8Vi Class

by Gippy Grewal

ਸੀ ਅੱਠਵੀਂ ਵਾਲੇ ਬੈਂਚ ਤੇ ਤੇਰਾ ਨਾਂ ਲਿਖਿਆ
sI aTThavIM vAle baiMcha te terA nAM likhiA
Your name was once carved onto that eighth-grade bench
ਫਿਰ ਖੁਰਚ ਖੁਰਚ ਕੇ ਪਿੰਡੇ ਤੇ ਹਰ ਥਾਂ ਲਿਖਿਆ
phira khuracha khuracha ke piMDe te hara thAM likhiA
Then I etched it everywhere, even upon my very skin
ਹਾਏ ਤੈਨੂੰ ਵੀ ਤਾਂ ਪਤਾ ਹਾਣਦੀਏ ਗੂੜ੍ਹੀਏ ਨੀ
hAe tainUM vI tAM patA hANadIe gU.DhIe nI
Oh, you know it too, my dear companion of the same age
ਤੇਰੇ ਪਿੱਛੇ ਸਾਈਕਲ ਤੇ ਪਿੰਡ ਗਾਹੇ ਸੀ
tere pichChe sAIkala te piMDa gAhe sI
How I scoured every corner of the village on my cycle for you
ਹੋ ਇਸ਼ਕ ਤੇਰੇ ਨੇ ਪੱਟਿਆ ਸੀ ਮੈਨੂੰ ਜੱਟੀਏ ਨੀ
ho isa਼ka tere ne paTTiA sI mainUM jaTTIe nI
Your love has truly conquered me [Jattiye: Female of the Jatt community; land-owning agricultural class]
ਹੋਏ ਐਵੇਂ ਤਾਂ ਨਹੀਂ ਕਾਪੀਆਂ ਤੇ ਦਿਲ ਵਾਹੇ ਸੀ
hoe aiveM tAM nahIM kApIAM te dila vAhe sI
It wasn't for nothing that I drew hearts all over my notebooks
ਹੋ ਇਸ਼ਕ ਤੇਰੇ ਨੇ ਪੱਟਿਆ ਸੀ ਮੈਨੂੰ ਜੱਟੀਏ ਨੀ
ho isa਼ka tere ne paTTiA sI mainUM jaTTIe nI
Your love has truly conquered me [Jattiye: Female of the Jatt community]

