Sahan To Pyariya

by Garry Sandhuft DJH

ਤੇਰੇ ਨਾਲ ਪਿਆਰ ਯਾਰਾ ਤੇਰੇ ਨਾਲ ਜਹਾਨ ਸਾਰਾ
tere nAla piAra yArA tere nAla jahAna sArA
My love is with you, [Yaar: close friend/beloved], my whole world is with you
ਤੇਰੇ ਨਾਲ ਪਿਆਰ ਯਾਰਾ ਤੇਰੇ ਨਾਲ ਜਹਾਨ ਸਾਰਾ
tere nAla piAra yArA tere nAla jahAna sArA
My love is with you, [Yaar: close friend/beloved], my whole world is with you
ਪਹਿਲਾਂ ਰੱਬ ਨਾਲੋਂ ਲਈਏ ਤੇਰਾ ਨਾਂ
pahilAM rabba nAloM laIe terA nAM
Even before God, I utter your name
ਪਹਿਲਾਂ ਰੱਬ ਨਾਲੋਂ ਲਈਏ ਤੇਰਾ ਨਾਂ
pahilAM rabba nAloM laIe terA nAM
Even before God, I utter your name
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ
sAhAM toM piAriA ChaDDa ke nA jAIM
O one dearer than my very breath, do not ever leave me
ਦਿਲ ਲੱਗਣਾ ਨੀ ਕੱਲਿਆਂ ਦਾ
dila laggaNA nI kalliAM dA
This heart will find no peace all alone

ਸੋਹਣਿਆਂ
sohaNiAM
O beautiful one
ਸੋਹਣਿਆਂ
sohaNiAM
O beautiful one
ਚੰਨ ਨਾਲ ਚਾਨਣੀ ਤੇ ਤਾਰਿਆਂ ਨਾਲ ਰਾਤ ਨੀ
chaMna nAla chAnaNI te tAriAM nAla rAta nI
The moonlight belongs with the moon, and the night with the stars

ਇੰਝ ਇਕੱਠੇ ਰਹੀਏ ਸੋਹਣੀ ਬਣਦੀ ਏ ਬਾਤ ਨੀ
iMjha ikaTThe rahIe sohaNI baNadI e bAta nI
If we stay together like this, a beautiful story unfolds

ਰਹੀਏ ਧੁੱਪ ਨਾਲ ਰਹਿੰਦੀ ਜਿਵੇਂ ਛਾਂ
rahIe dhuppa nAla rahiMdI jiveM ChAM
May we stay together like the shadow stays with the sun
ਰਹੀਏ ਧੁੱਪ ਨਾਲ ਰਹਿੰਦੀ ਜਿਵੇਂ ਛਾਂ
rahIe dhuppa nAla rahiMdI jiveM ChAM
May we stay together like the shadow stays with the sun
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ
sAhAM toM piAriA ChaDDa ke nA jAIM
O one dearer than my very breath, do not ever leave me
ਦਿਲ ਲੱਗਣਾ ਨੀ ਕੱਲਿਆਂ ਦਾ
dila laggaNA nI kalliAM dA
This heart will find no peace all alone
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ
sAhAM toM piAriA ChaDDa ke nA jAIM
O one dearer than my very breath, do not ever leave me
ਦਿਲ ਲੱਗਣਾ ਨੀ ਕੱਲਿਆਂ ਦਾ
dila laggaNA nI kalliAM dA
This heart will find no peace all alone
ਸੋਹਣਿਆਂ
sohaNiAM
O beautiful one
ਸੋਹਣਿਆਂ
sohaNiAM
O beautiful one
ਦੂਰ ਜਦੋਂ ਜਾਵੇਂ ਗੈਰੀ ਦਿਲ ਘਬਰਾਉਂਦਾ ਏ
dUra jadoM jAveM gairI dila ghabarAuMdA e
Whenever you drift away, Garry's [Self-reference to artist Garry Sandhu] heart grows restless
ਟਾਹਣੀ ਨਾਲੋਂ ਟੁੱਟਾ ਜਿਵੇਂ ਫੁੱਲ ਮਰ ਜਾਂਦਾ ਏ
TAhaNI nAloM TuTTA jiveM phulla mara jAMdA e
Like a flower that withers and dies once broken from its branch

ਅਸੀਂ ਤੈਨੂੰ ਸੰਧੂ ਦੱਸਦੇ ਆਂ ਤਾਂ
asIM tainUM saMdhU dassade AM tAM
I, Sandhu [Self-reference to artist's surname], tell you this because
ਤੈਨੂੰ ਦੱਸਦੇ ਆਂ ਤਾਂ
tainUM dassade AM tAM
I tell you this because
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ
sAhAM toM piAriA ChaDDa ke nA jAIM
O one dearer than my very breath, do not ever leave me
ਦਿਲ ਲੱਗਣਾ ਨੀ ਕੱਲਿਆਂ ਦਾ
dila laggaNA nI kalliAM dA
This heart will find no peace all alone
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ
sAhAM toM piAriA ChaDDa ke nA jAIM
O one dearer than my very breath, do not ever leave me
ਦਿਲ ਲੱਗਣਾ ਨੀ ਕੱਲਿਆਂ ਦਾ
dila laggaNA nI kalliAM dA
This heart will find no peace all alone
ਸੋਹਣਿਆਂ
sohaNiAM
O beautiful one
ਸੋਹਣਿਆਂ
sohaNiAM
O beautiful one

Share

More by Garry Sandhu

View all songs →