Youtube

by Garry Sandhuft DJ Dips

ਪਹਿਲਾਂ ਪਹਿਲਾਂ ਵੀਡੀਓ ਸੀ ਨੈੱਟ ਉੱਤੇ ਪਾਉਣ ਲੱਗਾ
pahilAM pahilAM vIDIo sI naiTTa utte pAuNa laggA
In the beginning, I started uploading videos on the web
ਮਾੜੀ-ਮੋਟੀ ਕਲਾ ਸੀ ਜੋ ਲੋਕਾਂ ਨੂੰ ਵਿਖਾਉਣ ਲੱਗਾ
mA.DI-moTI kalA sI jo lokAM nUM vikhAuNa laggA
I began showing people the modest bit of talent I possessed

ਜੋ ਵੀ ਮਾੜਾ-ਮੋਟਾ ਗਾਇਆ ਸਭ ਹੱਸ ਕੇ ਸੁਣਾਇਆ
jo vI mA.DA-moTA gAiA sabha hassa ke suNAiA
Whatever little I sang, I shared it all with a smile

ਪੂਰੀ ਦੁਨੀਆ ਤੋਂ ਮਾਣ-ਸਤਿਕਾਰ ਹੋ ਗਿਆ ਨੀ ਯਾਰ ਤੇਰਾ
pUrI dunIA toM mANa-satikAra ho giA nI yAra terA
Now [yours truly: refers to the singer himself] has earned honor and respect from the whole world
ਯੂਟਿਊਬ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
yUTiUba utte dassa saTAra ho giA nI yAra terA
Tell me, hasn't [yours truly] become a star on YouTube?
ਫੇਸਬੁੱਕ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
phesabukka utte dassa saTAra ho giA nI yAra terA
Tell me, hasn't [yours truly] become a star on Facebook?
ਟਵਿੱਟਰ ਦੇ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
TaviTTara de utte dassa saTAra ho giA nI yAra terA
Tell me, hasn't [yours truly] become a star on Twitter?
ਹੱਥਾਂ 'ਚ ਗਾਉਣ ਵਾਲਾ ਜੱਟ ਅੱਜ ਵੇਖ ਲੈ
hatthAM 'cha gAuNa vAlA jaTTa ajja vekha lai
Look at this [Jatt: a member of the land-owning agricultural community known for pride and lifestyle] singing with the world in his hands
ਕਲਾਕਾਰਾਂ ਨਾਲੋਂ ਨਹੀਓਂ ਘੱਟ ਅੱਜ ਵੇਖ ਲੈ
kalAkArAM nAloM nahIoM ghaTTa ajja vekha lai
Look at me now, I’m no less than any great artist
ਹੱਥਾਂ 'ਚ ਗਾਉਣ ਵਾਲਾ ਜੱਟ ਅੱਜ ਵੇਖ ਲੈ
hatthAM 'cha gAuNa vAlA jaTTa ajja vekha lai
Look at this [Jatt] singing with the world in his hands
ਕਲਾਕਾਰਾਂ ਨਾਲੋਂ ਨਹੀਓਂ ਘੱਟ ਅੱਜ ਵੇਖ ਲੈ
kalAkArAM nAloM nahIoM ghaTTa ajja vekha lai
Look at me now, I’m no less than any great artist
ਤੁਸੀਂ ਚਾਰ ਚਕਲੋਲ ਬੜੇ ਕੀਤੇ ਸੀ ਮਖੌਲ
tusIM chAra chakalola ba.De kIte sI makhaula
You four used to mock and make fun of me

