Star
by Garry Sandhu
ਪਹਿਲਾਂ ਪਹਿਲਾਂ ਵੀਡੀਓ ਸੀ ਨੈੱਟ ਉੱਤੇ ਪਾਉਣ ਲੱਗਾ
pahilAM pahilAM vIDIo sI naiTTa utte pAuNa laggA
In the beginning, I just started uploading videos on the net
ਮਾੜੀ ਮੋਟੀ ਕਲਾ ਸੀ ਜੋ ਲੋਕਾਂ ਨੂੰ ਵਿਖਾਉਣ ਲੱਗਾ
mA.DI moTI kalA sI jo lokAM nUM vikhAuNa laggA
I began showing whatever little talent I had to the people

ਜੋ ਵੀ ਮਾੜਾ ਮੋਟਾ ਗਾਇਆ ਸਭ ਹੱਸ ਕੇ ਸਲਾਹਿਆ
jo vI mA.DA moTA gAiA sabha hassa ke salAhiA
Whatever little bit I sang, everyone praised it with a smile
ਮਾੜਾ ਮੋਟਾ ਗਾਇਆ ਸਭ ਹੱਸ ਕੇ ਸਲਾਹਿਆ
mA.DA moTA gAiA sabha hassa ke salAhiA
Whatever little I sang, everyone praised it with a smile
ਪੂਰੀ ਦੁਨੀਆਂ ‘ਚ ਮਾਣ ਸਤਿਕਾਰ ਹੋ ਗਿਆ ਨੀ ਯਾਰ ਤੇਰਾ
pUrI dunIAM ‘cha mANa satikAra ho giA nI yAra terA
Respect and honor have spread across the whole world for [Mitran: yours truly]
YouTube ਉੱਤੇ ਤਾਂ ਸਟਾਰ ਹੋ ਗਿਆ ਨੀ ਯਾਰ ਤੇਰਾ
YouTube utte tAM saTAra ho giA nI yAra terA
[Mitran: Yours truly] has become a star on YouTube
Facebook ਉੱਤੇ ਤਾਂ ਸਟਾਰ ਹੋ ਗਿਆ ਨੀ ਯਾਰ ਤੇਰਾ
Facebook utte tAM saTAra ho giA nI yAra terA
[Mitran: Yours truly] has become a star on Facebook
Twitter ਦੇ ਉੱਤੇ ਤਾਂ ਸਟਾਰ ਹੋ ਗਿਆ ਨੀ ਯਾਰ ਤੇਰਾ
Twitter de utte tAM saTAra ho giA nI yAra terA
[Mitran: Yours truly] has become a star on Twitter
ਖੱਤਿਆਂ ‘ਚ ਗਾਉਣ ਵਾਲਾ ਜੱਟ ਅੱਜ ਵੇਖ ਲੈ
khattiAM ‘cha gAuNa vAlA jaTTa ajja vekha lai
Look at this [Jatt: a member of the land-owning agricultural community known for pride and lifestyle] who used to sing in the fields
ਕਲਾਕਾਰਾਂ ਨਾਲੋਂ ਨਹੀਓਂ ਘੱਟ ਅੱਜ ਵੇਖ ਲੈ
kalAkArAM nAloM nahIoM ghaTTa ajja vekha lai
See how I’m no less than any professional artist today
ਖੱਤਿਆਂ ‘ਚ ਗਾਉਣ ਵਾਲਾ ਜੱਟ ਅੱਜ ਵੇਖ ਲੈ
khattiAM ‘cha gAuNa vAlA jaTTa ajja vekha lai
Look at this [Jatt: a member of the land-owning agricultural community known for pride and lifestyle] who used to sing in the fields
ਨੀ ਕਲਾਕਾਰਾਂ ਨਾਲੋਂ ਨਹੀਓਂ ਘੱਟ ਅੱਜ ਵੇਖ ਲੈ
nI kalAkArAM nAloM nahIoM ghaTTa ajja vekha lai
[Ni/Nee: a gender-specific vocative used to address a woman directly], see how I’m no less than any artist today
ਤੁਸੀਂ ਕਰਦੀ ਕਲੋਲ ਬੜੇ ਕੀਤੇ ਤੂੰ ਮਖੌਲ
tusIM karadI kalola ba.De kIte tUM makhaula
You used to tease me and made so much fun of me
ਕਰਦੀ ਕਲੋਲ ਬੜੇ ਕੀਤੇ ਤੂੰ ਮਖੌਲ
karadI kalola ba.De kIte tUM makhaula
You teased me and made so much fun of me
ਫੈਨ ਵੇਖ ਲੈ ਨੀ ਸਾਰਾ ਸੰਸਾਰ ਹੋ ਗਿਆ ਨੀ ਯਾਰ ਤੇਰਾ
phaina vekha lai nI sArA saMsAra ho giA nI yAra terA
Now look, the whole world has become a fan of [Mitran: yours truly]
YouTube ਉੱਤੇ ਤਾਂ ਸਟਾਰ ਹੋ ਗਿਆ ਨੀ ਯਾਰ ਤੇਰਾ
YouTube utte tAM saTAra ho giA nI yAra terA
[Mitran: Yours truly] has become a star on YouTube
Facebook ਉੱਤੇ ਤਾਂ ਸਟਾਰ ਹੋ ਗਿਆ ਨੀ ਯਾਰ ਤੇਰਾ
Facebook utte tAM saTAra ho giA nI yAra terA