ਸੀ ਇੱਕੋ ਬੱਸ ਤੇ ਚੜ੍ਹਦੇ ਪਿਛਲੀ ਟਾਕੀ ਨੀ
sI ikko bassa te cha.Dhade piChalI TAkI nI
We used to board the same bus, me at the rear door [Ni: gender-specific vocative to address a woman]
ਤੇਰੇ ਪਿੱਛੇ ਖੜ੍ਹ ਕੇ ਕਰਨੀ ਤੇਰੀ ਰਾਖੀ ਨੀ
tere pichChe kha.Dha ke karanI terI rAkhI nI
Standing right behind you just to be your guardian
ਹਾਏ ਕਿੱਦਾਂ ਕੋਈ ਖਹੇ ਨਾਲ ਪਟੋਲੇ ਦੇ
hAe kiddAM koI khahe nAla paTole de
How could I let anyone even brush past such a [Patole: a term for a stunningly beautiful, doll-like woman]
ਹੋ ਅਗਲੀ ਟਾਕੀ ਕੁੱਟ ਕੇ ਆਸ਼ਕ ਲਾਹੇ ਸੀ
ho agalI TAkI kuTTa ke Asa਼ka lAhe sI
I’d thrash those other lovers and toss them off the front door
ਹੋ ਇਸ਼ਕ ਤੇਰੇ ਨੇ ਪੱਟਿਆ ਸੀ ਮੈਨੂੰ ਜੱਟੀਏ ਨੀ
ho isa਼ka tere ne paTTiA sI mainUM jaTTIe nI
Your love has truly conquered me [Jattiye: Female of the Jatt community]
ਹੋਏ ਐਵੇਂ ਤਾਂ ਨਹੀਂ ਕਾਪੀਆਂ ਤੇ ਦਿਲ ਵਾਹੇ ਸੀ
hoe aiveM tAM nahIM kApIAM te dila vAhe sI
It wasn't for nothing that I drew hearts all over my notebooks
ਹੋ ਇਸ਼ਕ ਤੇਰੇ ਨੇ ਪੱਟਿਆ ਸੀ ਮੈਨੂੰ ਜੱਟੀਏ ਨੀ
ho isa਼ka tere ne paTTiA sI mainUM jaTTIe nI
Your love has truly conquered me [Jattiye: Female of the Jatt community]
ਹੋਏ ਐਵੇਂ ਤਾਂ ਨਹੀਂ ਕਾਪੀਆਂ ਤੇ ਦਿਲ ਵਾਹੇ ਸੀ
hoe aiveM tAM nahIM kApIAM te dila vAhe sI
It wasn't for nothing that I drew hearts all over my notebooks
ਉਹ ਕੀ ਸੀ ਮੇਰਾ ਕਸੂਰ ਜੇ ਤੈਨੂੰ ਚਾਹ ਹੋਇਆ
uha kI sI merA kasUra je tainUM chAha hoiA
What was my fault if I simply yearned for you?
ਹਾਰ ਗਿਆ ਮੈਂ ਹੀਰੇ ਪਿਆਰ ਨਾ ਪਾ ਹੋਇਆ
hAra giA maiM hIre piAra nA pA hoiA
I have lost, my diamond; our love could never reach its destiny
ਹੋ ਮੋਰੀ ਦੀ ਨਹੀਂ ਲੱਗਦੀ ਇੱਟ ਚੁਬਾਰੇ ਨੂੰ
ho morI dI nahIM laggadI iTTa chubAre nUM
A brick from a drainpipe can never fit a grand attic
ਤੂੰ ਵੀ ਤਨ ਤੋਂ ਕੱਪੜੇ ਵਾਂਗੂੰ ਲਾਹੇ ਸੀ
tUM vI tana toM kappa.De vAMgUM lAhe sI
Just like a garment, you shed me from your body and walked away
ਹੋ ਇਸ਼ਕ ਤੇਰੇ ਨੇ ਪੱਟਿਆ ਸੀ ਮੈਨੂੰ ਜੱਟੀਏ ਨੀ
ho isa਼ka tere ne paTTiA sI mainUM jaTTIe nI
Your love has truly conquered me [Jattiye: Female of the Jatt community]
ਹੋਏ ਐਵੇਂ ਤਾਂ ਨਹੀਂ ਕਾਪੀਆਂ ਤੇ ਦਿਲ ਵਾਹੇ ਸੀ
hoe aiveM tAM nahIM kApIAM te dila vAhe sI
It wasn't for nothing that I drew hearts all over my notebooks
ਹੋ ਇਸ਼ਕ ਤੇਰੇ ਨੇ ਪੱਟਿਆ ਸੀ ਮੈਨੂੰ ਜੱਟੀਏ ਨੀ
ho isa਼ka tere ne paTTiA sI mainUM jaTTIe nI
Your love has truly conquered me [Jattiye: Female of the Jatt community]
ਹੋਏ ਐਵੇਂ ਤਾਂ ਨਹੀਂ ਕਾਪੀਆਂ ਤੇ ਦਿਲ ਵਾਹੇ ਸੀ
hoe aiveM tAM nahIM kApIAM te dila vAhe sI
It wasn't for nothing that I drew hearts all over my notebooks
ਹੋ ਬੇਖੌਫ਼ ਨੂੰ ਖ਼ੌਫ਼ ਨਿੱਕੀ ਜਿਹੀ ਗੱਲ ਦਾ ਏ
ho bekhaupha਼ nUM kha਼aupha਼ nikkI jihI galla dA e
This fearless man is now haunted by a tiny doubt
ਹੋਏ ਮੈਨੂੰ ਅੱਜ ਦਾ ਤੈਨੂੰ ਫ਼ਿਕਰ ਤਾਂ ਕੱਲ੍ਹ ਦਾ ਏ
hoe mainUM ajja dA tainUM pha਼ikara tAM kallha dA e
I am worried about today, while you fret about tomorrow
ਹਾਏ ਵੀਤ ਕੌਂਕੇ ਵਾਲਾ ਵੇਖੇ ਖੜ ਕੇ ਨੀ
hAe vIta kauMke vAlA vekhe kha.Da ke nI
[Veet Baljit: Self-reference to the song's lyricist from the village of Kaonke] stands and watches
ਹੋਰ ਕਿਸੇ ਨਾਲ ਹੁੰਦੇ ਤੇਰੇ ਸਾਹੇ ਸੀ
hora kise nAla huMde tere sAhe sI
As your wedding vows are being tied with someone else
ਹੋ ਇਸ਼ਕ ਤੇਰੇ ਨੇ ਪੱਟਿਆ ਸੀ ਮੈਨੂੰ ਜੱਟੀਏ ਨੀ
ho isa਼ka tere ne paTTiA sI mainUM jaTTIe nI
Your love has truly conquered me [Jattiye: Female of the Jatt community]
ਹੋਏ ਐਵੇਂ ਤਾਂ ਨਹੀਂ ਕਾਪੀਆਂ ਤੇ ਦਿਲ ਵਾਹੇ ਸੀ
hoe aiveM tAM nahIM kApIAM te dila vAhe sI
It wasn't for nothing that I drew hearts all over my notebooks
ਹੋ ਇਸ਼ਕ ਤੇਰੇ ਨੇ ਪੱਟਿਆ ਸੀ ਮੈਨੂੰ ਜੱਟੀਏ ਨੀ
ho isa਼ka tere ne paTTiA sI mainUM jaTTIe nI
Your love has truly conquered me [Jattiye: Female of the Jatt community]
ਹੋਏ ਐਵੇਂ ਤਾਂ ਨਹੀਂ ਕਾਪੀਆਂ ਤੇ ਦਿਲ ਵਾਹੇ ਸੀ
hoe aiveM tAM nahIM kApIAM te dila vAhe sI
It wasn't for nothing that I drew hearts all over my notebooks

Share

More by Gippy Grewal

View all songs →