2 Seater

by Gippy Grewalft Afsana Khan

ਫੁੱਲ ਸਾਡੇ ਚਰਚੇ ਆ ਤਾਂ ਹੀ ਤਾਂ ਖਰਚੇ ਆ
phulla sADe charache A tAM hI tAM kharache A
Our fame is in full bloom, and that’s why the expenses flow
ਜਿੰਨੀ ਤੇਰੀ ਏਜ ਆ ਮਿੱਠੀਏ ਉਹ ਤੋਂ ਵੱਧ ਪਰਚੇ ਆ
jiMnI terI eja A miTThIe uha toM vaddha parache A
Sweetheart, I have more [Parche: police cases/criminal records] than your total age
ਮੁੜ ਕੇ ਨਾ ਪੱਟੀ ਜਾਵੇ ਝੰਡੀ ਜਿੱਥੇ ਗੱਡੀ ਆ
mu.Da ke nA paTTI jAve jhaMDI jitthe gaDDI A
No one can uproot the flag once I have firmly planted it
ਕਾਲੀ ਤੇਰੇ ਸੂਟ ਦੇ ਵਰਗੀ ਟੂ ਸੀਟਰ ਗੱਡੀ ਆ
kAlI tere sUTa de varagI TU sITara gaDDI A
I have a two-seater car, as black as the suit you wear
ਸਾਂਵਲੇ ਰੰਗ ਜੱਟਾਂ ਦੇ ਥਿੰਕਿੰਗ ਪਰ ਵੱਡੀ ਆ
sAMvale raMga jaTTAM de thiMkiMga para vaDDI A
[Jattan: members of the land-owning agricultural community] have dusky complexions, but our thinking is grand
ਸਾਂਵਲੇ ਰੰਗ ਜੱਟਾਂ ਦੇ ਥਿੰਕਿੰਗ ਪਰ ਵੱਡੀ ਆ
sAMvale raMga jaTTAM de thiMkiMga para vaDDI A
[Jattan: members of the land-owning agricultural community] have dusky complexions, but our thinking is grand
ਨਖਰੇ ਦੀ ਡੈੱਡਲਾਈਨ ਮੈਂ ਪੇਪਰ ਦੀ ਹੈੱਡਲਾਈਨ
nakhare dI DaiDDalAIna maiM pepara dI haiDDalAIna
Your tantrums have a deadline, but I am the headline of the newspaper
ਤੂੰ ਦੂਰੋਂ ਹੀ ਲਿਸ਼ਕਾਂ ਮਾਰੇਂ ਚੈਲੇਂਜ ਕਰੇਂ ਸਨਸ਼ਾਈਨ ਨੂੰ
tUM dUroM hI lisa਼kAM mAreM chaileMja kareM sanasa਼AIna nUM
You shimmer from a distance, even challenging the sunshine
ਕਿਹੜਾ ਰਾਹ ਰੋਕ ਜੂ ਮੇਰਾ ਬੱਦਲ ਵਾਂਗੂ ਵਧਦੀ ਆਂ
kiha.DA rAha roka jU merA baddala vAMgU vadhadI AM
Which path could ever block me? I spread far and wide like the clouds
ਦੁਨੀਆ ਨਾਲ ਅੜਜੂੰ ਜੱਟਾ ਇੰਨਾ ਤੇਰਾ ਕਰਦੀ ਆਂ
dunIA nAla a.DajUM jaTTA iMnA terA karadI AM
I’ll stand against the whole world for you, [Jatta: address to a Jatt man], that’s how much I adore you
ਪੈਸੇ ਤੋਂ ਮੈਂ ਕੀ ਲੈਣਾ ਨੇਚਰ ਤੇ ਮਰਦੀ ਆਂ
paise toM maiM kI laiNA nechara te maradI AM
What do I care for money? It’s your nature that I’m dying for
ਗੱਡੀਆਂ ਤੋਂ ਮੈਂ ਕੀ ਲੈਣਾ ਨੇਚਰ ਤੇ ਮਰਦੀ ਆਂ
gaDDIAM toM maiM kI laiNA nechara te maradI AM
What do I care for cars? It’s your nature that I’m dying for
ਯਾਰਾਂ ਵਿਚ ਵੱਸਦੀ ਜਿਹਦੀ ਪਹਿਲੇ ਦਿਨੋਂ ਜਾਨ ਆਖਦੇ
yArAM vicha vassadI jihadI pahile dinoM jAna Akhade
They say his life has resided within his [Yaar: close friends/loyal brothers] since day one
ਜਿਹੜੀ ਸ਼ੈਅ ਸਮਝ ਨਾ ਆਵੇ ਉਸੇ ਨੂੰ ਮਾਣ ਆਖਦੇ
jiha.DI sa਼aia samajha nA Ave use nUM mANa Akhade
