Tak Le

by Garry Sandhu

ਉਹ ਕਾਹਲੀ ਕਾਹਲੀ ਹੀਰੇ ਨੂੰ ਜਵਾਬ ਦੇ ਕੇ ਆਈ ਆਂ
uha kAhalI kAhalI hIre nUM javAba de ke AI AM
In such a hurry, I've just come after turning down a diamond
ਕਿੱਥੇ ਚੱਲੀ ਕਿਹਦੇ ਨਾਲ ਹਿਸਾਬ ਦੇ ਕੇ ਆਈ ਆਂ
kitthe challI kihade nAla hisAba de ke AI AM
Where am I going and to whom have I given my word?
ਜੁੱਤੀ ਮੁਕਤਸਰ ਦੀ ਤਿੱਲੇ ਦੀ ਕੜਾਈ
juttI mukatasara dI tille dI ka.DAI
These [Jutti: traditional Punjabi footwear] from Muktsar with golden embroidery
ਜਦੋਂ ਦੀ ਮੈਂ ਪਾਈ
jadoM dI maiM pAI
Ever since I have put them on
ਇੱਕ ਪੱਬ ਥੱਲੇ ਰੱਖਿਆ
ikka pabba thalle rakkhiA
I’ve barely kept one foot on the ground out of excitement
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
It’s the first meeting of my very first love
ਕੁੜੀ ਕਈ ਆਖਦੀ
ku.DI kaI AkhadI
This [Kudi: girl/maiden] [Ni/Nee: a gender-specific vocative used to address a woman directly] says
ਤੇ ਚਾਅ ਜਾਂਦਾ ਚੱਕਿਆ ਹੀ ਨਹੀਂ
te chAa jAMdA chakkiA hI nahIM
That this soaring excitement just cannot be contained
ਤੋਰੇ ਕਿੰਨੀ ਆਸ਼ਕੀ ਨੀ ਮੈਂ ਲਾਈਆਂ
tore kiMnI Asa਼kI nI maiM lAIAM
How many lovers have I set in motion?
ਆਹ ਸੁਰਮਾ ਸਲਾਈਆਂ
Aha suramA salAIAM
With these strokes of [Surma: kohl/eyeliner applied with a glass or metal wand]
ਵੇ ਦਿਲ ਤਾਂ ਵੀ ਰੱਜਿਆ ਹੀ ਨਹੀਂ
ve dila tAM vI rajjiA hI nahIM
Yet my heart is still not satisfied, my love
ਕਲਰ ਚੂਜ਼ ਤੇਰੀ ਚੇਤੇ ਰੱਖ ਕੇ
kalara chUja਼ terI chete rakkha ke
Keeping your favorite color in mind
ਸੂਟ ਮੈਂ ਸਵਾਇਆ ਚਿੱਟਾ ਕੱਲ੍ਹ ਸੋਹਣਿਆ
sUTa maiM savAiA chiTTA kallha sohaNiA
I had this white suit tailored yesterday, handsome
ਜਦੋਂ ਅੱਖਾਂ ਤੇਰੀਆਂ ਦੇ ਸਾਹਮਣੇ ਬੈਠੂੰਗੀ
jadoM akkhAM terIAM de sAhamaNe baiThUMgI
When I finally sit right before your eyes
ਸੰਗਦੀ ਨੂੰ ਆਉਣੀ ਨੀ ਕੋਈ ਗੱਲ ਸੋਹਣਿਆ
saMgadI nUM AuNI nI koI galla sohaNiA
I'll be so shy that I won't be able to utter a word, handsome
ਵੇ ਕੰਨਾਂ ਵਾਲਾ ਝੁਮਕਿਆਂ ਦਾ ਜੋੜਾ
ve kaMnAM vAlA jhumakiAM dA jo.DA
This pair of [Jhumkas: traditional bell-shaped hanging earrings] in my ears
ਤੇ ਖਾਈ ਜਾਂਦਾ ਝੋਰਾ
te khAI jAMdA jhorA
Is constantly worrying me with a nagging thought
ਕਿ ਗਹਿਣੇ ਵਿੱਚ ਜੱਚਿਆ ਹੀ ਨਹੀਂ
ki gahiNe vichcha jachchiA hI nahIM
That it hasn't quite done justice to my jewelry's beauty
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
It’s the first meeting of my very first love
ਕੁੜੀ ਕਈ ਆਖਦੀ
ku.DI kaI AkhadI
This [Kudi: girl/maiden] [Ni/Nee: a gender-specific vocative used to address a woman directly] says
ਤੇ ਚਾਅ ਜਾਂਦਾ ਚੱਕਿਆ ਹੀ ਨਹੀਂ
te chAa jAMdA chakkiA hI nahIM
That this soaring excitement just cannot be contained
ਤੋਰੇ ਕਿੰਨੀ ਆਸ਼ਕੀ ਨੀ ਮੈਂ ਲਾਈਆਂ
tore kiMnI Asa਼kI nI maiM lAIAM
How many lovers have I set in motion?
ਆਹ ਸੁਰਮਾ ਸਲਾਈਆਂ
Aha suramA salAIAM
With these strokes of [Surma: kohl/eyeliner applied with a glass or metal wand]
ਵੇ ਦਿਲ ਤਾਂ ਵੀ ਰੱਜਿਆ ਹੀ ਨਹੀਂ
ve dila tAM vI rajjiA hI nahIM
Yet my heart is still not satisfied, my love
ਗੌਰ ਨਾਲ ਸੁਣੀ ਗੱਲ ਚੰਨ ਮੇਰਿਆ
gaura nAla suNI galla chaMna meriA
Listen closely to what I say, my moon-like beloved
