Sahan To Pyariya - Bollywood Version

by Garry Sandhuft DJ H

ਤੇਰੇ ਨਾਲ ਪਿਆਰ ਯਾਰਾ ਤੇਰੇ ਨਾਲ ਜਹਾਨ ਸਾਰਾ
tere nAla piAra yArA tere nAla jahAna sArA
My love is with you, my friend, and with you resides my whole world [Yaar: close friend/brother; carries significant cultural weight regarding loyalty]
ਤੇਰੇ ਨਾਲ ਪਿਆਰ ਯਾਰਾ ਤੇਰੇ ਨਾਲ ਜਹਾਨ ਸਾਰਾ
tere nAla piAra yArA tere nAla jahAna sArA
My love is with you, my friend, and with you resides my whole world
ਪਹਿਲਾਂ ਰੱਬ ਨਾਲੋਂ ਲਈਏ ਤੇਰਾ ਨਾਂ
pahilAM rabba nAloM laIe terA nAM
Before I even call upon God, I utter your name

ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ ਦਿਲ ਲੱਗਣਾ ਨੀ ਕੱਲਿਆਂ ਦਾ
sAhAM toM piAriA ChaDDa ke nA jAIM dila laggaNA nI kalliAM dA
O one dearer than my very breath, never leave me, for my heart won't survive alone

ਸੋਹਣਿਆ
sohaNiA
My beautiful one
ਸੋਹਣਿਆ
sohaNiA
My beautiful one
ਚੰਨ ਨਾਲ ਚਾਨਣੀ ਤੇ ਤਾਰਿਆਂ ਨਾਲ ਰਾਤ ਨੀ
chaMna nAla chAnaNI te tAriAM nAla rAta nI
Moonlight belongs to the moon and the night belongs to the stars

ਇੰਜ ਕੱਠੇ ਰਹੀਏ ਸੋਹਣੀ ਬਣਦੀ ਏ ਬਾਤ ਨੀ
iMja kaTThe rahIe sohaNI baNadI e bAta nI
Let us stay together like this, for that is how a beautiful story is made

ਰਹੀਏ ਧੁੱਪ ਨਾਲ ਰਹਿੰਦੀ ਜਿਵੇਂ ਛਾਂ
rahIe dhuppa nAla rahiMdI jiveM ChAM
Let us stay together like the shadow stays with the sun
ਰਹੀਏ ਧੁੱਪ ਨਾਲ ਰਹਿੰਦੀ ਜਿਵੇਂ ਛਾਂ
rahIe dhuppa nAla rahiMdI jiveM ChAM
Let us stay together like the shadow stays with the sun
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ ਦਿਲ ਲੱਗਣਾ ਨੀ ਕੱਲਿਆਂ ਦਾ
sAhAM toM piAriA ChaDDa ke nA jAIM dila laggaNA nI kalliAM dA
O one dearer than my very breath, never leave me, for my heart won't survive alone
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ ਦਿਲ ਲੱਗਣਾ ਨੀ ਕੱਲਿਆਂ ਦਾ
sAhAM toM piAriA ChaDDa ke nA jAIM dila laggaNA nI kalliAM dA
O one dearer than my very breath, never leave me, for my heart won't survive alone
ਸੋਹਣਿਆ
sohaNiA
My beautiful one
ਸੋਹਣਿਆ
sohaNiA
My beautiful one
ਸੱਚੀਆਂ ਮੁਹੱਬਤਾਂ ਵੇ ਤੇਰੇ ਨਾਲ ਪਾ ਬੈਠੇ
sachchIAM muhabbatAM ve tere nAla pA baiThe
I have pledged a true and eternal love to you

ਪਤਾ ਵੀ ਨਾ ਲੱਗਿਆ ਵੇ ਕਦੋਂ ਦਿਲ ਲਾ ਬੈਠੇ
patA vI nA laggiA ve kadoM dila lA baiThe
I didn't even realize when I went and lost my heart to you

ਸੱਚੀ ਦਿਲ ਵਾਲੀ ਦੱਸਦਿਆਂ ਯਾਰ
sachchI dila vAlI dassadiAM yAra
Truly, I am baring my heart to you, my friend
ਤੈਨੂੰ ਦਿਲ ਵਾਲੀ ਦੱਸਦਿਆਂ ਯਾਰ
tainUM dila vAlI dassadiAM yAra
I am baring my heart to you, my friend
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ ਦਿਲ ਲੱਗਣਾ ਨੀ ਕੱਲਿਆਂ
sAhAM toM piAriA ChaDDa ke nA jAIM dila laggaNA nI kalliAM
O one dearer than my very breath, never leave me, for my heart won't survive alone
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ ਦਿਲ ਲੱਗਣਾ ਨੀ ਕੱਲਿਆਂ ਦਾ
sAhAM toM piAriA ChaDDa ke nA jAIM dila laggaNA nI kalliAM dA
O one dearer than my very breath, never leave me, for my heart won't survive alone
ਸੋਹਣਿਆ
sohaNiA
My beautiful one
ਸੋਹਣਿਆ
sohaNiA
My beautiful one
ਦੂਰ ਜਦੋਂ ਜਾਵੇਂ ਗੈਰੀ ਦਿਲ ਘਬਰਾਉਂਦਾ ਏ
dUra jadoM jAveM gairI dila ghabarAuMdA e
Whenever you wander far, Garry's heart begins to tremble [Garry: self-reference to the artist Garry Sandhu]
ਦੂਰ ਜਦੋਂ ਜਾਵੇਂ ਗੈਰੀ ਦਿਲ ਘਬਰਾਉਂਦਾ ਏ
dUra jadoM jAveM gairI dila ghabarAuMdA e
Whenever you wander far, Garry's heart begins to tremble
ਟਾਹਣੀ ਨਾਲੋਂ ਟੁੱਟਾ ਜਿਵੇਂ ਫੁੱਲ ਮਰ ਜਾਂਦਾ ਏ
TAhaNI nAloM TuTTA jiveM phulla mara jAMdA e
Just like a flower withers and dies when snapped from its branch

ਅਸੀਂ ਤੇਰੇ ਸੰਧੂ ਦੱਸਦਿਆਂ ਤਾਂ
asIM tere saMdhU dassadiAM tAM
I, your Sandhu, am telling you this [Sandhu: the artist's surname/clan name]
ਤੇਰੇ ਤੈਨੂੰ ਦੱਸਦਿਆਂ ਤਾਂ
tere tainUM dassadiAM tAM
I am telling this only to you
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ ਦਿਲ ਲੱਗਣਾ ਨੀ ਕੱਲਿਆਂ ਦਾ
sAhAM toM piAriA ChaDDa ke nA jAIM dila laggaNA nI kalliAM dA
O one dearer than my very breath, never leave me, for my heart won't survive alone
ਸਾਹਾਂ ਤੋਂ ਪਿਆਰਿਆ ਛੱਡ ਕੇ ਨਾ ਜਾਈਂ ਦਿਲ ਲੱਗਣਾ ਨੀ ਕੱਲਿਆਂ ਦਾ
sAhAM toM piAriA ChaDDa ke nA jAIM dila laggaNA nI kalliAM dA
O one dearer than my very breath, never leave me, for my heart won't survive alone
ਸੋਹਣਿਆ
sohaNiA
My beautiful one
ਸੋਹਣਿਆ
sohaNiA
My beautiful one

Share

More by Garry Sandhu

View all songs →