Wallah
by Garry Sandhuft Ikwinder Singh
ਓ ਤੂੰ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ
o tUM sone dI chainI maiM chAMdI dA ChallA
O, you are a golden chain and I am a silver ring [Challa: a traditional plain ring, often symbolizing a lover's keepsake]
ਤੂੰ ਵੀ ਇਕੱਲੀ ਮੈਂ ਵੀ ਇਕੱਲਾ ਕਰੀਏ ਇਸ਼ਕ ਅਵੱਲਾ
tUM vI ikallI maiM vI ikallA karIe isa਼ka avallA
You are all alone and so am I, let’s spark a love that’s extraordinary
ਓਏ ਵੱਲਾ ਵੱਲਾ ਓਏ ਵੱਲਾ ਵੱਲਾ
oe vallA vallA oe vallA vallA
O Wallah Wallah, O Wallah Wallah [Wallah: Arabic for 'By God', used here to express amazement]
ਕੀ ਦੁਨੀਆ ਤੋਂ ਲੈਣਾ ਸਾਡੀ ਜੋੜੀ ਮਾਸ਼ਾ ਅੱਲ੍ਹਾ
kI dunIA toM laiNA sADI jo.DI mAsa਼A allhA
What do we care for the world, our pairing is [Mashallah: God has willed it; used to praise beauty and ward off the evil eye]
ਓਏ ਵੱਲਾ ਵੱਲਾ ਓਏ ਵੱਲਾ ਵੱਲਾ
oe vallA vallA oe vallA vallA
O Wallah Wallah, O Wallah Wallah
ਤੂੰ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ
tUM sone dI chainI maiM chAMdI dA ChallA
You are a golden chain and I am a silver ring
ਓਏ ਹੋਏ
oe hoe
Oye Hoye!
ਤੂੰ ਵੀ ਨਹੀਓਂ ਹੋਈ ਕਿਸੇ ਦੀ ਮੈਂ ਵੀ ਫਿਰਾਂ ਕੁਆਰਾ ਨੀ
tUM vI nahIoM hoI kise dI maiM vI phirAM kuArA nI
You haven't belonged to anyone yet, and I too roam as a bachelor [Ni: a gender-specific vocative used to address a woman directly]
ਆਜਾ ਆਪਾਂ ਇੱਕ ਹੋ ਜਾਈਏ ਦੇਖੂਗਾ ਜੱਗ ਸਾਰਾ ਨੀ
AjA ApAM ikka ho jAIe dekhUgA jagga sArA nI
Come, let us become one, and the whole world shall witness it
ਓ ਤੂੰ ਵੀ ਨਹੀਓਂ ਹੋਈ ਕਿਸੇ ਦੀ ਮੈਂ ਵੀ ਫਿਰਾਂ ਕੁਆਰਾ ਨੀ
o tUM vI nahIoM hoI kise dI maiM vI phirAM kuArA nI
O, you haven't belonged to anyone yet, and I too roam as a bachelor
ਓਏ ਆਜਾ ਆਪਾਂ ਇੱਕ ਹੋ ਜਾਈਏ ਦੇਖੂਗਾ ਜੱਗ ਸਾਰਾ ਨੀ
oe AjA ApAM ikka ho jAIe dekhUgA jagga sArA nI
O, come let us become one, and the whole world shall witness it
ਜੇ ਤੂੰ ਰਾਣੀ ਬਣ ਕੇ ਰਹਿਣਾ ਫੜ ਗੱਭਰੂ ਦਾ ਪੱਲਾ
je tUM rANI baNa ke rahiNA pha.Da gabbharU dA pallA
If you wish to live like a Queen, then hold onto this youth's hem [Palla: the end of a scarf/garment, holding it signifies seeking protection or lifelong union]
ਓਏ ਵੱਲਾ ਵੱਲਾ ਓਏ ਵੱਲਾ ਵੱਲਾ
oe vallA vallA oe vallA vallA
O Wallah Wallah, O Wallah Wallah
ਕੀ ਦੁਨੀਆ ਤੋਂ ਲੈਣਾ ਸਾਡੀ ਜੋੜੀ ਮਾਸ਼ਾ ਅੱਲ੍ਹਾ
kI dunIA toM laiNA sADI jo.DI mAsa਼A allhA
What do we care for the world, our pairing is [Mashallah: God has willed it]
ਓਏ ਵੱਲਾ ਵੱਲਾ ਓਏ ਵੱਲਾ ਵੱਲਾ
oe vallA vallA oe vallA vallA
O Wallah Wallah, O Wallah Wallah
ਤੂੰ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ
tUM sone dI chainI maiM chAMdI dA ChallA
You are a golden chain and I am a silver ring
ਓਏ ਹੋਏ
oe hoe
Oye Hoye!
ਹਬੀਬੀ ਵੱਲਾ ਫ਼ੀ ਮਾ ਹਬੀਬੀ
habIbI vallA pha਼I mA habIbI
My beloved, by God, there is none like my beloved

ਓਏ ਗੈਰੀ ਸੰਧੂ ਦੇ ਨਾਲ ਚੱਲ ਅਭੀ ਚੱਲ ਕਿਸਨੇ ਵੇਖਿਆ ਕੱਲ੍ਹ
oe gairI saMdhU de nAla challa abhI challa kisane vekhiA kallha
Come along with [Garry Sandhu: self-reference to the artist], come now, for who has seen tomorrow?
