U & I (From "Laiye Je Yaarian" Soundtrack)
by Garry Sandhuft Snappy
ਐਨੀ ਕਾਹਲੀ ਕੀ ਐ ਹੋਲਡ ਔਨ
ainI kAhalI kI ai holaDa auna
What is the rush, just hold on a minute
ਮੈਨੂੰ ਮਿਲਣਾ ਈਜ਼ੀ ਨਹੀਂ
mainUM milaNA Ija਼I nahIM
It’s not that easy to get a meeting with me
ਇਸ ਸੰਡੇ ਮੇਰਾ ਟਾਈਮ ਨਹੀਂ ਲੱਗਣਾ
isa saMDe merA TAIma nahIM laggaNA
I won't have any time this Sunday
ਅਗਲੇ ਵੀਕੈਂਡ ਬਿਜ਼ੀ ਨਹੀਂ
agale vIkaiMDa bija਼I nahIM
But I’m not busy next weekend
ਗੁੱਚੀ ਬੈਗ ਡਰੌਪ ਟੌਪ
guchchI baiga Daraupa Taupa
Gucci bags and drop-top cars
ਪੈਸੇ ਖਿਲਾਰਾਂ ਔਨ ਦਾ ਸਪੌਟ
paise khilArAM auna dA sapauTa
I scatter wealth right on the spot
ਨਾ ਗੱਲਬਾਤ ਆ ਘੱਟ ਕੁੜੇ
nA gallabAta A ghaTTa ku.De
My status and reputation are no small thing, `[Kudi: girl/maiden]` `[Ni/Nee: a gender-specific vocative used to address a woman directly]`
ਹੱਥ ਨਹੀਂ ਆਉਂਦਾ ਜੱਟ ਕੁੜੇ
hattha nahIM AuMdA jaTTa ku.De
You can't just catch this `[Jatt: a member of the land-owning agricultural community known for pride and lifestyle]` `[Kudiye: Ni/Nee: female of the Jatt community]`
ਪੈਰ ਜਿੱਥੇ ਵੀ ਪਾਉਂਦਾ ਗੱਭਰੂ ਦਿੰਦਾ ਧੂੜਾਂ ਪੱਟ ਕੁੜੇ
paira jitthe vI pAuMdA gabbharU diMdA dhU.DAM paTTa ku.De
Wherever this `[Gabbru: a virile, young man in his prime]` steps, he kicks up a storm `[Kudiye: Ni/Nee: female of the Jatt community]`
ਮੇਰੇ ਤੱਕ ਪਹੁੰਚਣਾ ਨਾ ਈਜ਼ੀ ਕੁੜੇ
mere takka pahuMchaNA nA Ija਼I ku.De
Reaching me isn't easy, girl
ਸਕਸੈੱਸ ਸਕਸੈੱਸ ਘੁੰਮਦਾ ਕੈਨੇਡਾ ਗੱਲਾਂ ਹੋਣ ਟੈਕਸਾਸ
sakasaissa sakasaissa ghuMmadA kaineDA gallAM hoNa TaikasAsa
Success follows me through Canada and they talk about me in Texas
ਜੇ ਤੂੰ ਮਿਲਣਾ ਚਾਹੁੰਦੀ ਮੈਨੂੰ ਕੋਈ ਇਕੱਲੀ ਕਾਰੀ ਥਾਂ ਹੋਵੇ
je tUM milaNA chAhuMdI mainUM koI ikallI kArI thAM hove
If you want to meet me, let it be somewhere secluded and lonely
ਕੋਈ ਤੀਜਾ ਬੰਦਾ ਨਾ ਹੋਵੇ
koI tIjA baMdA nA hove
Let there be no third person there
ਤੂੰ ਹੋਵੇਂ ਮੈਂ ਹੋਵਾਂ
tUM hoveM maiM hovAM
Just you and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
By forming a bond with this `[Gabbru: a virile, young man in his prime]`
ਉਹ ਗੱਭਰੂ ਨਾਲ ਗੱਭਰੂ ਨਾਲ ਗੱਭਰੂ ਨਾਲ ਲਾ ਕੇ ਯਾਰੀ ਨੀ
uha gabbharU nAla gabbharU nAla gabbharU nAla lA ke yArI nI
You will forget the entire world
ਭੁੱਲ ਜਾਏਂਗੀ ਭੁੱਲ ਜਾਏਂਗੀ ਭੁੱਲ ਜਾਏਂਗੀ ਦੁਨੀਆ ਸਾਰੀ ਨੀ
bhulla jAeMgI bhulla jAeMgI bhulla jAeMgI dunIA sArI nI

Let people say what they want to say, let our business stay confidential
