Yeh Baby

by Garry Sandhu

ਓਏ ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
oe haulI haulI giddhe vicha nachcha patalo nI terA lakka nA maro.DA khA jAve
O, dance slowly in the [Giddha: a traditional energetic folk dance performed by Punjabi women] slim one, lest your waist suffer a sprain.
ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
haulI haulI giddhe vicha nachcha patalo nI terA lakka nA maro.DA khA jAve
Dance slowly in the [Giddha] slim one, lest your waist suffer a sprain.
ਓਏ ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
oe haulI haulI giddhe vicha nachcha patalo nI terA lakka nA maro.DA khA jAve
O, dance slowly in the [Giddha] slim one, lest your waist suffer a sprain.
ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
haulI haulI giddhe vicha nachcha patalo nI terA lakka nA maro.DA khA jAve
Dance slowly in the [Giddha] slim one, lest your waist suffer a sprain.
ਕੱਚ ਦਾ ਸਮਾਨ ਬਿੱਲੋ ਰੱਖ ਸਾਂਭ ਕੇ ਨੀ ਕਿਤੇ ਸੋਹਣੀਏ ਤੜੱਕ ਨਾ ਜਾਵੇ
kachcha dA samAna billo rakkha sAMbha ke nI kite sohaNIe ta.Dakka nA jAve
[Billo: a term of endearment for a beautiful girl, often implying light/hazel eyes], keep your glass-like fragile beauty safe, lest it shatter suddenly.
ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
haulI haulI giddhe vicha nachcha patalo nI terA lakka nA maro.DA khA jAve
Dance slowly in the [Giddha] slim one, lest your waist suffer a sprain.
ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
haulI haulI giddhe vicha nachcha patalo nI terA lakka nA maro.DA khA jAve
Dance slowly in the [Giddha] slim one, lest your waist suffer a sprain.
ਓਏ ਮੋਰਨੀ ਦੇ ਵਾਂਗਰਾਂ ਤੂੰ ਗਿੱਧੇ ਵਿਚ ਨੱਚਦੀ
oe moranI de vAMgarAM tUM giddhe vicha nachchadI
O, you dance in the [Giddha] just like a graceful peahen,
ਵੀਣੀ ਵਿਚ ਪਾਈ ਲਾਲ ਵੰਗ ਬੜੀ ਜੱਚਦੀ
vINI vicha pAI lAla vaMga ba.DI jachchadI
The red bangle worn on your wrist looks absolutely stunning.
ਓਏ ਰੁੜਕੇ ਦਾ ਮੁੰਡਾ ਪਿੱਛੇ ਮਾਰਦਾ ਏ ਗੇੜੀਆਂ
oe ru.Dake dA muMDA pichChe mAradA e ge.DIAM
O, the boy from [Rurka: a village in Punjab, the artist's birthplace] keeps making rounds behind you,
ਦੇਖਦੇ ਆ ਮੋਰਨੀ ਅੱਜ ਕਿਵੇਂ ਬਚਦੀ
dekhade A moranI ajja kiveM bachadI
Let's see how this peahen escapes his gaze today.
ਸੰਧੂਆ ਕਬੂਤਰੀ ਨੂੰ ਰੱਖ ਸਾਂਭ ਕੇ
saMdhUA kabUtarI nUM rakkha sAMbha ke
[Sandhu: a self-reference to the artist Garry Sandhu], keep this dove-like beauty safe,
ਸੰਧੂਆ ਕਬੂਤਰੀ ਨੂੰ ਰੱਖ ਸਾਂਭ ਕੇ ਉਹ ਕਿਤੇ ਹੱਥ ਚੋਂ ਪੜੱਕ ਨਾ ਜਾਵੇ
saMdhUA kabUtarI nUM rakkha sAMbha ke uha kite hattha choM pa.Dakka nA jAve
[Sandhu], keep this dove-like beauty safe, lest she suddenly slip from your hands.
ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
haulI haulI giddhe vicha nachcha patalo nI terA lakka nA maro.DA khA jAve
Dance slowly in the [Giddha] slim one, lest your waist suffer a sprain.
ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