[Mitran: Yours truly] has become a star on Facebook
Twitter ਦੇ ਉੱਤੇ ਤਾਂ ਸਟਾਰ ਹੋ ਗਿਆ ਨੀ ਯਾਰ ਤੇਰਾ
Twitter de utte tAM saTAra ho giA nI yAra terA
[Mitran: Yours truly] has become a star on Twitter
ਜਿਹੜੀ ਕਦੇ ਆਖਦੀ ਸੀ ਐਵੇਂ ਸੰਘ ਪਾੜਦਾ
jiha.DI kade AkhadI sI aiveM saMgha pA.DadA
The one who used to say I was just screaming my lungs out for nothing
ਵੇਖਣਾ ਨਾ ਭੁੱਲੇ ਹੁਣ ਗਾਣਾ ਸੰਧੂ ਯਾਰ ਦਾ
vekhaNA nA bhulle huNa gANA saMdhU yAra dA
Now never forgets to watch the song of her friend Sandhu [Self-reference to the artist Garry Sandhu]
ਜਿਹੜੀ ਕਦੇ ਆਖਦੀ ਸੀ ਐਵੇਂ ਸੰਘ ਪਾੜਦਾ
jiha.DI kade AkhadI sI aiveM saMgha pA.DadA
The one who used to say I was just screaming my lungs out for nothing
ਵੇਖਣਾ ਨਾ ਭੁੱਲੇ ਹੁਣ ਅਖਾੜਾ ਸੰਧੂ ਯਾਰ ਦਾ
vekhaNA nA bhulle huNa akhA.DA saMdhU yAra dA
Now never forgets to watch the [Akhara: a traditional live wrestling ring or musical stage performance] of her friend Sandhu
ਸੁੱਟੀ ਅੰਬਰਾਂ ਤੋਂ ਥੱਲੇ ਅੱਜ ਪੂਰੀ ਬੱਲੇ ਬੱਲੇ
suTTI aMbarAM toM thalle ajja pUrI balle balle
Cast down from the skies, today there is a total frenzy of success
ਅੰਬਰਾਂ ਤੋਂ ਥੱਲੇ ਅੱਜ ਪੂਰੀ ਬੱਲੇ ਬੱਲੇ
aMbarAM toM thalle ajja pUrI balle balle
Down from the skies, today there is a total frenzy of success
ਹੁਣ ਕਹਿੰਦੀ ਗੈਰੀ ਸੰਧੂ ਨਾਲ ਪਿਆਰ ਹੋ ਗਿਆ ਨੀ ਯਾਰ ਤੇਰਾ
huNa kahiMdI gairI saMdhU nAla piAra ho giA nI yAra terA
Now she says she’s in love with Garry Sandhu [Self-reference to the artist]
YouTube ਉੱਤੇ ਤਾਂ ਸਟਾਰ ਹੋ ਗਿਆ ਨੀ ਯਾਰ ਤੇਰਾ
YouTube utte tAM saTAra ho giA nI yAra terA
[Mitran: Yours truly] has become a star on YouTube
Facebook ਉੱਤੇ ਤਾਂ ਸਟਾਰ ਹੋ ਗਿਆ ਨੀ ਯਾਰ ਤੇਰਾ
Facebook utte tAM saTAra ho giA nI yAra terA
[Mitran: Yours truly] has become a star on Facebook
Twitter ਦੇ ਉੱਤੇ ਤਾਂ ਸਟਾਰ ਹੋ ਗਿਆ ਨੀ ਯਾਰ ਤੇਰਾ
Twitter de utte tAM saTAra ho giA nI yAra terA
[Mitran: Yours truly] has become a star on Twitter
ਸਿਰ ਉੱਤੇ ਹੱਥ ਵੀ ਸੀ ਪੂਰਾ ਪੂਰਾ ਰੱਬ ਦਾ
sira utte hattha vI sI pUrA pUrA rabba dA
The hand of God was always fully upon my head
ਜਿਨ੍ਹਾਂ ਨੇ ਪਿਆਰ ਦਿੱਤਾ ਧੰਨਵਾਦ ਸਭ ਦਾ
jinhAM ne piAra dittA dhaMnavAda sabha dA
I thank everyone who showered me with their love

ਮੇਰੇ ਰੱਬ ਜਿਹੇ ਯਾਰ ਬੜਾ ਕਰਦੇ ਪਿਆਰ
mere rabba jihe yAra ba.DA karade piAra
My [Yaar: close friends/brothers; carries significant weight regarding loyalty] who are like Gods love me dearly
ਰੱਬ ਜਿਹੇ ਯਾਰ ਬੜਾ ਕਰਦੇ ਪਿਆਰ
rabba jihe yAra ba.DA karade piAra
My [Yaar: close friends/brothers] who are like Gods love me dearly
ਦੀਪਾ ਖ਼ੁਸ਼ੀ ਵਿਚ ਹੁਣ ਪੱਬਾਂ ਭਾਰ ਹੋ ਗਿਆ ਨੀ ਯਾਰ ਤੇਰਾ
dIpA kha਼usa਼I vicha huNa pabbAM bhAra ho giA nI yAra terA
Deepa [Self-reference to the lyricist] is now walking on air with pure joy, for [Mitran: yours truly]