach Killa

ਦੇਸ਼ਾਂ ਵਿਚ ਸਾਰੀਆਂ ਨੂੰ ਸੂਟ ਵਿਚ ਕੱਲੀ
desa਼AM vicha sArIAM nUM sUTa vicha kallI
Amongst all the women in all the lands, you stand alone in your [Suit: traditional Punjabi salwar-kameez].
ਮੈਂ ਵੇਖਦਾ ਹੀ ਰਹਿ ਗਿਆ ਪਤਾ ਨਹੀਂ ਕਿੱਥੇ ਚੱਲੀ
maiM vekhadA hI rahi giA patA nahIM kitthe challI
I just stood there staring, wondering where you were headed.
ਕਰਦਾ ਸੀ ਦਿਲ ਜਾ ਕੇ ਕੋਲ ਬਹਿ ਜਾਵਾਂ
karadA sI dila jA ke kola bahi jAvAM
My heart yearned to go and sit by your side.
ਦੂਰੋਂ ਦੂਰੋਂ ਵੇਖ ਮੈਨੂੰ ਆਉਂਦੀ ਨਾ ਤਸੱਲੀ
dUroM dUroM vekha mainUM AuMdI nA tasallI
Just watching you from afar brings me no peace of mind.
ਝੱਟ ਜਣੀ ਖਣੀ ਨੂੰ ਨਾ ਤੱਕਦਾ
jhaTTa jaNI khaNI nUM nA takkadA
Yours truly [Mitran] doesn't just look at every passerby,
ਬਸ ਤੇਰੇ ਤੇ ਅੱਖ ਰੱਖਦਾ
basa tere te akkha rakkhadA
My eyes are exclusively fixed upon you.
ਦਿਲ ਨਾਮ ਤੇਰਾ ਏ ਜਪਦਾ
dila nAma terA e japadA
My heart keeps chanting your name like a prayer,
ਸੱਜਣਾ ਜੀ...
sajjaNA jI...
Oh my beloved [Sajjan: soulmate/darling]...
ਕਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ?
kiha.DI A pasaMda gaDDI merI jAna nUM?
Which car does my life's love desire?
ਗੇੜੇ ਉਹਦੇ ਉੱਤੇ ਲਾਏ ਜਾਣਗੇ
ge.De uhade utte lAe jANage
We shall go for long drives in that very ride.
ਡੌਂਟ ਵਰੀ ਬੇਬੀ ਤੁਸੀਂ ਦੱਸੋ ਬੋਲ ਕੇ
DauMTa varI bebI tusIM dasso bola ke
Don't worry baby, just speak your heart's desire,
ਸ਼ੌਂਕ ਸਾਰੇ ਹੀ ਪੁਗਾਈ ਜਾਣਗੇ
sa਼auMka sAre hI pugAI jANage
Every single whim of yours shall be fulfilled.
ਉਹ ਸਾਦਗੀ ਤੇਰੀ ਨੇ ਦਿਲ ਟੱਚ ਕਰਤਾ
uha sAdagI terI ne dila Tachcha karatA
Oh, your simplicity has touched my very soul,
ਹੋ ਤੇਰੇ ਲਈ ਮੈਂ ਹੀਰਿਆਂ ਨੂੰ ਕੱਚ ਕਰਤਾ
ho tere laI maiM hIriAM nUM kachcha karatA
For your sake, I've treated even diamonds as mere glass.
ਹੋ ਕਿਵੇਂ ਧੰਨਵਾਦ ਤੁਹਾਡਾ ਕਰਾਂ ਬਾਬਾ ਜੀ
ho kiveM dhaMnavAda tuhADA karAM bAbA jI
Oh, how do I ever thank the Almighty [Baba Ji],
ਸੁਪਨਾ ਮੇਰਾ ਤੂੰ ਹਰ ਸੱਚ ਕਰਤਾ
supanA merA tUM hara sachcha karatA
You have turned my every dream into reality.
ਸੁਣ ਕੋਹੇਨੂਰ ਦੀ ਦਿੱਤੋ
suNa kohenUra dI ditto
Listen, you gift from the [Kohinoor: the world-famous diamond of Indian origin],
ਮੇਰੇ ਹੁੰਦੇ ਨਜ਼ਾਰੇ ਲੁੱਟੋ
mere huMde naja਼Are luTTo
Relish in life's luxuries as long as I am here.
ਭਾਵੇਂ ਗੇੜਾਂ ਪਾ ਪਾ ਸੁੱਟੋ
bhAveM ge.DAM pA pA suTTo
Even if you wear them out and cast them away,
ਸੂਟ ਸਵਾਈ ਜਾਣਗੇ
sUTa savAI jANage
New [Suits: traditional attire] will keep being tailored for you.
ਕਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ?
kiha.DI A pasaMda gaDDI merI jAna nUM?
Which car does my life's love desire?
ਗੇੜੇ ਉਹਦੇ ਉੱਤੇ ਲਾਏ ਜਾਣਗੇ
ge.De uhade utte lAe jANage
We shall go for long drives in that very ride.
ਡੌਂਟ ਵਰੀ ਬੇਬੀ ਤੁਸੀਂ ਦੱਸੋ ਬੋਲ ਕੇ
DauMTa varI bebI tusIM dasso bola ke
Don't worry baby, just speak your heart's desire,
ਸ਼ੌਂਕ ਸਾਰੇ ਹੀ ਪੁਗਾਈ ਜਾਣਗੇ
sa਼auMka sAre hI pugAI jANage
Every single whim of yours shall be fulfilled.
