Raatan
by Garry Sandhu
ਰਾਤਾਂ ਕਾਲੀਆਂ ਮੈਂ ਜਾਗ ਜਾਗ ਕੱਟਦੀ ਹੋ... ਰਾਤਾਂ ਕਾਲੀਆਂ ਮੈਂ ਜਾਗ ਜਾਗ ਕੱਟਦੀ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰਾਤਾਂ ਕਾਲੀਆਂ ਮੈਂ ਜਾਗ ਜਾਗ ਕੱਟਦੀ ਕਾਲੀਆਂ ਮੈਂ ਜਾਗ ਜਾਗ ਕੱਟਦੀ ਨੈਣਾਂ ਨੂੰ ਉਡੀਕਾਂ ਤੇਰੀਆਂ ਵੇਖੀ ਜਾਵਾਂ ਰਾਹ ਵੱਲ ਨੂੰ ਕਹਿ ਕੇ ਦਿਲ ਨੂੰ ਤਸੱਲੀ ਦੇ ਲਵਾਂ ਸ਼ਾਇਦ ਆਵੇਂ ਸੋਹਣਿਆ ਕੱਲ੍ਹ ਨੂੰ ਆਸ ਮਿਲਣੀ ਦੀ ਦਿਲੋਂ ਨਹੀਂਓਂ ਘੱਟਦੀ ਮਿਲਣੀ ਦੀ ਦਿਲੋਂ ਨਹੀਂਓਂ ਘੱਟਦੀ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰਾਤਾਂ ਕਾਲੀਆਂ ਮੈਂ ਜਾਗ ਜਾਗ ਕੱਟਦੀ ਕਾਲੀਆਂ ਮੈਂ ਜਾਗ ਜਾਗ ਕੱਟਦੀ ਹਾਲ ਹੋ ਗਿਆ ਸ਼ੁਦਾਈਆਂ ਵਰਗਾ ਵੇਖ ਵੇਖ ਲੋਕ ਹੱਸਦੇ ਮੈਂ ਤਾਂ ਪਿਆਰ 'ਚ ਦੀਵਾਨੀ ਹੋ ਗਈ ਕਮਲੀ ਜਿਹੇ ਲੋਕ ਦੱਸਦੇ ਫ਼ੋਟੋ ਤੇਰੀ ਤੋਂ ਨਿਗਾਹ ਨਹੀਂਓਂ ਹੱਟਦੀ ਤੇਰੀ ਤੋਂ ਨਿਗਾਹ ਨਹੀਂਓਂ ਹੱਟਦੀ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰਾਤਾਂ ਕਾਲੀਆਂ ਮੈਂ ਜਾਗ ਜਾਗ ਕੱਟਦੀ ਕਾਲੀਆਂ ਮੈਂ ਜਾਗ ਜਾਗ ਕੱਟਦੀ ਇੱਕ ਵਾਰੀ ਮੇਲ ਸੰਧੂਆ ਇਸ ਤੋਂ ਪਹਿਲਾਂ ਕਿ ਨਬਜ਼ ਰੁਕ ਜਾਵੇ ਤੇਰੀ ਦੀਦ ਪਾਉਣ ਮਗਰੋਂ ਮੇਰੀ ਜਿੰਦ ਉਸੇ ਥਾਂ ਮੁੱਕ ਜਾਵੇ ਗੈਰੀ ਤੇਰੇ ਕੋਲ ਦੁਆ ਐਸੀ ਸੱਟ ਦੀ ਤੇਰੇ ਕੋਲ ਦੁਆ ਐਸੀ ਸੱਟ ਦੀ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰੋਵਾਂ ਮੈਂ ਤੈਨੂੰ ਯਾਦ ਕਰਕੇ ਰਾਤਾਂ ਕਾਲੀਆਂ ਮੈਂ ਜਾਗ ਜਾਗ ਕੱਟਦੀ ਕਾਲੀਆਂ ਮੈਂ ਜਾਗ ਜਾਗ ਕੱਟਦੀ ਸੋਹਣਿਆ ਸੋਹਣਿਆ ਰਾਂਝਣਾ ਸੋਹਣਿਆ
rAtAM kAlIAM maiM jAga jAga kaTTadI ho... rAtAM kAlIAM maiM jAga jAga kaTTadI rovAM maiM tainUM yAda karake rovAM maiM tainUM yAda karake rovAM maiM tainUM yAda karake rovAM maiM tainUM yAda karake rovAM maiM tainUM yAda karake rovAM maiM tainUM yAda karake rovAM maiM tainUM yAda karake rovAM maiM tainUM yAda karake rAtAM kAlIAM maiM jAga jAga kaTTadI kAlIAM maiM jAga jAga kaTTadI naiNAM nUM uDIkAM terIAM vekhI jAvAM rAha valla nUM kahi ke dila nUM tasallI de lavAM sa਼Aida AveM sohaNiA kallha nUM Asa milaNI dI diloM nahIMoM ghaTTadI milaNI dI diloM nahIMoM ghaTTadI rovAM maiM tainUM yAda karake rovAM maiM tainUM yAda karake rovAM maiM tainUM yAda karake rovAM maiM tainUM yAda karake rAtAM kAlIAM maiM jAga jAga kaTTadI kAlIAM maiM jAga jAga kaTTadI hAla ho giA sa਼udAIAM varagA vekha vekha loka hassade maiM tAM piAra 'cha dIvAnI ho gaI kamalI jihe loka dassade pha਼oTo terI toM nigAha nahIMoM haTTadI terI toM nigAha nahIMoM haTTadI rovAM maiM tainUM yAda karake rovAM maiM tainUM yAda karake rovAM maiM tainUM yAda karake rovAM maiM tainUM yAda karake rAtAM kAlIAM maiM jAga jAga kaTTadI kAlIAM maiM jAga jAga kaTTadI ikka vArI mela saMdhUA isa toM pahilAM ki nabaja਼ ruka jAve terI dIda pAuNa magaroM merI jiMda use thAM mukka jAve gairI tere kola duA aisI saTTa dI tere kola duA aisI saTTa dI rovAM maiM tainUM yAda karake rovAM maiM tainUM yAda karake rovAM maiM tainUM yAda karake rovAM maiM tainUM yAda karake rAtAM kAlIAM maiM jAga jAga kaTTadI kAlIAM maiM jAga jAga kaTTadI sohaNiA sohaNiA rAMjhaNA sohaNiA
