Chamkila
by Ggft Mannat Noor, B Praak
ਓ ਹਾ ਓ ਸੁਣ ਮੇਰੇ ਯਾਰ ਅੱਜ ਦਿਨ ਸ਼ਨੀਵਾਰ
o hA o suNa mere yAra ajja dina sa਼nIvAra
Oh ha, oh listen `[Yaar: close friend/beloved; here used for the partner]`, today is Saturday
ਲੈ ਕੇ ਆ ਜਾ ਕਾਰ ਤੇਰੀ ਜਾਨ ਰੈਡੀ ਆ
lai ke A jA kAra terI jAna raiDI A
Bring the car around, your sweetheart is ready
ਮੇਰੀ ਮੰਮੀ ਮੰਨ ਗਈ ਹੈ [?] ਕੋਠਾ ਪਾਰ ਕਰ ਗਈ ਹੈ
merI maMmI maMna gaI hai [?] koThA pAra kara gaI hai
My mom has agreed, she’s even overlooked my schemes
ਤੂੰ ਰਾਣੀ ਹੁਸਨਾਂ ਦੀ ਮੈਂ ਰਾਜਾ ਹਾਂ ਤੇਰਾ
tUM rANI husanAM dI maiM rAjA hAM terA
You are the queen of beauty and I am your king
ਹਾਰਟ ਫ਼ੇਲ ਜਿਹਾ ਹੋ ਜਾਂਦਾ ਤੈਨੂੰ ਵੇਖ ਕੇ ਮੇਰਾ
hAraTa pha਼ela jihA ho jAMdA tainUM vekha ke merA
My heart nearly fails whenever I catch a glimpse of you

ਸੌਂਹ ਤੈਨੂੰ ਤੇਰੇ ਡੈਡੀ ਦੀ ਲਾਲ ਪਿੰਕ ਡਰੈੱਸ ਪਾਇਆ ਕਰ
sauMha tainUM tere DaiDI dI lAla piMka Daraissa pAiA kara
I swear by your father, you should wear that pinkish-red dress
ਤੂੰ ਨਾ ਕਮਲੀਏ ਨਾ ਕੱਲੀ ਨਾ ਡਿਸਕੋ ਜਾਇਆ ਕਰ
tUM nA kamalIe nA kallI nA Disako jAiA kara
You, `[Kamliye: silly/innocent girl]`, shouldn't go to the disco all alone
ਮੁੰਡਿਆਂ ਦੇ ਨਾਲ ਟੱਲੀ ਹੋ ਕੇ ਨਾ ਚਮਕੀਲਾ ਗਾਇਆ ਕਰ
muMDiAM de nAla TallI ho ke nA chamakIlA gAiA kara
Don't get `[Talli: intoxicated/drunk]` with random guys and sing `[Chamkila: a legendary folk singer known for bold, raw lyrics]`

ਸ਼ੌਕ ਤੇਰੇ ਨੇ ਘੁੰਮਣ ਦੇ ਕਦੇ ਬੀਐਮਡਬਲਯੂ ਕਦੇ ਫ਼ਰਾਰੀ ਦੇ
sa਼auka tere ne ghuMmaNa de kade bIaimaDabalayU kade pha਼rArI de
You’ve got a taste for cruising, sometimes in a BMW, sometimes a Ferrari
ਓ 12 ਵੱਜ ਗਏ ਰਾਤ ਦੇ ਤੇਰੀ ਨੱਚਣ ਵਾਲੀ ਗਰਾਰੀ ਦੇ
o 12 vajja gae rAta de terI nachchaNa vAlI garArI de
Oh, it’s past midnight and you’re still `[Garari Adh Gai: stubbornly fixated/hooked]` on dancing