ਹੋ ਉੱਚੇ ਚੱਕ ਕਰਦੇ ਪ੍ਰਾਈਸ ਟੈਗ ਜੀ
ho uchche chakka karade prAIsa Taiga jI
Oh, don't worry about how high the price tags soar,
ਹੋ ਜਿਹੜਾ ਏ ਪਸੰਦ ਉਹੀਓ ਚੱਕੋ ਬੈਗ ਜੀ
ho jiha.DA e pasaMda uhIo chakko baiga jI
Whichever bag you like, just pick it up.
ਉਹ ਸਾਡੇ ਹੁੰਦਿਆਂ ਜੇ ਖਾਲੀ ਮੋੜੇ ਸ਼ੌਪ ਜੀ
uha sADe huMdiAM je khAlI mo.De sa਼aupa jI
While I am with you, if you leave a shop empty-handed,
ਹੋ ਹੋਈ ਜਾਣੀ ਸਾਨੂੰ ਦਿਲੋਂ ਫੀਲ ਬੈਡ ਜੀ
ho hoI jANI sAnUM diloM phIla baiDa jI
It will truly make me feel bad at heart.
ਸ਼ੌਂਕ ਸਾਰੇ ਹੀ ਦੱਸੋ
sa਼auMka sAre hI dasso
Tell me all your heart's desires,
ਨਾ ਨੀਵੀਂ ਪਾ ਪਾ ਹੱਸੋ
nA nIvIM pA pA hasso
Don't just look down and laugh shyly.
ਜਿੰਨੇ ਮਰਜ਼ੀ ਡਾਲਰ ਚੱਕੋ
jiMne maraja਼I DAlara chakko
Take as many dollars as you wish,
ਉਡਾਏ ਜਾਣਗੇ
uDAe jANage
They are meant to be showered and spent.
ਕਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ?
kiha.DI A pasaMda gaDDI merI jAna nUM?
Which car does my life's love desire?
ਗੇੜੇ ਉਹਦੇ ਉੱਤੇ ਲਾਏ ਜਾਣਗੇ
ge.De uhade utte lAe jANage
We shall go for long drives in that very ride.
ਡੌਂਟ ਵਰੀ ਬੇਬੀ ਤੁਸੀਂ ਦੱਸੋ ਬੋਲ ਕੇ
DauMTa varI bebI tusIM dasso bola ke
Don't worry baby, just speak your heart's desire,
ਸ਼ੌਂਕ ਸਾਰੇ ਹੀ ਪੁਗਾਈ ਜਾਣਗੇ
sa਼auMka sAre hI pugAI jANage
Every single whim of yours shall be fulfilled.
ਹੋ ਤੁਰੂ ਸਾਡੀ ਜੋੜੀ ਵੇਖੂ ਕਰਾਊਡ ਨੀਂ
ho turU sADI jo.DI vekhU karAUDa nIM
When our pair walks together, the crowd will stop and stare [Ni: vocative for a woman].
ਹੋ ਕਰੂ ਤੇਰੀ ਬੇਬੇ ਲਾਲੀ ਤੇ ਪਰਾਊਡ ਨੀਂ
ho karU terI bebe lAlI te parAUDa nIM
Your mother will feel so proud of Lali [Self-reference to the lyricist Lali Mundi].
ਹੋ ਮਾਣ ਹੋਊ ਜੱਟ ਉੱਤੇ ਤੇਰੇ ਡੈਡ ਨੂੰ
ho mANa hoU jaTTa utte tere DaiDa nUM
Your father will take great pride in this [Jatt: a member of the agricultural community known for pride].
ਸਰਦਾਰੀ 'ਚ ਰਹਾਂ ਮੈਂ ਕਰਦਾ ਕੋਈ ਚੌੜ ਨਹੀਂ
saradArI 'cha rahAM maiM karadA koI chau.Da nahIM
I live with stately grace [Sardari], I don't engage in petty antics.
ਜਦ ਡਾਇਮੰਡ ਰਿੰਗ ਮੈਂ ਪਾਉਣੀ
jada DAimaMDa riMga maiM pAuNI
When I finally place the diamond ring on your finger,
ਨੋਟਾਂ ਦੀ ਬਾਰਿਸ਼ ਹੋਣੀ
noTAM dI bArisa਼ hoNI
There shall be a rain of currency notes.
ਗੈਰੀ ਤੋਂ ਮੇਰੀ ਸੋਹਣੀ
gairI toM merI sohaNI
Through Garry [Self-reference to artist Garry Sandhu], my beautiful one,
ਗੀਤ ਗਵਾਏ ਜਾਣਗੇ
gIta gavAe jANage
Songs in your honor shall be sung.
ਕਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ?
kiha.DI A pasaMda gaDDI merI jAna nUM?
Which car does my life's love desire?
ਗੇੜੇ ਉਹਦੇ ਉੱਤੇ ਲਾਏ ਜਾਣਗੇ
ge.De uhade utte lAe jANage
We shall go for long drives in that very ride.
ਡੌਂਟ ਵਰੀ ਬੇਬੀ ਤੁਸੀਂ ਦੱਸੋ ਬੋਲ ਕੇ
DauMTa varI bebI tusIM dasso bola ke
Don't worry baby, just speak your heart's desire,
ਸ਼ੌਂਕ ਸਾਰੇ ਹੀ ਪੁਗਾਈ ਜਾਣਗੇ
sa਼auMka sAre hI pugAI jANage
Every single whim of yours shall be fulfilled.

Share

More by Garry Sandhu

View all songs →