ਯਹਾਂ ਵਹਾਂ ਕਿਆ ਦੇਖ ਰਹੀ ਛੋਰੀ ਇਹ ਜਵਾਨੀ ਹੈ ਦੋ ਪਲ
yahAM vahAM kiA dekha rahI ChorI iha javAnI hai do pala
Why are you looking here and there, girl? This youth lasts but a moment
ਗੈਰੀ ਸੰਧੂ ਦੇ ਨਾਲ ਚੱਲ ਅਭੀ ਚੱਲ ਕਿਸਨੇ ਵੇਖਿਆ ਕੱਲ੍ਹ
gairI saMdhU de nAla challa abhI challa kisane vekhiA kallha
Come along with Garry Sandhu, come now, for who has seen tomorrow?
ਯਹਾਂ ਵਹਾਂ ਕਿਆ ਦੇਖ ਰਹੀ ਛੋਰੀ ਇਹ ਜਵਾਨੀ ਹੈ ਦੋ ਪਲ
yahAM vahAM kiA dekha rahI ChorI iha javAnI hai do pala
Why are you looking here and there, girl? This youth lasts but a moment
ਇੱਕ ਲੈ ਲਈਏ ਵਾਈਨ ਦੀ ਬੋਤਲ ਪੀ ਕੇ ਕਰਾਂਗੇ ਗੱਲਾਂ
ikka lai laIe vAIna dI botala pI ke karAMge gallAM
Let’s grab a bottle of wine, and we’ll pour our hearts out as we drink
ਓਏ ਵੱਲਾ ਵੱਲਾ ਓਏ ਵੱਲਾ ਵੱਲਾ
oe vallA vallA oe vallA vallA
O Wallah Wallah, O Wallah Wallah
ਕੀ ਦੁਨੀਆ ਤੋਂ ਲੈਣਾ ਸਾਡੀ ਜੋੜੀ ਮਾਸ਼ਾ ਅੱਲ੍ਹਾ
kI dunIA toM laiNA sADI jo.DI mAsa਼A allhA
What do we care for the world, our pairing is [Mashallah: God has willed it]
ਓਏ ਵੱਲਾ ਵੱਲਾ ਓਏ ਵੱਲਾ ਵੱਲਾ
oe vallA vallA oe vallA vallA
O Wallah Wallah, O Wallah Wallah
ਤੂੰ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ
tUM sone dI chainI maiM chAMdI dA ChallA
You are a golden chain and I am a silver ring
ਓਏ ਹੋਏ
oe hoe
Oye Hoye!
ਚੈਨੀ ਦੇ ਵਿਚ ਪਾ ਕੇ ਵੇ ਗਲ ਨਾਲ ਛੱਲਾ ਲਾ ਕੇ ਵੇ
chainI de vicha pA ke ve gala nAla ChallA lA ke ve
Slip the ring onto the chain and wear it close to your neck
ਟਰਸਟ ਮੇਰੇ 'ਤੇ ਕਰ ਲੈ ਥੋੜ੍ਹਾ ਇੱਕ ਵਾਰੀ ਅਜ਼ਮਾ ਕੇ ਵੇ
TarasaTa mere 'te kara lai tho.DhA ikka vArI aja਼mA ke ve
Place a little trust in me, just try me once and see

ਪਿਆਰ ਤੈਨੂੰ ਏ ਕਿੰਨਾ ਕਰਦਾ ਦਿਲ ਕਮਲੇ ਦਾ ਝੱਲਾ
piAra tainUM e kiMnA karadA dila kamale dA jhallA
Just how much he loves you, this heart of mine has gone crazy
ਓਏ ਵੱਲਾ ਵੱਲਾ ਓਏ ਵੱਲਾ ਵੱਲਾ
oe vallA vallA oe vallA vallA
O Wallah Wallah, O Wallah Wallah
ਕੀ ਦੁਨੀਆ ਤੋਂ ਲੈਣਾ ਸਾਡੀ ਜੋੜੀ ਮਾਸ਼ਾ ਅੱਲ੍ਹਾ
kI dunIA toM laiNA sADI jo.DI mAsa਼A allhA
What do we care for the world, our pairing is [Mashallah: God has willed it]
ਓਏ ਵੱਲਾ ਵੱਲਾ ਓਏ ਵੱਲਾ ਵੱਲਾ
oe vallA vallA oe vallA vallA
O Wallah Wallah, O Wallah Wallah
ਤੂੰ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ
tUM sone dI chainI maiM chAMdI dA ChallA
You are a golden chain and I am a silver ring
ਓਏ ਹੋਏ
oe hoe
Oye Hoye!
ਅੰਤਾ ਹਬੀਬੀ ਮਾਸ਼ਾ ਅੱਲ੍ਹਾ
aMtA habIbI mAsa਼A allhA
You are my beloved, [Mashallah: God has willed it]
ਅੰਤਾ ਹਬੀਬੀ ਵੱਲਾ ਵੱਲਾ
aMtA habIbI vallA vallA
You are my beloved, by God, by God