I spend these pitch-black nights wide awake, oh...
I spend these pitch-black nights wide awake
I weep while remembering you
I weep while remembering you
I weep while remembering you
I weep while remembering you
I weep while remembering you
I weep while remembering you
I weep while remembering you
I weep while remembering you
I spend these pitch-black nights wide awake
These black nights, I spend wide awake
My eyes long for you, staring incessantly at the path
I try to comfort my heart with a single thought
That perhaps, my [Sohniya: handsome beloved], you might return tomorrow
The hope of our meeting never fades from my heart
The hope of meeting never fades from my heart
I weep while remembering you
I weep while remembering you
I weep while remembering you
I weep while remembering you
I spend these pitch-black nights wide awake
These black nights, I spend wide awake
My state has become like that of the deranged
People look at me and mock my condition
I have become lost and driven mad in your love
That is what the simple folk say about me
I cannot tear my gaze away from your photograph
I cannot tear my gaze away from yours
I weep while remembering you
I weep while remembering you
I weep while remembering you
I weep while remembering you
I spend these pitch-black nights wide awake
These black nights, I spend wide awake
Grant us a meeting just once, [Sandhu: self-reference to the artist Garry Sandhu]
Before my pulse finally comes to a halt
After I catch a glimpse of you
May my life end right there in that moment
[Garry: self-reference], I pray to you for a remedy for this wound
I seek a prayer from you for such a wound
I weep while remembering you
I weep while remembering you
I weep while remembering you
I weep while remembering you
I spend these pitch-black nights wide awake
These black nights, I spend wide awake
My beautiful one, my handsome one, my [Ranjhna: the ultimate archetype of the tragic hero/lover], my beloved