Mallo Malli
by Gaurav Devft Gurnam Bhullar, Kartik Dev
ਤੈਨੂੰ ਵੇਖ ਵੇਖ ਮਿਲਦਾ ਸਕੂਨ ਮੇਰੀ ਰੂਹ ਨੂੰ
tainUM vekha vekha miladA sakUna merI rUha nUM
Gazing upon you brings a divine peace to my soul
ਹੋ ਜਾਵੇ ਉਡੀਕ ਕਦੇ ਸਾਡੀ ਤੇਰੀ ਜੂਨ ਨੂੰ
ho jAve uDIka kade sADI terI jUna nUM
I wish my life's journey could merge into your existence

ਸੂਰਜ ਨੂੰ ਚੜ੍ਹਨੋਂ ਹਟਾਈ ਜਾਂਦਾ ਏ
sUraja nUM cha.DhanoM haTAI jAMdA e
Your radiance holds the sun back from rising
ਸੋਹਣਿਆਂ ਨੂੰ ਨਜ਼ਰੋਂ ਬਚਾਈ ਜਾਂਦਾ ਏ
sohaNiAM nUM naja਼roM bachAI jAMdA e
Warding off the evil eye from all things beautiful
ਦਿਲ ਮੱਲੋ ਮੱਲੀ ਤੇਰੇ ਉੱਤੇ
dila mallo mallI tere utte
My heart, quite irresistibly, towards you
ਮੱਲੋ ਮੱਲੀ ਤੇਰੇ ਉੱਤੇ ਆਈ ਜਾਂਦਾ ਏ
mallo mallI tere utte AI jAMdA e
Irresistibly, it keeps getting drawn towards you

ਚੁੰਮ ਲਵਾਂ ਸਾਹ ਤੇਰੇ ਇੱਕੋ ਘੁੱਟ ਪੀ ਜਾਵਾਂ
chuMma lavAM sAha tere ikko ghuTTa pI jAvAM
I wish to kiss your breath and drink it in a single gulp
ਇੱਕ ਪਲ ਕਾਫ਼ੀ ਏ ਜੇ ਤੇਰੇ ਨਾਲ ਜੀ ਜਾਵਾਂ
ikka pala kApha਼I e je tere nAla jI jAvAM
A single moment is enough if I get to live it with you
ਇੱਕ ਪਲ ਕਾਫ਼ੀ ਏ ਜੇ ਤੇਰੇ ਨਾਲ ਜੀ ਜਾਵਾਂ
ikka pala kApha਼I e je tere nAla jI jAvAM
A single moment is enough if I get to live it with you
ਪਾਣੀਆਂ ਨੂੰ ਅੱਗ ਵੀ ਲਵਾਈ ਜਾਂਦਾ ਏ
pANIAM nUM agga vI lavAI jAMdA e
Your charm even sets the still waters on fire
ਤੇਰਾ ਹੁਸਨ ਸਿਆਪੇ ਕਿੰਨੇ ਪਾਈ ਜਾਂਦਾ ਏ
terA husana siApe kiMne pAI jAMdA e
Your beauty is [Syape: causing a stir/troublesome frenzy] everywhere
ਦਿਲ ਮੱਲੋ ਮੱਲੀ ਤੇਰੇ ਉੱਤੇ
dila mallo mallI tere utte
My heart, quite irresistibly, towards you
ਮੱਲੋ ਮੱਲੀ ਤੇਰੇ ਉੱਤੇ ਆਈ ਜਾਂਦਾ ਏ
mallo mallI tere utte AI jAMdA e
Irresistibly, it keeps getting drawn towards you
ਦਿਲ ਮੱਲੋ ਮੱਲੀ ਤੇਰੇ ਉੱਤੇ
dila mallo mallI tere utte
My heart, quite irresistibly, towards you
ਮੱਲੋ ਮੱਲੀ ਤੇਰੇ ਉੱਤੇ ਆਈ ਜਾਂਦਾ ਏ
mallo mallI tere utte AI jAMdA e
Irresistibly, it keeps getting drawn towards you
ਦਿਲ ਮੱਲੋ ਮੱਲੀ ਤੇਰੇ ਉੱਤੇ
dila mallo mallI tere utte
My heart, quite irresistibly, towards you
ਐਨਾ ਸੋਹਣਾ ਨਜ਼ਰ ਨਜ਼ਾਰਾ ਨਹੀਂਓਂ ਵੇਖਿਆ
ainA sohaNA naja਼ra naja਼ArA nahIMoM vekhiA
I have never witnessed a sight so breathtakingly beautiful
ਸੌਂਹ ਲੱਗੇ ਤੇਰੇ ਤੋਂ ਪਿਆਰਾ ਨਹੀਂਓਂ ਵੇਖਿਆ
sauMha lagge tere toM piArA nahIMoM vekhiA
I swear, I have never seen anyone lovelier than you

ਚੰਨ ਬੱਦਲਾਂ ਦੇ ਓਹਲੇ ਸ਼ਰਮਾਈ ਜਾਂਦਾ ਏ
chaMna baddalAM de ohale sa਼ramAI jAMdA e
The moon hides behind the clouds, feeling shy in your presence
ਰੱਬ ਕਲਾਕਾਰੀ ਕਰ ਪਛਤਾਈ ਜਾਂਦਾ ਏ
rabba kalAkArI kara paChatAI jAMdA e
Even the Creator might be regretting making such a masterpiece