ਤੇਰੇ ਨਾਲ ਹੁੰਦਾ ਸਨਸੈਟ ਤੱਕਣਾ
tere nAla huMdA sanasaiTa takkaNA
I want to watch the sunset stay by your side
ਸਾਹਮਣੇ ਬਿਠਾ ਕੇ ਗੁਰਜੀਤ ਗੈਲਵ
sAhamaNe biThA ke gurajIta gailava
Sitting right across from [Gurjit Gailw: self-reference to the song's lyricist]
ਕੁੱਝ ਤੈਨੂੰ ਪੁੱਛਣਾ ਤੇ ਕੁੱਝ ਦੱਸਣਾ
kujjha tainUM puchChaNA te kujjha dassaNA
I want to ask you some things and tell you others
ਵੇ ਕੀ ਫਾਇਦਾ ਤੈਨੂੰ nakhre ਦਿਖਾ ਕੇ
ve kI phAidA tainUM nakhre dikhA ke
What’s the point of showing you my [Nakhre: coquettish whims and teasing arrogance]
ਵੇ ਨਜ਼ਰਾਂ ਮਿਲਾ ਕੇ
ve naja਼rAM milA ke
Or locking eyes with you
ਜੇ ਮੈਂ ਤੈਨੂੰ ਪੱਟਿਆ ਹੀ ਨਹੀਂ
je maiM tainUM paTTiA hI nahIM
If I haven't completely [Puttia: conquered/uprooted] your heart yet?
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
It’s the first meeting of my very first love
ਕੁੜੀ ਕਈ ਆਖਦੀ
ku.DI kaI AkhadI
This [Kudi: girl/maiden] [Ni/Nee: a gender-specific vocative used to address a woman directly] says
ਤੇ ਚਾਅ ਜਾਂਦਾ ਚੱਕਿਆ ਹੀ ਨਹੀਂ
te chAa jAMdA chakkiA hI nahIM
That this soaring excitement just cannot be contained
ਤੋਰੇ ਕਿੰਨੀ ਆਸ਼ਕੀ ਨੀ ਮੈਂ ਲਾਈਆਂ
tore kiMnI Asa਼kI nI maiM lAIAM
How many lovers have I set in motion?
ਆਹ ਸੁਰਮਾ ਸਲਾਈਆਂ
Aha suramA salAIAM
With these strokes of [Surma: kohl/eyeliner applied with a glass or metal wand]
ਵੇ ਦਿਲ ਤਾਂ ਵੀ ਰੱਜਿਆ ਹੀ ਨਹੀਂ
ve dila tAM vI rajjiA hI nahIM
Yet my heart is still not satisfied, my love
ਸੋਹਣੀ ਜਿਹੀ ਖਿੱਚਣੀ ਆ ਇੱਕ ਸੈਲਫੀ
sohaNI jihI khichchaNI A ikka sailaphI
I want to snap a beautiful selfie together
ਹੱਥਾਂ ਵਿਚ ਹੱਥ ਪਾ ਕੇ ਨਾਲ ਤੁਰਨਾ
hatthAM vicha hattha pA ke nAla turanA
Hand in hand, I want to walk beside you
ਸੋਚਦੀ ਆ ਕਿੰਨਾ ਚੰਗਾ ਲੱਗਿਆ ਕਰੂ
sochadI A kiMnA chaMgA laggiA karU
I keep thinking how wonderful it will feel
ਸੰਧੂਆ ਵੇ ਨਾਮ ਤੇਰੇ ਨਾਲ ਜੁੜਨਾ
saMdhUA ve nAma tere nAla ju.DanA
[Sandhua: reference to the artist Garry Sandhu], to have my name linked with yours
ਸਾਥ ਸਾਹਾਂ ਤੱਕ ਪਾਊਗਾ ਨਿਭਾਉਣਾ
sAtha sAhAM takka pAUgA nibhAuNA
You'll have to keep your promise until our very last breaths
ਵੇ ਵਿਆਹ ਕਰਵਾਉਣਾ
ve viAha karavAuNA
To eventually marry me
ਮੈਂ ਤਾਂ ਅਜੇ ਦੱਸਿਆ ਹੀ ਨਹੀਂ
maiM tAM aje dassiA hI nahIM
Though I haven't even told my family about us yet
ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ
pahilI mulAkAta pahile piAra dI
It’s the first meeting of my very first love
ਕੁੜੀ ਕਈ ਆਖਦੀ
ku.DI kaI AkhadI
This [Kudi: girl/maiden] [Ni/Nee: a gender-specific vocative used to address a woman directly] says
ਤੇ ਚਾਅ ਜਾਂਦਾ ਚੱਕਿਆ ਹੀ ਨਹੀਂ
te chAa jAMdA chakkiA hI nahIM
That this soaring excitement just cannot be contained
ਤੋਰੇ ਕਿੰਨੀ ਆਸ਼ਕੀ ਨੀ ਮੈਂ ਲਾਈਆਂ
tore kiMnI Asa਼kI nI maiM lAIAM
How many lovers have I set in motion?
ਆਹ ਸੁਰਮਾ ਸਲਾਈਆਂ
Aha suramA salAIAM
With these strokes of [Surma: kohl/eyeliner applied with a glass or metal wand]
ਵੇ ਦਿਲ ਤਾਂ ਵੀ ਰੱਜਿਆ ਹੀ ਨਹੀਂ
ve dila tAM vI rajjiA hI nahIM
Yet my heart is still not satisfied, my love

Share

More by Garry Sandhu

View all songs →