ਫੈਨ ਵੇਖ ਲੈ ਨੀ ਠਾਠਾਂ ਮਾਰ ਹੋ ਗਿਆ ਨੀ ਯਾਰ ਤੇਰਾ
phaina vekha lai nI ThAThAM mAra ho giA nI yAra terA
Now look at how the waves of my fans are surging
ਯੂਟਿਊਬ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
yUTiUba utte dassa saTAra ho giA nI yAra terA
Tell me, hasn't [yours truly] become a star on YouTube?
ਫੇਸਬੁੱਕ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
phesabukka utte dassa saTAra ho giA nI yAra terA
Tell me, hasn't [yours truly] become a star on Facebook?
ਟਵਿੱਟਰ ਦੇ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
TaviTTara de utte dassa saTAra ho giA nI yAra terA
Tell me, hasn't [yours truly] become a star on Twitter?
ਜਿਹੜੀ ਕਦੇ ਆਖਦੀ ਸੀ ਐਵੇਂ ਸੰਘ ਪਾੜਦਾ
jiha.DI kade AkhadI sI aiveM saMgha pA.DadA
The one who used to say I was just straining my throat for nothing
ਵੇਖਣਾ ਨਾ ਭੁੱਲੇ ਹੁਣ ਗਾਣਾ ਸੰਧੂ ਯਾਰ ਦਾ
vekhaNA nA bhulle huNa gANA saMdhU yAra dA
Now she never forgets to watch the song of her friend [Sandhu: Self-reference to the artist Garry Sandhu]
ਜਿਹੜੀ ਕਦੇ ਆਖਦੀ ਸੀ ਐਵੇਂ ਸੰਘ ਪਾੜਦਾ
jiha.DI kade AkhadI sI aiveM saMgha pA.DadA
The one who used to say I was just straining my throat for nothing
ਵੇਖਣਾ ਨਾ ਭੁੱਲੇ ਹੁਣ ਅਖਾੜਾ ਸੰਧੂ ਯਾਰ ਦਾ
vekhaNA nA bhulle huNa akhA.DA saMdhU yAra dA
Now she never forgets to watch the [Akhada: a traditional live wrestling-ring style performance] of her friend Sandhu
ਛੁੱਟੀ ਅੰਬਰਾਂ ਨੂੰ ਅੱਜ ਪੂਰੀ ਬੱਲੇ-ਬੱਲੇ
ChuTTI aMbarAM nUM ajja pUrI balle-balle
Today my fame is touching the skies, it’s a total celebration

ਹੁਣ ਕਹਿੰਦੀ ਗੈਰੀ ਸੰਧੂ ਨਾਲੋਂ ਪਿਆਰ ਹੋ ਗਿਆ ਨੀ ਯਾਰ ਤੇਰਾ
huNa kahiMdI gairI saMdhU nAloM piAra ho giA nI yAra terA
Now she says she’s fallen in love with Garry Sandhu
ਯੂਟਿਊਬ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
yUTiUba utte dassa saTAra ho giA nI yAra terA
Tell me, hasn't [yours truly] become a star on YouTube?
ਫੇਸਬੁੱਕ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
phesabukka utte dassa saTAra ho giA nI yAra terA
Tell me, hasn't [yours truly] become a star on Facebook?
ਟਵਿੱਟਰ ਦੇ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
TaviTTara de utte dassa saTAra ho giA nI yAra terA
Tell me, hasn't [yours truly] become a star on Twitter?
ਸਿਰ ਉੱਤੇ ਹੱਥ ਵੀ ਸੀ ਪੂਰਾ-ਪੂਰਾ ਰੱਬ ਦਾ
sira utte hattha vI sI pUrA-pUrA rabba dA
The hand of God was completely over my head
ਜਿਨ੍ਹਾਂ ਨੇ ਪਿਆਰ ਦਿੱਤਾ ਧੰਨਵਾਦ ਸਭ ਦਾ
jinhAM ne piAra dittA dhaMnavAda sabha dA
I thank everyone who gave me their love

ਮੇਰੇ ਰੱਬ ਜਿਹੇ ਯਾਰ ਬੜਾ ਕਰਦੇ ਪਿਆਰ
mere rabba jihe yAra ba.DA karade piAra
My [Yaar: close friends/brothers; carries significant cultural weight regarding loyalty] who are like Gods to me, love me dearly
ਮੇਰੇ ਰੱਬ ਜਿਹੇ ਯਾਰ ਬੜਾ ਕਰਦੇ ਪਿਆਰ
mere rabba jihe yAra ba.DA karade piAra
My [Yaar] who are like Gods to me, love me dearly
ਡੀਪਸਾ ਖੁਸ਼ੀ ਵਿੱਚ ਹੁਣ ਟੱਪਾ ਪਾਰ ਹੋ ਗਿਆ ਨੀ ਯਾਰ ਤੇਰਾ
DIpasA khusa਼I vichcha huNa TappA pAra ho giA nI yAra terA
[Dips: Reference to the music producer DJ Dips], in this joy, your friend has crossed all boundaries
ਯੂਟਿਊਬ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
yUTiUba utte dassa saTAra ho giA nI yAra terA
Tell me, hasn't [yours truly] become a star on YouTube?
ਫੇਸਬੁੱਕ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
phesabukka utte dassa saTAra ho giA nI yAra terA
Tell me, hasn't [yours truly] become a star on Facebook?
ਟਵਿੱਟਰ ਦੇ ਉੱਤੇ ਦੱਸ ਸਟਾਰ ਹੋ ਗਿਆ ਨੀ ਯਾਰ ਤੇਰਾ
TaviTTara de utte dassa saTAra ho giA nI yAra terA
Tell me, hasn't [yours truly] become a star on Twitter?

Share

More by Garry Sandhu

View all songs →