ਜੋ ਲੋਕੀਂ ਕਹਿੰਦੇ ਕਹਿਣ ਦੇ ਗੱਲ ਕੌਨਫੀਡੈਂਸ਼ੀਅਲ ਰਹਿਣ ਦੇ
jo lokIM kahiMde kahiNa de galla kaunaphIDaiMsa਼Iala rahiNa de
Let people say what they want to say, let our business stay confidential
ਜੋ ਲੋਕੀਂ ਕਹਿੰਦੇ ਕਹਿਣ ਦੇ ਗੱਲ ਕੌਨਫੀਡੈਂਸ਼ੀਅਲ ਰਹਿਣ ਦੇ
jo lokIM kahiMde kahiNa de galla kaunaphIDaiMsa਼Iala rahiNa de
If you want to meet me, let it be somewhere secluded and lonely
ਜੇ ਤੂੰ ਮਿਲਣਾ ਚਾਹੁੰਦੀ ਮੈਨੂੰ ਕੋਈ ਇਕੱਲੀ ਕਾਰੀ ਥਾਂ ਹੋਵੇ
je tUM milaNA chAhuMdI mainUM koI ikallI kArI thAM hove
Let there be no third person there
ਕੋਈ ਤੀਜਾ ਬੰਦਾ ਨਾ ਹੋਵੇ
koI tIjA baMdA nA hove
Just you and I
ਤੂੰ ਹੋਵੇਂ ਮੈਂ ਹੋਵਾਂ
tUM hoveM maiM hovAM
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
I am a friend to my `[Yaar: close friends/brothers; carries significant cultural weight regarding loyalty]` and there are perks to our friendship
ਯੂ ਐਂਡ ਆਈ
yU aiMDa AI
Whatever your heart desires, just say it and this `[Gabbru: a virile, young man in his prime]` will get it in a minute
ਉਹ ਯਾਰਾਂ ਦਾ ਮੈਂ ਯਾਰ ਸੋਹਣੀਏ ਯਾਰੀ ਦੇ ਵਿਚ ਫ਼ਾਇਦੇ ਨੀ
uha yArAM dA maiM yAra sohaNIe yArI de vicha pha਼Aide nI
I am a friend to my `[Yaar: close friends/brothers; carries significant cultural weight regarding loyalty]` and there are perks to our friendship
ਜੋ ਮੰਗਦੀ ਏਂ ਮੂੰਹੋਂ ਦੱਸ ਦੇ ਮਿੰਟ 'ਚ ਗੱਭਰੂ ਲੈ ਦੇ ਨੀ
jo maMgadI eM mUMhoM dassa de miMTa 'cha gabbharU lai de nI
Whatever your heart desires, just say it and this `[Gabbru: a virile, young man in his prime]` will get it in a minute
ਉਹ ਯਾਰਾਂ ਦਾ ਮੈਂ ਯਾਰ ਸੋਹਣੀਏ ਯਾਰੀ ਦੇ ਵਿਚ ਫ਼ਾਇਦੇ ਨੀ
uha yArAM dA maiM yAra sohaNIe yArI de vicha pha਼Aide nI
The small-timers don't weigh on my mind, and I hold no bitterness for those who left
ਜੋ ਮੰਗਦੀ ਏਂ ਮੂੰਹੋਂ ਦੱਸ ਦੇ ਮਿੰਟ 'ਚ ਗੱਭਰੂ ਲੈ ਦੇ ਨੀ
jo maMgadI eM mUMhoM dassa de miMTa 'cha gabbharU lai de nI
`[Mitran: yours truly/this friend]` doesn't care about the petty ones or those with malice in their hearts
ਦੁੱਕੀ ਤਿੱਕੀ ਦਾ ਕੋਈ ਭਾਰ ਨਹੀਂ ਜੋ ਛੱਡ ਗਏ ਦਿਲ ਵਿਚ ਖ਼ਾਰ ਨਹੀਂ
dukkI tikkI dA koI bhAra nahIM jo ChaDDa gae dila vicha kha਼Ara nahIM
If you want to meet me, let it be somewhere secluded and lonely
ਕੋਈ ਮਿੱਤਰਾਂ ਨੂੰ ਵੀ ਭਾਰ ਨਹੀਂ ਜੋ ਛੱਡ ਗਏ ਦਿਲ ਵਿਚ ਖ਼ਾਰ ਨਹੀਂ
koI mittarAM nUM vI bhAra nahIM jo ChaDDa gae dila vicha kha਼Ara nahIM
Let there be no third person there
ਜੇ ਤੂੰ ਮਿਲਣਾ ਚਾਹੁੰਦੀ ਮੈਨੂੰ ਕੋਈ ਇਕੱਲੀ ਕਾਰੀ ਥਾਂ ਹੋਵੇ
je tUM milaNA chAhuMdI mainUM koI ikallI kArI thAM hove
Just you and I
