Snapchat

by Garry Sandhu

ਨਵਾਂ ਨਵਾਂ ਇੰਡੀਆ ਤੋਂ ਆਇਆ ਗੱਭਰੂ
navAM navAM iMDIA toM AiA gabbharU
This [Gabru: a young, strong, and spirited Punjabi man] has freshly arrived from India
ਡਰਦਾ ਨੀ ਕਿਸੇ ਤੋਂ ਡਰਾਇਆ ਗੱਭਰੂ
DaradA nI kise toM DarAiA gabbharU
This [Gabru: a young, strong, and spirited Punjabi man] isn't scared of anyone's threats

ਨਵੀਂ ਨਵੀਂ ਹਵਾ ਲੱਗੀ ਸੀ ਵਲੈਤ ਦੀ
navIM navIM havA laggI sI valaita dI
He’s just started catching the vibe of [Valait: a colloquial term for foreign lands, specifically the UK/West]

ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!

ਮੁੱਖ ਉੱਤੇ ਰੱਖ ਕੇ ਸਮਾਈਲ ਸੋਹਣਿਓ
mukkha utte rakkha ke samAIla sohaNio
Keeping a beautiful smile on your face, O lovely one
ਕਰੋ ਮੇਰੀ ਚੈੱਕ ਪ੍ਰੋਫਾਈਲ ਸੋਹਣਿਓ
karo merI chaikka prophAIla sohaNio
Go ahead and check out my profile, O lovely one

ਗੱਲ ਕੀ ਸੁਣਾਵਾਂ ਉਹਦੀ ਪੁੱਠੀ ਹੈਟ ਦੀ
galla kI suNAvAM uhadI puTThI haiTa dI
What can I say about his backward-facing hat?
ਗੱਲ ਕੀ ਸੁਣਾਵਾਂ ਉਹਦੀ ਪੁੱਠੀ ਹੈਟ ਦੀ
galla kI suNAvAM uhadI puTThI haiTa dI
What can I say about his backward-facing hat?
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਕੌਣ ਨੱਚਦੀ ਜਿਹੜੀ ਧੂੜਾਂ ਪੱਟਦੀ
kauNa nachchadI jiha.DI dhU.DAM paTTadI
Who is this girl dancing, [Uprooting the dust: an idiom for dancing with immense energy and power]?

ਇਹਦਾ ਸ਼ਹਿਰ ਪਤਾ ਕਰੋ ਜਿਹੜੀ ਬਾਹਲਾ ਜੱਚਦੀ
ihadA sa਼hira patA karo jiha.DI bAhalA jachchadI
Find out which city she’s from, she looks incredibly stunning

ਮੰਗਦਾ ਸੀ ਆਈਡੀ ਉਹ
maMgadA sI AIDI uha
He was asking for her ID...
ਮੰਗਦਾ ਸੀ ਆਈਡੀ ਉਹ
maMgadA sI AIDI uha
He was asking for her ID...
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਪਿਆਰ ਮੇਰੇ ਹਿੱਸੇ ਕਿਸੇ ਕੁੜੀ ਦਾ ਨਾ ਆਇਆ ਜੇ
piAra mere hisse kise ku.DI dA nA AiA je
No other [Kudi: girl/maiden] ever got a share of my love
ਸਾਂਭ ਸਾਂਭ ਰੱਖਿਆ ਮੈਂ ਤੇਰੇ ਲਈ ਬਚਾਇਆ ਜੇ
sAMbha sAMbha rakkhiA maiM tere laI bachAiA je
I’ve kept it all safely tucked away and saved just for you

ਸਹੁੰ ਮੈਨੂੰ ਲੱਗੇ ਇਕਲੌਤੇ ਬੈਟ ਦੀ
sahuM mainUM lagge ikalaute baiTa dI
I swear upon my only cricket bat
ਸਹੁੰ ਮੈਨੂੰ ਲੱਗੇ ਇਕਲੌਤੇ ਬੈਟ ਦੀ
sahuM mainUM lagge ikalaute baiTa dI
I swear upon my only cricket bat
ਮੰਗਦਾ ਸੀ ਆਈਡੀ ਉਹ
maMgadA sI AIDI uha
He was asking for her ID...
ਮੰਗਦਾ ਸੀ ਆਈਡੀ ਉਹ
maMgadA sI AIDI uha
He was asking for her ID...
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!
ਮੰਗਦਾ ਸੀ ਆਈਡੀ ਉਹ ਸਨੈਪਚੈਟ ਦੀ ਓਹੋ
maMgadA sI AIDI uha sanaipachaiTa dI oho
He was asking for her Snapchat ID, oh ho!

Share

More by Garry Sandhu

View all songs →