haulI haulI giddhe vicha nachcha patalo nI terA lakka nA maro.DA khA jAve
Dance slowly in the [Giddha] slim one, lest your waist suffer a sprain.
ਓਏ ਚੜ੍ਹਦੀ ਜਵਾਨੀ ਤੇਰੀ ਮਾਰਦੀ ਏ ਛੱਲਾਂ
oe cha.DhadI javAnI terI mAradI e ChallAM
O, your rising youth is surging like restless waves,
ਨਖਰੇ ਤੇਰੇ ਦਾ ਤਾਪਮਾਨ ਕਿਵੇਂ ਝੱਲਾਂ
nakhare tere dA tApamAna kiveM jhallAM
How can I endure the high temperature of your royal tantrums?
ਓਏ ਮੋਟੀ ਮੋਟੀ ਅੱਖ ਤੇਰੀ ਕਰਦੀ ਸ਼ਰਾਰਤਾਂ
oe moTI moTI akkha terI karadI sa਼rAratAM
O, your large, bold eyes are playing mischievous tricks,
ਠੋਡੀ ਵਾਲਾ ਤਿਲ ਤੇਰਾ ਮਾਰਦਾ ਏ ਮੱਲਾਂ
ThoDI vAlA tila terA mAradA e mallAM
And the beauty mark on your chin is winning every heart.
ਓਏ ਮੁੰਡਿਆਂ 'ਚ ਸਾਰੇ ਪਾਸੇ ਤੇਰੇ ਚਰਚੇ
oe muMDiAM 'cha sAre pAse tere charache
O, there is talk of you everywhere among the boys,
ਮੁੰਡਿਆਂ 'ਚ ਸਾਰੇ ਪਾਸੇ ਤੇਰੇ ਚਰਚੇ ਡਾਂਗ ਨਾ ਖੜਕ ਕਿਤੇ ਜਾਵੇ
muMDiAM 'cha sAre pAse tere charache DAMga nA kha.Daka kite jAve
There is talk of you everywhere among the boys, lest the [Dang: a traditional wooden staff used in brawls] starts clashing somewhere.
ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
haulI haulI giddhe vicha nachcha patalo nI terA lakka nA maro.DA khA jAve
Dance slowly in the [Giddha] slim one, lest your waist suffer a sprain.
ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
haulI haulI giddhe vicha nachcha patalo nI terA lakka nA maro.DA khA jAve
Dance slowly in the [Giddha] slim one, lest your waist suffer a sprain.
ਓਏ ਕੰਨਾਂ ਵਾਲੇ ਕਾਂਟੇ ਨੀ ਬਲਬ ਵਾਂਗੂੰ ਜਗਦੇ
oe kaMnAM vAle kAMTe nI balaba vAMgUM jagade
O, the ornaments in your ears shine bright like lightbulbs,
ਗੋਰੀਆਂ ਗੱਲਾਂ 'ਤੇ ਤੇਰੇ ਟੋਏ ਬੜੇ ਫੱਬਦੇ
gorIAM gallAM 'te tere Toe ba.De phabbade
The dimples on your fair cheeks look so incredibly charming.
ਵਿਹਲੇ ਬਹਿ ਕੇ ਤੈਨੂੰ ਰੱਬ ਘੜ ਕੇ ਬਣਾਇਆ ਏ
vihale bahi ke tainUM rabba gha.Da ke baNAiA e
The Creator must have sat in leisure to craft your form so perfectly,
ਫਿਲਮ ਸਟਾਰ ਤੈਨੂੰ ਨੈੱਟ ਉੱਤੇ ਲੱਭਦੇ
philama saTAra tainUM naiTTa utte labbhade
Film stars are searching for you all over the internet.
ਰੱਬ ਨੇ ਹੁਸਨ ਦਿੱਤਾ ਤੈਨੂੰ ਰੱਜ ਕੇ
rabba ne husana dittA tainUM rajja ke
God has blessed you with beauty to the absolute brim,
ਰੱਬ ਨੇ ਹੁਸਨ ਦਿੱਤਾ ਤੈਨੂੰ ਰੱਜ ਕੇ ਤਾਹੀਂ ਤੋਰ 'ਚ ਮੜੱਕ ਨਾ ਜਾਵੇ
rabba ne husana dittA tainUM rajja ke tAhIM tora 'cha ma.Dakka nA jAve
God has blessed you with beauty to the absolute brim, that’s why your [Madak: stately pride and graceful gait] never fades.
ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
haulI haulI giddhe vicha nachcha patalo nI terA lakka nA maro.DA khA jAve
Dance slowly in the [Giddha] slim one, lest your waist suffer a sprain.
ਹੌਲੀ ਹੌਲੀ ਗਿੱਧੇ ਵਿਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
haulI haulI giddhe vicha nachcha patalo nI terA lakka nA maro.DA khA jAve
Dance slowly in the [Giddha] slim one, lest your waist suffer a sprain.

Share

More by Garry Sandhu

View all songs →