ਕੋਈ ਤੀਜਾ ਬੰਦਾ ਨਾ ਹੋਵੇ
koI tIjA baMdA nA hove
You and I
ਤੂੰ ਹੋਵੇਂ ਮੈਂ ਹੋਵਾਂ
tUM hoveM maiM hovAM
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
Those young lads sitting on car hoods trying to show off their `[Madak: swagger/stately pride]`
ਯੂ ਐਂਡ ਆਈ
yU aiMDa AI
They actually borrow cars from me just to drive them, `[Billo: a term of endearment for a beautiful girl]`
ਯੂ ਐਂਡ ਆਈ
yU aiMDa AI
Those young lads sitting on car hoods trying to show off their `[Madak: swagger/stately pride]`
ਉਹ ਬੋਨਟ ਉੱਤੇ ਬਹਿ ਕੇ ਜਿਹੜੇ ਚੋਬਰ ਟੌਹ ਦਿਖਾਉਂਦੇ ਨੇ
uha bonaTa utte bahi ke jiha.De chobara Tauha dikhAuMde ne
They actually borrow cars from me just to drive them, `[Billo: a term of endearment for a beautiful girl]`
ਉਹ ਤਾਂ ਬੱਲੀਏ ਮੇਰੇ ਕੋਲੋਂ ਗੱਡੀਆਂ ਮੰਗ ਚਲਾਉਂਦੇ ਨੇ
uha tAM ballIe mere koloM gaDDIAM maMga chalAuMde ne
Our level is high, but this boy’s heart is true
ਉਹ ਬੋਨਟ ਉੱਤੇ ਬਹਿ ਕੇ ਜਿਹੜੇ ਚੋਬਰ ਟੌਹ ਦਿਖਾਉਂਦੇ ਨੇ
uha bonaTa utte bahi ke jiha.De chobara Tauha dikhAuMde ne
Our level is high, but this boy’s heart is true
ਉਹ ਤਾਂ ਬੱਲੀਏ ਮੇਰੇ ਕੋਲੋਂ ਗੱਡੀਆਂ ਮੰਗ ਚਲਾਉਂਦੇ ਨੇ
uha tAM ballIe mere koloM gaDDIAM maMga chalAuMde ne
If you want to meet me, let it be somewhere secluded and lonely
ਲੈਵਲ ਸਾਡਾ ਉੱਚਾ ਨੀ ਪਰ ਮੁੰਡਾ ਦਿਲ ਦਾ ਸੱਚਾ ਨੀ
laivala sADA uchchA nI para muMDA dila dA sachchA nI
Let there be no third person there
ਲੈਵਲ ਸਾਡਾ ਉੱਚਾ ਨੀ ਪਰ ਮੁੰਡਾ ਦਿਲ ਦਾ ਸੱਚਾ ਨੀ
laivala sADA uchchA nI para muMDA dila dA sachchA nI
Just you and I
ਜੇ ਤੂੰ ਮਿਲਣਾ ਚਾਹੁੰਦੀ ਮੈਨੂੰ ਕੋਈ ਇਕੱਲੀ ਕਾਰੀ ਥਾਂ ਹੋਵੇ
je tUM milaNA chAhuMdI mainUM koI ikallI kArI thAM hove
You and I
ਕੋਈ ਤੀਜਾ ਬੰਦਾ ਨਾ ਹੋਵੇ
koI tIjA baMdA nA hove
You and I
ਤੂੰ ਹੋਵੇਂ ਮੈਂ ਹੋਵਾਂ
tUM hoveM maiM hovAM
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
Just you and I
ਯੂ ਐਂਡ ਆਈ
yU aiMDa AI
Just you and I
ਯੂ ਐਂਡ ਆਈ
yU aiMDa AI
You and me
ਯੂ ਐਂਡ ਆਈ
yU aiMDa AI
You and me
ਤੂੰ ਹੋਵੇਂ ਮੈਂ ਹੋਵਾਂ
tUM hoveM maiM hovAM
You and me
ਤੂੰ ਹੋਵੇਂ ਮੈਂ ਹੋਵਾਂ
tUM hoveM maiM hovAM
You and me
ਯੂ ਐਂਡ ਮੀ
yU aiMDa mI
Just you and I
ਯੂ ਐਂਡ ਮੀ
yU aiMDa mI
Just you and I
ਯੂ ਐਂਡ ਮੀ
yU aiMDa mI
You and I
ਯੂ ਐਂਡ ਮੀ
yU aiMDa mI
You and I
ਤੂੰ ਹੋਵੇਂ ਮੈਂ ਹੋਵਾਂ
tUM hoveM maiM hovAM
You and I
ਤੂੰ ਹੋਵੇਂ ਮੈਂ ਹੋਵਾਂ
tUM hoveM maiM hovAM
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
You and I
ਯੂ ਐਂਡ ਆਈ
yU aiMDa AI
ਯੂ ਐਂਡ ਆਈ
yU aiMDa AI
ਯੂ ਐਂਡ ਆਈ
yU aiMDa AI
ਯੂ ਐਂਡ ਆਈ
yU aiMDa AI