Aaja Billo Katthe Nachiye (From "Chandigarh Amritsar Chandigarh")

by Gippy Grewalft Jatinder Shah

ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ
aMbarasara de pApa.Da ve maiM khAMdI nA
The papads of Amritsar, I do not care to eat
ਚੰਡੀਗੜ੍ਹ ਦੀ ਆਕੜ ਵੇ ਅਸੀਂ ਸਹਿੰਦੇ ਨਾ
chaMDIga.Dha dI Aka.Da ve asIM sahiMde nA
The arrogance of Chandigarh, we do not care to tolerate
ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ
aMbarasara de pApa.Da ve maiM khAMdI nA
The papads of Amritsar [Amritsar: a historic city in Punjab famous for its street food], I do not care to eat
ਚੰਡੀਗੜ੍ਹ ਦੀ ਆਕੜ ਵੇ ਅਸੀਂ ਸਹਿੰਦੇ ਨਾ
chaMDIga.Dha dI Aka.Da ve asIM sahiMde nA
The arrogance of Chandigarh [Chandigarh: the modern capital city, often associated with a sophisticated/posh lifestyle], we do not care to tolerate
ਗੱਲਾਂ ਦੇ ਵਿਚ ਸ਼ੇਰ ਨੇ ਬਣਦੇ ਬੋਤਲ ਦਾਰੂ ਪੀ ਕੇ ਲੜਦੇ
gallAM de vicha sa਼era ne baNade botala dArU pI ke la.Dade
In mere words you act like lions, fighting only after drinking bottles of liquor
ਰੌਣਕ ਵੀ ਤਾਂ ਸਾਡੇ ਕਰਕੇ ਅੱਲੜਾਂ ਦਾ ਦਿਲ ਦੇਵੇ ਧੜਕੇ
rauNaka vI tAM sADe karake alla.DAM dA dila deve dha.Dake
The life of the party exists because of us, making the hearts of [Allarhan: young, innocent maidens] throb
ਤਾਹੀਂ ਤੁਹਾਡੇ ਕੋਲ ਕੁੜੀ ਕੋਈ ਆਂਦੀ ਨਾ
tAhIM tuhADe kola ku.DI koI AMdI nA
That is why no [Kudi: girl/maiden] ever comes near you
ਮੈਂ ਜੱਟਾਂ ਦੀ ਤੇ ਚੰਡੀਗੜ੍ਹੋਂ ਲਿਆਂਦੀ ਨਾ
maiM jaTTAM dI te chaMDIga.DhoM liAMdI nA
I belong to the [Jatt: a member of the land-owning agricultural community known for pride and lifestyle] and I wasn’t brought here from Chandigarh
ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ
aMbarasara de pApa.Da ve maiM khAMdI nA
The papads of Amritsar, I do not care to eat
ਚੰਡੀਗੜ੍ਹ ਦੀ ਆਕੜ ਵੇ ਅਸੀਂ ਸਹਿੰਦੇ ਨਾ
chaMDIga.Dha dI Aka.Da ve asIM sahiMde nA
The arrogance of Chandigarh, we do not care to tolerate
ਮੈਂ ਟੋਰ ਨਵਾਬਾਂ ਦੀ ਹਾਣਦੀਏ ਤੈਨੂੰ ਗਹਿਣਿਆਂ ਤੇ ਸੂਟਾਂ ਦਾ
maiM Tora navAbAM dI hANadIe tainUM gahiNiAM te sUTAM dA
I possess the stately pride of Nawabs, O' [Haandiye: peer/partner], while you only think of jewels and suits
ਜਾ ਜਾ ਵੇ ਵੱਡਿਆ ਲੈਂਡਲੌਰਡ ਤੂੰ ਚੇਅਰਮੈਨ ਯੂਨੀਅਨ ਦਾ
jA jA ve vaDDiA laiMDalauraDa tUM chearamaina yUnIana dA
Oh please, you "great landlord," you're likely just the chairman of some local union
ਅੰਦਰੋਂ ਅੰਦਰੋਂ ਤੂੰ ਵੀ ਡਰਦੀ ਉੱਪਰੋਂ ਪਿਓ ਦੀ ਹਾਮੀ ਭਰਦੀ
aMdaroM aMdaroM tUM vI DaradI upparoM pio dI hAmI bharadI
Deep down you are scared too, even as you outwardly echo your father's pride
ਗਾਉਂਦਾ ਫਿਰਦਾ ਆਪ ਅਲਾਪ ਜੇ ਸੌਖੇ ਨਹੀਂਓਂ ਵੱਜਣੇ ਵਾਜੇ
gAuMdA phiradA Apa alApa je saukhe nahIMoM vajjaNe vAje
You keep singing your own praises, but wedding bands won't play for you so easily
