Tutya Garoor
by Garry Sandhu
ਸਾਨੂੰ ਤੜਫ਼ਾਇਆ ਸੀ ਸਾਨੂੰ ਰੁਆਇਆ ਸੀ
sAnUM ta.Dapha਼AiA sI sAnUM ruAiA sI
You once tormented me and made me weep
ਸਾਨੂੰ ਤੜਫ਼ਾਇਆ ਸੀ ਸਾਨੂੰ ਰੁਆਇਆ ਸੀ
sAnUM ta.Dapha਼AiA sI sAnUM ruAiA sI
You once tormented me and made me weep
ਹੁਣ ਤੇਰੇ ਤੇ ਦੁੱਖਾਂ ਦੇ ਬੱਦਲ ਗੱਜ ਗਏ
huNa tere te dukkhAM de baddala gajja gae
Now the clouds of sorrow are thundering over you

ਤੇਰਾ ਟੁੱਟਿਆ ਗ਼ਰੂਰ ਤੂੰ ਵੀ ਹੋਈ ਮਜ਼ਬੂਰ
terA TuTTiA ga਼rUra tUM vI hoI maja਼bUra
Your pride is shattered and you’ve become helpless
ਸਾਨੂੰ ਛੱਡਿਆ ਜਿਹਦੇ ਲਈ ਤੈਨੂੰ ਉਹ ਵੀ ਛੱਡ ਗਏ
sAnUM ChaDDiA jihade laI tainUM uha vI ChaDDa gae
The ones you left me for have abandoned you too

ਉੱਤੋਂ ਵਹਿਮ ਸੀ ਹੋ ਜਾਏਗੀ ਉੱਚੀ ਸਾਨੂੰ ਕੱਟ ਕੇ
uttoM vahima sI ho jAegI uchchI sAnUM kaTTa ke
You had the delusion you’d rise higher by cutting me out
ਤੂੰ ਵੀ ਮੱਛੀ ਵਾਂਗੂੰ ਮੁੜੀ ਐਂ ਪੱਤਣ ਚੱਟ ਕੇ
tUM vI machChI vAMgUM mu.DI aiM pattaNa chaTTa ke
Like a fish, you’ve returned after licking the dry shores
ਸਾਡਾ ਦਿਲ ਤੋੜਿਆ ਸੀ ਤੈਨੂੰ ਦਿਲੋਂ ਕੱਢ ਗਏ
sADA dila to.DiA sI tainUM diloM kaDDha gae
You broke my heart, so I've cast you out of mine
ਤੂੰ ਸਾਡਾ ਦਿਲ ਤੋੜਿਆ ਸੀ ਤੈਨੂੰ ਦਿਲੋਂ ਕੱਢ ਗਏ
tUM sADA dila to.DiA sI tainUM diloM kaDDha gae
You broke my heart, so I've cast you out of mine
ਤੇਰਾ ਟੁੱਟਿਆ ਗ਼ਰੂਰ ਤੂੰ ਵੀ ਹੋਈ ਮਜ਼ਬੂਰ
terA TuTTiA ga਼rUra tUM vI hoI maja਼bUra
Your pride is shattered and you’ve become helpless
ਸਾਨੂੰ ਛੱਡਿਆ ਜਿਹਦੇ ਲਈ ਤੈਨੂੰ ਉਹ ਵੀ ਛੱਡ ਗਏ
sAnUM ChaDDiA jihade laI tainUM uha vI ChaDDa gae
The ones you left me for have abandoned you too
ਤੇਰਾ ਟੁੱਟਿਆ ਗ਼ਰੂਰ ਤੂੰ ਵੀ ਹੋਈ ਮਜ਼ਬੂਰ
terA TuTTiA ga਼rUra tUM vI hoI maja਼bUra
Your pride is shattered and you’ve become helpless
ਸਾਨੂੰ ਛੱਡਿਆ ਜਿਹਦੇ ਲਈ ਤੈਨੂੰ ਉਹ ਵੀ ਛੱਡ ਗਏ
sAnUM ChaDDiA jihade laI tainUM uha vI ChaDDa gae
The ones you left me for have abandoned you too
ਤੈਨੂੰ ਖ਼ਾਸ ਸੀ ਬਣਾਇਆ ਨੀ ਤੂੰ ਆਮ ਹੋ ਗਈ
tainUM kha਼Asa sI baNAiA nI tUM Ama ho gaI
I made you someone special, but now you’ve become ordinary
ਮਿਹਣੇ ਤਾਣੇ ਦੇ ਵਪਾਰੀ ਬਦਨਾਮ ਹੋ ਗਈ
mihaNe tANe de vapArI badanAma ho gaI
A trader in taunts and jibes, you've ended up disgraced
ਹੁਣ ਉਨ੍ਹਾਂ ਦੇ ਵੀ ਤੇਰੇ ਉੱਤੋਂ ਮਨ ਰੱਜ ਗਏ
huNa unhAM de vI tere uttoM mana rajja gae
Now even their hearts have grown weary of you
ਹੁਣ ਉਨ੍ਹਾਂ ਦੇ ਵੀ ਤੇਰੇ ਉੱਤੋਂ ਮਨ ਰੱਜ ਗਏ
huNa unhAM de vI tere uttoM mana rajja gae
Now even their hearts have grown weary of you
ਤੇਰਾ ਟੁੱਟਿਆ ਗ਼ਰੂਰ ਤੂੰ ਵੀ ਹੋਈ ਮਜ਼ਬੂਰ
terA TuTTiA ga਼rUra tUM vI hoI maja਼bUra
Your pride is shattered and you’ve become helpless
ਸਾਨੂੰ ਛੱਡਿਆ ਜਿਹਦੇ ਲਈ ਤੈਨੂੰ ਉਹ ਵੀ ਛੱਡ ਗਏ
sAnUM ChaDDiA jihade laI tainUM uha vI ChaDDa gae
The ones you left me for have abandoned you too
ਤੇਰਾ ਟੁੱਟਿਆ ਗ਼ਰੂਰ ਤੂੰ ਵੀ ਹੋਈ ਮਜ਼ਬੂਰ
terA TuTTiA ga਼rUra tUM vI hoI maja਼bUra
Your pride is shattered and you’ve become helpless
ਸਾਨੂੰ ਛੱਡਿਆ ਜਿਹਦੇ ਲਈ ਤੈਨੂੰ ਉਹ ਵੀ ਛੱਡ ਗਏ
sAnUM ChaDDiA jihade laI tainUM uha vI ChaDDa gae
The ones you left me for have abandoned you too
ਸ਼ਾਇਲੀ ਨੂੰ ਤਾਂ ਤੇਰਾ ਪਿਆਰ ਆਉਣਾ ਨੀ
sa਼AilI nUM tAM terA piAra AuNA nI
Shaili [Self-reference to the lyricist] will never feel love for you again
ਲੱਖ ਹੋ ਜਾ ਭਾਵੇਂ ਸੱਚੀ ਇਤਬਾਰ ਆਉਣਾ ਨੀ
lakkha ho jA bhAveM sachchI itabAra AuNA nI
No matter what you do, true trust will never return

ਯਾਰ ਗੈਰੀ ਸੰਧੂ ਬਾਜ਼ੀ ਗ਼ੈਰ ਸਹਾਰੇ ਲੱਗ ਗਏ
yAra gairI saMdhU bAja਼I ga਼aira sahAre lagga gae
This [Yaar: close friend/brother] Garry Sandhu [Self-reference to the artist] says you bet your life on the wrong support