The thing that the world cannot comprehend, they call [Maan: a reference to lyricist/artist Maan Bharoli]
ਪਾਇਆ ਮੈਂ ਵੈਲਨਟੀਨੋ ਜੱਟ ਨੀ ਅੱਜ ਹਟਦੇ ਪੀਣੋਂ
pAiA maiM vailanaTIno jaTTa nI ajja haTade pINoM
I’m wearing Valentino, but [yours truly] won't stop drinking today
ਡੱਬਾਂ ਵਿਚ ਤੁੰਨੀ ਫਿਰਦੇ ਜੋ ਘਰ ਦੀ ਕੱਢੀ ਆ
DabbAM vicha tuMnI phirade jo ghara dI kaDDhI A
Tucked into their waistbands is that [Ghar di Kaddhi: potent home-distilled traditional liquor]
ਕਾਲੀ ਤੇਰੇ ਸੂਟ ਦੇ ਵਰਗੀ ਟੂ ਸੀਟਰ ਗੱਡੀ ਆ
kAlI tere sUTa de varagI TU sITara gaDDI A
I have a two-seater car, as black as the suit you wear
ਸਾਂਵਲੇ ਰੰਗ ਜੱਟਾਂ ਦੇ ਥਿੰਕਿੰਗ ਪਰ ਵੱਡੀ ਆ
sAMvale raMga jaTTAM de thiMkiMga para vaDDI A
[Jattan: members of the land-owning agricultural community] have dusky complexions, but our thinking is grand
ਸਾਂਵਲੇ ਰੰਗ ਜੱਟਾਂ ਦੇ ਥਿੰਕਿੰਗ ਪਰ ਵੱਡੀ ਆ
sAMvale raMga jaTTAM de thiMkiMga para vaDDI A
[Jattan: members of the land-owning agricultural community] have dusky complexions, but our thinking is grand
ਮੈਂ ਉਹਨਾਂ ਵਰਗੀ ਕੁੜੀ ਨਹੀਂ ਮੁੰਡਿਆ ਜੋ ਗੱਡੀਆਂ ਦੇਖ ਕੇ ਡੁੱਲ੍ਹਜੂਗੀ
maiM uhanAM varagI ku.DI nahIM muMDiA jo gaDDIAM dekha ke DullhajUgI
I am not like those [Kudi: girls] who fall for a guy just by seeing his cars
ਜਿਹਦੇ ਹਿੱਸੇ ਪਿਆਰ ਆਇਆ ਵੇ ਕਿਸਮਤ ਉਹਦੀ ਖੁੱਲ੍ਹਜੂਗੀ
jihade hisse piAra AiA ve kisamata uhadI khullhajUgI
The one who wins my love will find his fortune has truly opened up
ਹੋਰ ਕੀ ਕਰਾਂ ਤਾਰੀਫ਼ ਚੋਬਰਾ ਅੱਖਾਂ ਨੀਰੀਆਂ ਥੀਫ਼ ਚੋਬਰਾ
hora kI karAM tArIpha਼ chobarA akkhAM nIrIAM thIpha਼ chobarA
How else should I praise you, [Chobara: handsome young man]? Your eyes are pure thieves
ਕੁੜੀਆਂ ਦੇ ਸਰਦਾਰ ਨੀ ਵੱਜਦੇ ਕੁੜੀ ਤੂੰ ਜਿਹੜੇ ਘਰ ਦੀ ਆਂ
ku.DIAM de saradAra nI vajjade ku.DI tUM jiha.De ghara dI AM
You are known as the leader among women, considering the household you belong to
ਦੁਨੀਆ ਨਾਲ ਅੜਜੂੰ ਜੱਟਾ ਇੰਨਾ ਤੇਰਾ ਕਰਦੀ ਆਂ
dunIA nAla a.DajUM jaTTA iMnA terA karadI AM
I’ll stand against the whole world for you, [Jatta: address to a Jatt man], that’s how much I adore you
ਪੈਸੇ ਤੋਂ ਮੈਂ ਕੀ ਲੈਣਾ ਨੇਚਰ ਤੇ ਮਰਦੀ ਆਂ
paise toM maiM kI laiNA nechara te maradI AM
What do I care for money? It’s your nature that I’m dying for
ਗੱਡੀਆਂ ਤੋਂ ਮੈਂ ਕੀ ਲੈਣਾ ਨੇਚਰ ਤੇ ਮਰਦੀ ਆਂ
gaDDIAM toM maiM kI laiNA nechara te maradI AM
What do I care for cars? It’s your nature that I’m dying for

Share

More by Gippy Grewal

View all songs →