ਵੇੜੇ ਤੇਰੇ ਵਿਚ ਪੈਰ ਕਦੇ ਮੈਂ ਪਾਂਦੀ ਨਾ
ve.De tere vicha paira kade maiM pAMdI nA
I would never even set foot in your courtyard
ਮੈਂ ਜੱਟਾਂ ਦੀ ਤੇ ਚੰਡੀਗੜ੍ਹੋਂ ਲਿਆਂਦੀ ਨਾ
maiM jaTTAM dI te chaMDIga.DhoM liAMdI nA
I belong to the [Jatt] and I wasn’t brought here from Chandigarh
ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ
aMbarasara de pApa.Da ve maiM khAMdI nA
The papads of Amritsar, I do not care to eat
ਚੰਡੀਗੜ੍ਹ ਦੀ ਆਕੜ ਵੇ ਅਸੀਂ ਸਹਿੰਦੇ ਨਾ
chaMDIga.Dha dI Aka.Da ve asIM sahiMde nA
The arrogance of Chandigarh, we do not care to tolerate
ਹਾਏ ਮੈਨੂੰ ਆਦਤ ਪਈ ਬੁਲਟਾਂ ਦੀ ਕਿਵੇਂ ਖੇਤਾਂ 'ਚ ਐਡਜਸਟ ਕਰਾਂ
hAe mainUM Adata paI bulaTAM dI kiveM khetAM 'cha aiDajasaTa karAM
Oh, I’ve grown used to Royal Enfields, how could I ever adjust to the farm fields?
ਮਾਣ ਤਾਂ ਕਰ ਮੁਟਿਆਰੇ ਨੀ ਸਾਰਾ ਪਿੰਡ ਹੀ ਕਰਦੂੰ ਡਸਟ ਪਰ੍ਹਾਂ
mANa tAM kara muTiAre nI sArA piMDa hI karadUM DasaTa parhAM
Take some pride in me, [Mutiyare: beautiful young woman], I’ll clear the dust of the whole village for you
ਤਰਲੇ ਜਿਹੇ ਨਾ ਲੈ ਤੂੰ ਸੱਜਣਾਂ ਦਿਲ ਮੇਰੇ ਵਿਚ ਰਹਿ ਤੂੰ ਸੱਜਣਾਂ
tarale jihe nA lai tUM sajjaNAM dila mere vicha rahi tUM sajjaNAM
Stop these desperate pleas, [Sajjan: beloved/darling], just stay within my heart, [Sajjan]
ਆ ਜਾ ਸੀਨੇ ਦੇ ਨਾਲ ਖਹਿ ਨੀ ਅੰਬਰਸਰੀਏ ਦੇ ਨਾਲ ਰਹਿ ਨੀ
A jA sIne de nAla khahi nI aMbarasarIe de nAla rahi nI
Come, walk side-by-side with me, stay with this man from Amritsar
ਮੈਂ ਪਿਆਰ ਬਥੇਰਾ ਮੰਗਦੀ ਸੋਨਾ ਚਾਂਦੀ ਨਾ
maiM piAra batherA maMgadI sonA chAMdI nA
I ask for a wealth of love, not for gold or silver
ਮੈਂ ਜੱਟਾਂ ਦੀ ਤੇ ਚੰਡੀਗੜ੍ਹੋਂ ਲਿਆਂਦੀ ਨਾ
maiM jaTTAM dI te chaMDIga.DhoM liAMdI nA
I belong to the [Jatt] and I wasn’t brought here from Chandigarh
ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ
aMbarasara de pApa.Da ve maiM khAMdI nA
The papads of Amritsar, I do not care to eat
ਚੰਡੀਗੜ੍ਹ ਦੀ ਆਕੜ ਵੇ ਅਸੀਂ ਸਹਿੰਦੇ ਨਾ
chaMDIga.Dha dI Aka.Da ve asIM sahiMde nA
The arrogance of Chandigarh, we do not care to tolerate
ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ
aMbarasara de pApa.Da ve maiM khAMdI nA
The papads of Amritsar, I do not care to eat
ਚੰਡੀਗੜ੍ਹ ਦੀ ਆਕੜ ਵੇ ਅਸੀਂ ਸਹਿੰਦੇ ਨਾ
chaMDIga.Dha dI Aka.Da ve asIM sahiMde nA
The arrogance of Chandigarh, we do not care to tolerate
ਮੈਂ ਜੱਟਾਂ ਦੀ ਤੇ ਚੰਡੀਗੜ੍ਹੋਂ ਲਿਆਂਦੀ ਨਾ
maiM jaTTAM dI te chaMDIga.DhoM liAMdI nA
I belong to the [Jatt] and I wasn’t brought here from Chandigarh
ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ
aMbarasara de pApa.Da ve maiM khAMdI nA
The papads of Amritsar, I do not care to eat
ਚੰਡੀਗੜ੍ਹ ਦੀ ਆਕੜ ਵੇ ਅਸੀਂ ਸਹਿੰਦੇ ਨਾ
chaMDIga.Dha dI Aka.Da ve asIM sahiMde nA
The arrogance of Chandigarh, we do not care to tolerate

Share

More by Gippy Grewal

View all songs →