Tadap
by Garry Sandhu
ਤੇਰੇ ਬਿਨ ਇਸ ਰੂਹ ਦਾ ਕੋਈ ਹੱਕ ਨਹੀਂ
tere bina isa rUha dA koI hakka nahIM
Without you, this soul has no right to exist
ਚੱਲਦੇ ਸਾਹਾਂ ਦਾ ਕੋਈ ਇਤਬਾਰ ਨਹੀਂ
challade sAhAM dA koI itabAra nahIM
There is no faith left in these flowing breaths
ਤੇਰੇ ਬਿਨ ਰੂਹ ਦਾ ਕੋਈ ਹੱਕ ਨਹੀਂ
tere bina rUha dA koI hakka nahIM
Without you, this soul has no right to exist
ਚੱਲਦੇ ਸਾਹਾਂ ਦਾ ਕੋਈ ਇਤਬਾਰ ਨਹੀਂ
challade sAhAM dA koI itabAra nahIM
There is no faith left in these flowing breaths
ਤੂੰ ਸਾਰ ਮੇਰੀ ਲੈ ਲਾ ਆ ਕੇ
tUM sAra merI lai lA A ke
Come and take care of me, see how I fare
ਤੂੰ ਸਾਰ ਮੇਰੀ ਲੈ ਲਾ ਆ ਕੇ
tUM sAra merI lai lA A ke
Come and take care of me, see how I fare
ਸੱਚੀਂ ਮੈਂ ਚੰਨਾ ਮਰ ਗਈਆਂ
sachchIM maiM chaMnA mara gaIAM
In truth, my [Channa: moon-like beloved], I am fading away
ਇਹ ਅੱਖੀਆਂ ਨੇ ਤੜਪ ਰਹੀਆਂ
iha akkhIAM ne ta.Dapa rahIAM
These eyes are writhed in agony
ਵੇਖਣੇ ਨੂੰ ਤਰਸ ਗਈਆਂ
vekhaNe nUM tarasa gaIAM
They are parched, longing for a glimpse of you
ਤੂੰ ਛੇਤੀ ਕਰ ਆ ਸੱਜਣਾ
tUM ChetI kara A sajjaNA
Make haste and return, my [Sajjan: soulmate]
ਜੁਦਾਈਆਂ ਕਿੱਥੇ ਜਾ ਸਹੀਆਂ
judAIAM kitthe jA sahIAM
How can I continue to endure this separation?

ਤੇਰੇ ਰਾਹਾਂ ਵਿੱਚ ਰਾਹ ਬਣ ਗਈਆਂ
tere rAhAM vichcha rAha baNa gaIAM
I have become the very dust upon the paths you tread
ਮੁੱਕ ਜਾਣ ਵਾਲਾ ਸਾਹ ਬਣ ਗਈਆਂ
mukka jANa vAlA sAha baNa gaIAM
I have become a breath on the verge of vanishing

ਉਹ ਤਾਣੇ ਮੈਨੂੰ ਦੇਣ ਥਾਵਾਂ
uha tANe mainUM deNa thAvAM
Even these places taunt me with your absence
ਵੇ ਦੱਸ ਚੰਨਾ ਕਿੱਥੇ ਜਾਵਾਂ
ve dassa chaMnA kitthe jAvAM
O tell me, my moon-like beloved, where should I go?
ਮੈਂ ਚੁੱਪਾਂ ਵਿੱਚ ਠਰ ਗਈਆਂ
maiM chuppAM vichcha Thara gaIAM
I have frozen within these silences
ਇਹ ਅੱਖੀਆਂ ਨੇ ਤੜਪ ਰਹੀਆਂ
iha akkhIAM ne ta.Dapa rahIAM
These eyes are writhed in agony
ਵੇਖਣੇ ਨੂੰ ਤਰਸ ਗਈਆਂ
vekhaNe nUM tarasa gaIAM
They are parched, longing for a glimpse of you
ਤੂੰ ਛੇਤੀ ਕਰ ਆ ਸੱਜਣਾ
tUM ChetI kara A sajjaNA
Make haste and return, my [Sajjan: soulmate]
ਜੁਦਾਈਆਂ ਕਿੱਥੇ ਜਾ ਸਹੀਆਂ
judAIAM kitthe jA sahIAM
How can I continue to endure this separation?
ਇਹ ਅੱਖੀਆਂ ਨੇ ਤੜਪ ਰਹੀਆਂ
iha akkhIAM ne ta.Dapa rahIAM
These eyes are writhed in agony
ਵੇਖਣੇ ਨੂੰ ਤਰਸ ਗਈਆਂ
vekhaNe nUM tarasa gaIAM
They are parched, longing for a glimpse of you
ਤੂੰ ਛੇਤੀ ਕਰ ਆ ਸੱਜਣਾ
tUM ChetI kara A sajjaNA
Make haste and return, my [Sajjan: soulmate]
ਜੁਦਾਈਆਂ ਕਿੱਥੇ ਜਾ ਸਹੀਆਂ
judAIAM kitthe jA sahIAM
How can I continue to endure this separation?
ਗੈਰੀ ਜਦੋਂ ਦਾ ਗਿਆ ਤੂੰ ਮੈਥੋਂ ਦੂਰ ਵੇ
gairI jadoM dA giA tUM maithoM dUra ve
[Garry: Self-reference to the artist Garry Sandhu], since you have gone far from me
ਹੋਏ ਸਭ ਅਰਮਾਨ ਚੂਰੋ ਚੂਰ ਵੇ
hoe sabha aramAna chUro chUra ve
Every one of my desires has been shattered to pieces

ਇਹ ਦੁੱਖੜੇ ਸੁਣਾਵਾਂ ਕੀਹਨੂੰ
iha dukkha.De suNAvAM kIhanUM
To whom shall I tell these tales of sorrow?
ਵੇ ਗਲੇ ਨਾਲ ਲਾਵਾਂ ਕੀਹਨੂੰ
ve gale nAla lAvAM kIhanUM
Whom shall I embrace and hold close?
ਮੈਂ ਜਿੱਤ ਕੇ ਵੀ ਹਾਰ ਗਈਆਂ
maiM jitta ke vI hAra gaIAM
Even in victory, I have lost the battle of love