ਸਨਰੂਫ਼ ਤੂੰ ਖੋਲ੍ਹ ਕੇ ਨਾ ਐਵੇਂ ਰੌਲਾ ਪਾਇਆ ਕਰ
sanarUpha਼ tUM kholha ke nA aiveM raulA pAiA kara
Don't open the sunroof and create such a scene for no reason
ਤੂੰ ਨਾ ਕਮਲੀਏ ਓਏ ਨਾ ਕਮਲੀਏ
tUM nA kamalIe oe nA kamalIe
You, `[Kamliye: silly girl]`, oh you silly girl
ਤੂੰ ਨਾ ਕਮਲੀਏ ਨਾ ਕੱਲੀ ਨਾ ਡਿਸਕੋ ਜਾਇਆ ਕਰ
tUM nA kamalIe nA kallI nA Disako jAiA kara
You, `[Kamliye: silly girl]`, shouldn't go to the disco all alone
ਮੁੰਡਿਆਂ ਦੇ ਨਾਲ ਟੱਲੀ ਹੋ ਕੇ ਨਾ ਚਮਕੀਲਾ ਗਾਇਆ ਕਰ
muMDiAM de nAla TallI ho ke nA chamakIlA gAiA kara
Don't get `[Talli: intoxicated/drunk]` with random guys and sing `[Chamkila: a legendary folk singer known for bold, raw lyrics]`
ਤੂੰ ਨਾ ਕਮਲੀਏ ਨਾ ਕੱਲੀ ਨਾ ਡਿਸਕੋ ਜਾਇਆ ਕਰ
tUM nA kamalIe nA kallI nA Disako jAiA kara
You, `[Kamliye: silly girl]`, shouldn't go to the disco all alone
ਮੁੰਡਿਆਂ ਦੇ ਨਾਲ ਟੱਲੀ ਹੋ ਕੇ ਨਾ ਚਮਕੀਲਾ ਗਾਇਆ ਕਰ
muMDiAM de nAla TallI ho ke nA chamakIlA gAiA kara
Don't get `[Talli: intoxicated/drunk]` with random guys and sing `[Chamkila: a legendary folk singer known for bold, raw lyrics]`
ਮੈਂ ਸਿਲੀ ਕਰਾਂ ਕਦੇ ਤੂੰ ਕਹਿੰਦੀ ਸਾਰੀ ਰਾਤ ਮੈਂ ਪੜ੍ਹਦੀ ਏਂ
maiM silI karAM kade tUM kahiMdI sArI rAta maiM pa.DhadI eM
Sometimes I act silly, and you claim you’re studying all night long
ਸਭ ਪਤਾ ਏ ਜਾਨੀ ਨੂੰ ਤੂੰ ਕਿਹੜੀ ਐਮ.ਏ. ਕਰਦੀ ਏਂ
sabha patA e jAnI nUM tUM kiha.DI aima.e. karadI eM
`[Jaani: self-reference to the songwriter/artist]` knows exactly what kind of "Masters degree" you’re pursuing

ਟੈਂਪਰੇਰੀ ਜਿਹਾ ਨੈਕ ਤੇ ਤੂੰ ਟੈਟੂ ਨਾ ਬਣਵਾਇਆ ਕਰ
TaiMparerI jihA naika te tUM TaiTU nA baNavAiA kara
Don't go getting those temporary tattoos on your neck
ਤੂੰ ਨਾ ਕਮਲੀਏ ਓਏ ਨਾ ਕਮਲੀਏ
tUM nA kamalIe oe nA kamalIe
You, `[Kamliye: silly girl]`, oh you silly girl
ਤੂੰ ਨਾ ਕਮਲੀਏ ਨਾ ਕੱਲੀ ਨਾ ਡਿਸਕੋ ਜਾਇਆ ਕਰ
tUM nA kamalIe nA kallI nA Disako jAiA kara
You, `[Kamliye: silly girl]`, shouldn't go to the disco all alone
ਮੁੰਡਿਆਂ ਦੇ ਨਾਲ ਟੱਲੀ ਹੋ ਕੇ ਨਾ ਚਮਕੀਲਾ ਗਾਇਆ ਕਰ
muMDiAM de nAla TallI ho ke nA chamakIlA gAiA kara
Don't get `[Talli: intoxicated/drunk]` with random guys and sing `[Chamkila: a legendary folk singer known for bold, raw lyrics]`
ਤੂੰ ਨਾ ਕਮਲੀਏ ਨਾ ਕੱਲੀ ਨਾ ਡਿਸਕੋ ਜਾਇਆ ਕਰ
tUM nA kamalIe nA kallI nA Disako jAiA kara
You, `[Kamliye: silly girl]`, shouldn't go to the disco all alone
ਮੁੰਡਿਆਂ ਦੇ ਨਾਲ ਟੱਲੀ ਹੋ ਕੇ ਨਾ ਚਮਕੀਲਾ ਗਾਇਆ ਕਰ
muMDiAM de nAla TallI ho ke nA chamakIlA gAiA kara
Don't get `[Talli: intoxicated/drunk]` with random guys and sing `[Chamkila: a legendary folk singer known for bold, raw lyrics]`
ਇਹ ਜ਼ਿੰਦਗੀ ਕਿੱਦਾਂ ਜੀ ਹੁੰਦੇ ਰਮ ਬੋਤਲ ਕਿੱਦਾਂ ਪੀ ਹੁੰਦੇ
iha ja਼iMdagI kiddAM jI huMde rama botala kiddAM pI huMde
How is this life meant to be lived, how is a bottle of rum meant to be finished?
ਤੈਨੂੰ ਕੀ ਪਤਾ ਏ ਜਾਨੀ ਪਾਰਟੀ-ਸ਼ਾਰਟੀ ਕਿੱਦਾਂ ਜੀ ਹੁੰਦੇ
tainUM kI patA e jAnI pAraTI-sa਼AraTI kiddAM jI huMde
What do you know, `[Jaani: self-reference to the songwriter/artist]`, about how to truly live for the party?